ਕੌਮਾਂਤਰੀ
ਆਸਟ੍ਰੇਲੀਆ ਨੇ ਆਨਲਾਈਨ ਕੱਟੜਪੰਥੀ ਸਮੱਗਰੀ 'ਤੇ ਰੋਕ ਲਗਾਉਣ ਦੀ ਬਣਾਈ ਯੋਜਨਾ
ਆਸਟ੍ਰੇਲੀਆ ਨੇ ਕੱਟੜਪੰਥੀ ਸਮੱਗਰੀ ਦੇ ਪ੍ਰਸਾਰ ਨੂੰ ਰੋਕਣ ਲਈ ਫੇਸਬੁਕ, ਯੂ-ਟਿਊਬ, ਐਮੇਜ਼ਨ, ਮਾਈਕ੍ਰੋਸਾਫਟ ਅਤੇ ਟਵਿਟਰ ਨਾਲ ਇਕ ਟਾਸਕ ਫੋਰਸ ਦੀ ਸਥਾਪਨਾ ਕੀਤੀ।
ਬ੍ਰਿਟੇਨ ਅੱਗ ਪ੍ਰਭਾਵਤ ਐਮੇਜ਼ਨ ਜੰਗਲ ਲਈ ਦਾਨ ਕਰੇਗਾ ਇਕ ਕਰੋੜ ਪੌਂਡ
ਕਿਹਾ - ਕੁਦਰਤੀ ਦੁਨੀਆ ਨੂੰ ਪਹੁੰਚ ਰਹੇ ਨੁਕਸਾਨ ਦੀ ਸਚਾਈ ਤੋਂ ਭੱਜ ਨਹੀਂ ਸਕਦੇ
ਬੀਚ ਤੋਂ ਫ਼ਰੈਂਚ ਜੋੜੇ ਨੇ 40 ਕਿੱਲੋ ਰੇਤ ਕੀਤੀ ਚੋਰੀ, 6 ਸਾਲ ਦੀ ਜੇਲ, 2.30 ਲੱਖ ਰੁਪਏ ਜੁਰਮਾਨਾ
ਪੁਲਿਸ ਨੇ ਕਿਹਾ ਕਿ ਰੇਤ ਨਾਲ ਭਰੀਆਂ 14 ਬੋਤਲਾਂ ਨੂੰ ਬਰਾਮਦ ਕੀਤਾ ਗਿਆ
ਸਮੁੰਦਰ ਵਿਚ ਟਾਈਟੈਨਿਕ ਦਾ ਢਾਂਚਾ ਤੇਜ਼ੀ ਨਾਲ ਹੋ ਰਿਹੈ ਖ਼ਰਾਬ
ਟੀਮ ਦਾ ਦਾਅਵਾ ਹੈ ਕਿ ਜਹਾਜ਼ ਦਾ ਉਪਰੀ ਢਾਂਚਾ (ਰੇਕ) ਬਹੁਤ ਤੇਜ਼ੀ ਨਾਲ ਖ਼ਤਮ ਹੋ ਰਿਹਾ ਹੈ
ਕਸ਼ਮੀਰ ਮੁੱਦੇ ’ਤੇ ਪਾਕਿ ਪੀਐਮ ਦੁਆਰਾ ਜਰਮਨੀ ਦੀ ਚਾਂਸਲਰ ਨਾਲ ਗੱਲਬਾਤ ਕਰਨ ’ਤੇ ਮਿਲਿਆ ਇਹ ਜਵਾਬ
ਉਹਨਾਂ ਨੇ ਤਣਾਅ ਘਟ ਕਰਨ ਅਤੇ ਮੁੱਦੇ ਨੂੰ ਸ਼ਾਂਤੀਪੂਰਣ ਤਰੀਕੇ ਨਾਲ ਹੱਲ ਕਰਨ ਦੀ ਅਹਿਮੀਅਤ ਬਾਰੇ ਰੇਖਾਂਕਿਤ ਕੀਤਾ ਹੈ।
''ਸਾਨੂੰ ਚੀਨ ਦੀ ਲੋੜ ਨਹੀਂ ਅਸੀਂ ਉਹਨਾਂ ਤੋਂ ਬਿਨ੍ਹਾਂ ਹੀ ਹੋਵਾਂਗੇ ਵਧੀਆ''- ਡੋਨਾਲਡ ਟਰੰਪ
ਟਰੰਪ ਨੇ ਕਿਹਾ, “ਸਾਡੇ ਦੇਸ਼ ਨੂੰ ਸਾਲਾਂ ਦੌਰਾਨ ਚੀਨ ਵਿਚ ਖਰਬਾਂ ਡਾਲਰਾਂ ਦਾ ਨੁਕਸਾਨ ਹੋਇਆ ਹੈ
ਬਹਿਰੀਨ 'ਚ ਮੋਦੀ ਕਰਨਗੇ 200 ਸਾਲ ਪੁਰਾਣੇ ਮੰਦਰ ਦੇ ਪ੍ਰਾਜੈਕਟ ਦੀ ਸ਼ੁਰੂਆਤ
ਉਹ ਮਨਾਮਾ ਵਿਚ ਇਕ ਵਿਸ਼ੇਸ਼ ਸਮਾਗਮ 'ਚ ਸ਼੍ਰੀਨਾਥਜੀ (ਸ਼੍ਰੀ ਕ੍ਰਿਸ਼ਨ) ਮੰਦਰ ਦੀ ਮੁੜ ਉਸਾਰੀ ਪ੍ਰਾਜੈਕਟ ਦੀ ਸ਼ੁਰੂਆਤ ਕਰਨਗੇ
ਲੋਕਾਂ ਨੇ ਨਵੇਂ ਭਾਰਤ ਦੇ ਨਿਰਮਾਣ ਲਈ ਮਜ਼ਬੂਤ ਫ਼ਤਵਾ ਦਿਤਾ ਹੈ : ਮੋਦੀ
ਧਾਰਾ 370 ਹਟਾਉਣ 'ਚ 70 ਸਾਲ ਲੱਗ ਗਏ
ਪਾਕਿਸਤਾਨ ਦੇ ਰੇਲ ਮੰਤਰੀ ਨਾਲ ਲੰਡਨ 'ਚ ਹੋਈ ਕੁੱਟਮਾਰ
ਹੋਟਲ 'ਚੋਂ ਬਾਹਰ ਨਿਕਲਦੇ ਹੀ ਲੋਕਾਂ ਨੇ ਵਰਸਾਏ ਘਸੁੰਨ-ਮੁੱਕੇ
ਆਖ਼ਰ ਗ੍ਰੀਨਲੈਂਡ ਨੂੰ ਕਿਉਂ ਖ਼ਰੀਦਣਾ ਚਾਹੁੰਦੇ ਸੀ ਡੋਨਾਲਡ ਟਰੰਪ?
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪਿਛਲੇ ਦਿਨੀਂ ਦੁਨੀਆ ਦੇ ਸਭ ਤੋਂ ਵੱਡੇ ਦੀਪ ਗ੍ਰੀਨਲੈਂਡ ਨੂੰ ਖ਼ਰੀਦਣ ਦੀ ਇੱਛਾ ਜ਼ਾਹਰ ਕਰ ਦਿੱਤੀ।