ਕੌਮਾਂਤਰੀ
ਲਾਹੌਰ ਵਿਚ ਤਿੰਨ ਰੋਜ਼ਾ ਅੰਤਰਰਾਸ਼ਟਰੀ ਸਿੱਖ ਸੰਮੇਲਨ ਦੀਆਂ ਤਿਆਰੀਆਂ ਹੋਈਆਂ ਮੁਕੰਮਲ
ਲਾਹੌਰ ਵਿਚ ਅਯੋਜਿਤ ਕੀਤੇ ਜਾਣ ਵਾਲੇ ਤਿੰਨ ਰੋਜ਼ਾ ਅੰਤਰਰਾਸ਼ਟਰੀ ਸਿੱਖ ਸੰਮੇਲਨ ਦੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ।
ਯੂਟਿਊਬ ਵੇਖ ਔਰਤ ਨੇ ਲੱਭਿਆ 80 ਲੱਖ ਦਾ ਹੀਰਾ
ਜਦੋਂ ਬਦਲਦੀ ਹੈ ਕਿਸਮਤ ਤਾਂ ਇੰਝ ਹੁੰਦਾ ਹੈ...
ਕਸ਼ਮੀਰ ਮੁੱਦੇ 'ਤੇ ਡੋਨਾਲਡ ਟਰੰਪ ਨੇ ਫਿਰ ਵਿਚੋਲਗੀ ਦੀ ਪੇਸ਼ਕਸ਼ ਕੀਤੀ
ਕਿਹਾ - ਪ੍ਰਧਾਨ ਮੰਤਰੀ ਮੋਦੀ ਨਾਲ ਗੱਲ ਕਰਾਂਗਾ
ਮੋਦੀ ਨੇ ਟਰੰਪ ਨੂੰ ਲਾਇਆ ਫੋਨ, ਅੱਧਾ ਘੰਟਾ ਹੋਈ ਗੱਲ, ਬਿਨ੍ਹਾਂ ਨਾਮ ਲਏ PAK 'ਤੇ ਵੀ ਸਾਧਿਆ ਨਿਸ਼ਾਨਾ
ਕ ਪਾਸੇ ਜਿੱਥੇ ਜੰਮੂ-ਕਸ਼ਮੀਰ ਮਾਮਲੇ ਨੂੰ ਲੈ ਕੇ ਪਿਛਲੇ ਕੁਝ ਦਿਨਾਂ ਤੋਂ ਭਾਰਤ ਦਾ ਪਾਕਿਸਤਾਨ ਨਾਲ ਤਣਾਅ ਬਣਿਆ ਹੋਇਆ ਹੈ
ਭਾਰਤ-ਬੰਗਲਾਦੇਸ਼ ਦੇ ਸਬੰਧਾਂ ਨੂੰ ਮਜ਼ਬੂਤੀ ਦੇਣ ਲਈ ਢਾਕਾ ਪਹੁੰਚੇ ਐਸ ਜੈਸ਼ੰਕਰ
ਭਾਰਤ ਅਤੇ ਬੰਗਲਾਦੇਸ਼ ਦੇ ਵਿਚ ਖ਼ਾਸ ਦੋ-ਪੱਖੀ ਸਬੰਧਾਂ ਨੂੰ ਮਜ਼ਬੂਤੀ ਦੇਣ ਲਈ ਵਿਦੇਸ਼ ਮੰਤਰੀ ਐਸ ਜੈਸ਼ੰਕਰ ਸੋਮਵਾਰ ਨੂੰ ਢਾਕਾ ਪਹੁੰਚੇ।
ਬੰਗਲਾਦੇਸ਼ 'ਚ ਡੇਂਗੂ ਦੇ 12,000 ਮਰੀਜ਼ ਹਸਪਤਾਲ 'ਚ ਦਾਖ਼ਲ
ਡੇਂਗੂ ਦਾ ਮੌਜੂਦਾ ਦੌਰ ਢਾਕਾ ਤੋਂ ਸ਼ੁਰੂ ਹੋਇਆ : ਸਿਹਤ ਮਾਹਰ
ਹੁਣ ਇਨਸਾਨਾਂ 'ਚ ਪਾਏ ਜਾਣਗੇ ਸੂਰ ਦੇ ਦਿਲ, ਵੱਡੇ ਡਾਕਟਰ ਨੇ ਕੀਤਾ ਦਾਅਵਾ !
ਇੱਕ ਨਾਮਚੀਨ ਡਾਕਟਰ ਨੇ ਦਾਅਵਾ ਕੀਤਾ ਹੈ ਕਿ ਸਿਰਫ਼ 3 ਸਾਲ ਦੇ ਅੰਦਰ ਸੂਰ ਦੇ ਦਿਲਾਂ ਨੂੰ ਇਨਸਾਨਾਂ 'ਚ ਟਰਾਂਸਪਲਾਂਟ ਕਰਨਾ ਸੰਭਵ ਹੋ ਸਕਦਾ ਹੈ।
ਹਸਪਤਾਲ 'ਚ ਮਰੀਜ਼ ਨੇ ਕੀਤਾ ਹਮਲਾ, 4 ਦੀ ਮੌਤ 9 ਜ਼ਖਮੀ
ਹਮਲੇ ਵਿਚ 9 ਲੋਕ ਜ਼ਖਮੀ ਹੋਏ ਹਨ ਅਤੇ ਦੋ ਮਰੀਜ਼ ਕੋਮਾ 'ਚ
ਕੈਲੇਫੋਰਨੀਆ 'ਚ ਖ਼ਾਲਿਸਤਾਨੀ ਸਮਰਥਕਾਂ ਵੱਲੋਂ ਤਿਰੰਗੇ ਝੰਡੇ ਦੀ ਬੇਅਦਬੀ
ਕਈ ਭਾਰਤੀਆਂ ਨੂੰ ਤਿਰੰਗੇ ਸਮੇਤ ਘੜੀਸਿਆ
ਗੂਗਲ ਵਿਚ ‘ਭਿਖਾਰੀ’ ਟਾਈਪ ਕਰਨ ‘ਤੇ ਦਿਖ ਰਹੀ ਹੈ ਪਾਕਿ ਪੀਐਮ ਇਮਰਾਨ ਖ਼ਾਨ ਦੀ ਤਸਵੀਰ
ਜੇਕਰ ਤੁਸੀਂ ਗੂਗਲ ‘ਤੇ ‘ਭਿਖਾਰੀ’ ਸਰਚ ਕਰੋਗੇ ਤਾਂ ਸਰਚ ਇੰਜਨ ‘ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀਆਂ ਤਸਵੀਰਾਂ ਆ ਰਹੀਆਂ ਹਨ।