ਕੌਮਾਂਤਰੀ
ਬਜ਼ੁਰਗਾਂ ਨੂੰ ਡਿੱਗਣ ਤੋਂ ਬਚਾਏਗੀ ਇਹ ਨਕਲੀ ਪੂੰਛ
ਜਾਪਾਨੀ ਵਿਗਿਆਨੀਆਂ ਨੇ ਇਕ ਅਜਿਹੀ ਡਿਵਾਈਸ ਤਿਆਰ ਕੀਤੀ ਹੈ, ਜਿਸ ਨਾਲ ਕਮਜ਼ੋਰ ਕਿਸਮ ਦੇ ਬਜ਼ੁਰਗਾਂ ਨੂੰ ਚੱਲਣ ਫਿਰਨ ਵਿਚ ਮਦਦ ਮਿਲੇਗੀ।
ਨਨਕਾਣਾ ਸਾਹਿਬ 'ਚ ਸਿੱਖ ਲੜਕੀ ਦੇ ਨਿਕਾਹ ਦਾ ਮਾਮਲਾ ਗਰਮਾਇਆ
ਪਾਕਿਸਤਾਨ 'ਚ ਸਿੱਖ ਲੜਕੀ ਦੇ ਇਸਲਾਮ ਕਬੂਲਣ ਅਤੇ ਆਪਣੀ ਮਰਜ਼ੀ ਨਾਲ ਵਿਆਹ ਕਰਵਾਉਣ ਦਾ ਮਾਮਲਾ ਜ਼ਿਆਦਾ ਗਾਰਮਾਉਂਦਾ ਜਾ ਰਿਹਾ ਹੈ।
ਸ਼ੇਖ਼ ਨੇ ਗ਼ਲਤੀ ਨਾਲ ਖਿਡੌਣਿਆਂ ਦੀ ਥਾਂ ਖ਼ਰੀਦ ਲਏ ਦੋ ਅਸਲੀ ਜਹਾਜ਼!
ਸ਼ੇਖ਼ ਭਾਵੇਂ ਦੁਬਈ ਦੇ ਹੋਣ ਜਾਂ ਫਿਰ ਸਾਊਦੀ ਅਰਬ ਦੇ, ਅਪਣੇ ਮਹਿੰਗੇ ਅਤੇ ਵਿਲੱਖਣ ਸ਼ੌਕਾਂ ਲਈ ਵਿਸ਼ਵ ਭਰ ਵਿਚ ਮਸ਼ਹੂਰ ਹਨ।
‘ਓਮ’ ਤੇ ‘ਗਣੇਸ਼’ ਦੇ ਪ੍ਰਿੰਟ ਵਾਲੇ ਕਪੜੇ ਵੇਚਣ ਵਾਲੀ ਕੰਪਨੀ ਨੇ ਮੰਗੀ ਮੁਆਫ਼ੀ
ਫੈਸ਼ਨ ਮਾਡਲ ਅਤੇ ‘ਐਮੀਕਾਫੌਕਸ’ ਦੀ ਕੋ-ਬਾਨੀ ਐਮੀਲੀ ਜੇਨ ਨੇ ਕਿਹਾ ਕਿ ਮੈਂ ਦੁਖੀ ਹਾਂ ਕਿਉਂਕਿ ਮੇਰੇ ਕਾਰਨ ਹਿੰਦੂ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ।
ਪਾਕਿਸਤਾਨ ਨੇ ਕਰਾਚੀ ਉਪਰਲੇ ਤਿੰਨ ਹਵਾਈ ਰਸਤੇ ਬੰਦ ਕੀਤੇ
ਜਹਾਜ਼ ਚਾਲਕਾਂ ਨੂੰ ਬਦਲਵੇਂ ਰਾਹ ਵਰਤਣੇ ਪੈਣਗੇ
'ਅਕਤੂਬਰ-ਨਵੰਬਰ 'ਚ ਭਾਰਤ-ਪਾਕਿ ਵਿਚਕਾਰ ਜੰਗ ਹੋਵੇਗੀ'
ਪਾਕਿਸਤਾਨ ਦੇ ਰੇਲ ਮੰਤਰੀ ਦਾ ਭੜਕਾਊ ਬਿਆਨ
ਇਸ ਸ਼ਖਸ ਨੇ ਆਪਣੀ ਦੋਵਾਂ ਗਰਲਫਰੈਂਡ ਨਾਲ ਕਰਵਾਇਆ ਵਿਆਹ, ਨਹੀਂ ਕਰਨਾ ਚਾਹੁੰਦਾ ਸੀ ਕਿਸੇ ਨੂੰ ਨਾਰਾਜ਼
ਇੱਥੇ ਲੋਕਾਂ ਤੋਂ ਇੱਕ ਪਤਨੀ ਸੰਭਾਲੀ ਨਹੀਂ ਜਾਂਦੀ ਅਤੇ ਇੱਕ ਸ਼ਖਸ ਨੇ ਦੋ ਵਿਆਹ ਕਰਾ ਲਏ। ਜੀ ਹਾਂ ਇੰਡੋਨੇਸ਼ਿਆ ਦੇ ਇੱਕ ਸ਼ਖਸ ਨੇ ਆਪਣੀ ਦੋਵਾਂ ਗਰਲਫਰੈਂਡ
ਟਰੰਪ ਦਾ ਬਿਜਨੈਸ ਪਾਰਟਨਰ ਅਤੇ 17 ਹੋਟਲਾਂ ਦਾ ਮਾਲਿਕ ਭਾਰਤੀ ਕਾਰੋਬਾਰੀ ਚੋਰੀ ਦੇ ਦੋਸ਼ 'ਚ ਗ੍ਰਿਫ਼ਤਾਰ
ਹਵਾਈ ਅੱਡੇ 'ਤੇ ਸੂਟਕੇਸ ਚੋਰੀ ਕਰਦਾ ਫੜਿਆ
ਜੇਤਲੀ ਤੋਂ ਬਾਅਦ ਹੁਣ ਪੀਐਮ ਮੋਦੀ ਦਾ ਨੰਬਰ : ਬ੍ਰਿਟਿਸ਼ ਐਮ.ਪੀ.
ਬ੍ਰਿਟੇਨ ਦੇ ਸੰਸਦ ਲਾਰਡ ਨਜ਼ੀਰ ਅਹਿਮਦ ਨੇ ਪ੍ਰਧਾਨਮੰਤਰੀ ਨਰਿੰਦਰ ਮੋਦੀ 'ਤੇ ਵਿਵਾਦਿਤ ਟਿੱਪਣੀ ਕੀਤੀ ਹੈ। ਅਹਿਮਦ ਨੇ ਸਾਬਕਾ ਵਿੱਤ....
ਸੂਡਾਨ ’ਚ ਦੋ ਧਿਰਾਂ ਵਿਚਕਾਰ ਖੂਨੀ ਝੜਪ, 37 ਮੌਤਾਂ ਤੇ 200 ਜ਼ਖ਼ਮੀ
ਪੂਰਬੀ ਸੂਡਾਨ 'ਚ ਵੱਖ-ਵੱਖ ਕਬੀਲਿਆਂ ਦੇ ਵਿਚਕਾਰ ਖੂਨੀ ਝੜਪ ਹੋਣ ਕਾਰਨ 37 ਲੋਕਾਂ ਦੀ ਮੌਤ ਹੋ ਗਈ ਜਦੋਂ ਕਿ 200 ਲੋਕ ਜਖ਼ਮੀ ਹੋ ਗਏ ਹਨ।