ਕੌਮਾਂਤਰੀ
ਕੁਲਭੂਸ਼ਣ ਜਾਧਵ ਨੂੰ ਅੱਜ ਸਫ਼ਾਰਤੀ ਮਦਦ ਦਿਵਾਈ ਜਾਵੇਗੀ : ਪਾਕਿਸਤਾਨ
ਭਾਰਤ ਨੇ ਕਿਹਾ-ਕੋਈ ਸ਼ਰਤ ਨਹੀਂ ਚੱਲੇਗੀ
ਬੋਕੋਹਰਾਮ ਦੇ ਹਮਲੇ ਵਿਚ ਅੱਠ ਦੀ ਮੌਤ, ਚਾਰ ਕਿਸਾਨਾਂ ਦੇ ਸਿਰ ਵੱਢੇ
ਅੱਤਵਾਦੀ ਦੋ ਲੋਕਾਂ ਨੂੰ ਅਗਵਾ ਕਰਕੇ ਆਪਣੇ ਨਾਲ ਲੈ ਗਏ
ਪਾਕਿਸਤਾਨ ‘ਚ ਇਕ ਹੋਰ ਲੜਕੀ ਅਗਵਾ ਕਰਕੇ ਜਬਰੀ ਧਰਮ ਬਦਲਨ ਦੀ ਕੋਸ਼ਿਸ਼
ਪਾਕਿਸਤਾਨ 'ਚ ਇਕ ਹੋਰ ਹਿੰਦੂ ਲੜਕੀ ਨੂੰ ਅਗਵਾ ਕਰਨ ਤੇ ਧਰਮ ਬਦਲਣ ਦਾ ਮਾਮਲਾ...
ਅਮਰੀਕਾ ਦੇ ਟੇਕਸਾਸ ‘ਚ ਗੋਲੀਬਾਰੀ ‘ਚ 5 ਲੋਕਾਂ ਦੀ ਮੌਤ, 21 ਜ਼ਖ਼ਮੀ
ਅਮਰੀਕਾ ਦੇ ਟੇਕਸਾਸ ਵਿੱਚ ਇੱਕ ਵਿਅਕਤੀ ਨੇ ਲੋਕਾਂ ਉੱਤੇ ਅੰਨੇਵਾਹ ਗੋਲੀਆਂ ਚਲਾਈਆਂ ਜਿਸ ਵਿੱਚ...
ਟੈਕਸਾਸ ਦੇ ਸਿਨੇਮਾ ਹਾਲ ’ਚ ਅੰਨ੍ਹੇਵਾਹ ਗੋਲੀਬਾਰੀ
ਹਮਲਾਵਰ ਨੇ ਮੀਂਹ ਵਾਂਗ ਗੋਲੀਆਂ ਵਰਸਾ ਵਿਛਾਈਆਂ ਲਾਸ਼ਾਂ
'ਖਾਲਸਾ ਏਡ' ਸਦਕਾ ਇਸ 13 ਸਾਲਾ ਮਾਸੂਮ ਦੀ ਲੱਤ ਵੱਢੇ ਜਾਣ ਤੋਂ ਬਚੀ
ਖੇਤ ਵਿੱਚ ਕੰਮ ਕਰਦੇ ਸਮੇਂ ਹੋਇਆ ਸੀ ਬੱਚਾ ਜ਼ਖਮੀ
ਕੀ ਭਾਰਤੀ ਰੁਪਈਆ ਵਾਕਈ ਬੰਗਲਾਦੇਸੀ ਟਕੇ ਤੋਂ ਵੀ ਪੱਛੜ ਗਿਐ?
ਜਾਣੋ ਅਸਲ ਸੱਚਾਈ
ਭਾਰਤ-ਪਾਕਿਸਤਾਨੀ Lesbian Couple ਨੇ ਰਚਾਇਆ ਵਿਆਹ, ਤਸਵੀਰਾਂ ਹੋਈਆਂ ਵਾਇਰਲ
ਭਾਰਤ-ਪਾਕਿਸਤਾਨੀ ਲੈਸਬੀਅਨ ਕਪਲ ਬਿਆਂਕਾ ਅਤੇ ਸਾਯਮਾ ਨੇ ਅਮਰੀਕਾ ਦੇ ਕੈਲੀਫੋਰਨੀਆ ਵਿਚ ਵਿਆਹ ਰਚਾਇਆ।
ਆਸਟਰੇਲੀਆ 'ਚ ਖਾਲਸਾ ਏਡ ਗੁਰੂ ਨਾਨਕ ਦੇਵ ਜੀ ਦਾ 550 ਵਾ ਗੁਰੂ ਪੁਰਬ ਵਾਤਾਵਰਣ ਦੀ ਸੰਭਾਲ਼
ਹਰਪ੍ਰੀਤ ਸਿੰਘ ਖਾਲਸਾ ਏਡ ਅਨੁਸਾਰ ਆਸਟਰੇਲੀਅਨ ਸੰਗਤਾਂ ਵੀ ਪੰਜਾਬ ਦੇ ਹੜ ਪੀੜਤਾ ਦੀ ਮਦਦ ਪਾ ਰਹੀਆਂ ਵਿਸ਼ੇਸ਼ ਆਰਥਿਕ ਯੋਗਦਾਨ
ਪੀਐਮ ਮੋਦੀ ਦੀ ਨਿਖੇਧੀ ਕਰਨ ‘ਤੇ ਪਾਕਿਸਤਾਨ ਦੇ ਮੰਤਰੀ ਨੂੰ ਲੱਗਿਆ ਬਿਜਲੀ ਦਾ ਝਟਕਾ
ਪਾਕਿਸਤਾਨ ਦੇ ਬੜਬੋਲੇ ਅਤੇ ਬੇਹੱਦ ਵਿਵਾਦਾਸਪਦ ਬਿਆਨਾਂ ਲਈ ਮਸ਼ਹੂਰ ਰੇਲਵੇ ਮੰਤਰੀ ਸ਼ੇਖ ਰਸ਼ੀਦ...