ਕੌਮਾਂਤਰੀ
ਪਹਿਲੀ ਵਾਰ ਜਹਾਜ਼ ‘ਚ ਸਫ਼ਰ ਕਰਨ ਸਮੇਂ ਔਰਤ ਹੋਈ ਇਸ ਅਜੀਬ ਹਾਦਸੇ ਦਾ ਸ਼ਿਕਾਰ, ਦੇਖੋ ਵੀਡੀਓ
ਇਕ ਔਰਤ ਬਿਨਾਂ ਕਿਸੇ ਤੋਂ ਪੁੱਛੇ ਅਤੇ ਬਿਨਾਂ ਅਨਾਉਂਸਮੈਂਟ ਨੂੰ ਸੁਣੇ ਪਲੇਨ ਵਿਚ ਜਾਣ ਲਈ ਇਕ ਅਜਿਹੀ ਥਾਂ ‘ਤੇ ਜਾ ਕੇ ਬੈਠ ਗਈ, ਜਿੱਥੇ ਉਸ ਨੂੰ ਕਾਫ਼ੀ ਮੁਸ਼ਕਿਲ ਆ ਸਕਦੀ ਸੀ।
ਕਾਬੁਲ ਯੂਨੀਵਰਸਿਟੀ ਦੇ ਬਾਹਰ ਬੰਬ ਧਮਾਕਾ, 6 ਮਰੇ, 27 ਜ਼ਖ਼ਮੀ
ਅਫ਼ਗਾਨਿਸਤਾਨ ‘ਚ ਕਾਬੁਲ ਯੂਨੀਵਰਸਿਟੀ ਦੇ ਬਾਹਰ ਸ਼ੁਕਰਵਾਰ ਸਵੇਰੇ ਤੜਕੇ...
ਕੁਲਭੂਸ਼ਣ ਜਾਧਵ ਨੂੰ ਮੁਹੱਈਆ ਕਰਵਾਈ ਜਾਵੇਗੀ ਰਾਜਨਾਇਕ ਮੱਦਦ: ਪਾਕਿ ਵਿਦੇਸ਼ ਮੰਤਰਾਲਾ
ਅੰਤਰਰਾਸ਼ਟਰੀ ਕੋਰਟ ਦੇ ਫੈਸਲੇ ਤੋਂ ਬਾਅਦ ਕੁਲਭੂਸ਼ਣ ਜਾਧਵ ਦੇ ਮਾਮਲੇ ‘ਚ ਆਪਣੀ...
ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਾਹਿਦ ਖਾਕਾਨ ਅੱਬਾਸੀ ਗ੍ਰਿਫ਼ਤਾਰ
ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਾਹਿਦ ਅੱਬਾਸੀ ਨੂੰ ਰਾਸ਼ਟਰੀ ਜਵਾਬਦੇਹੀ ਬਿਊਰੋ ਨੇ ਗ੍ਰਿਫ਼ਤਾਰ ਕਰ ਲਿਆ ਹੈ।
ਸਤਵੰਤ ਸਿੰਘ ਬਣੇ ਪੀਐਸਜੀਪੀਸੀ ਦੇ ਪ੍ਰਧਾਨ
ਅਮੀਰ ਸਿੰਘ ਨੂੰ ਕਮੇਟੀ ਦਾ ਜਨਰਲ ਸਕੱਤਰ ਚੁਣਿਆ
ਨਿਊਜ਼ੀਲੈਂਡ ਪੁਲਿਸ ਨੇ ਦੋ ਪੈਂਗਵਿਨਾਂ ਨੂੰ ਗ੍ਰਿਫ਼ਤਾਰ ਕੀਤਾ
ਵਾਰ-ਵਾਰ ਮਠਿਆਈ ਦੀ ਦੁਕਾਨ ਵਿਚ ਵੜਨ ਕਾਰਨ ਪ੍ਰੇਸ਼ਾਨ ਮਾਲਕ ਨੇ ਕੀਤੀ ਸੀ ਸ਼ਿਕਾਇਤ
ਜਨਮ ਦਿਨ 'ਤੇ ਵਿਸ਼ੇਸ਼ : ਅਫ਼ਰੀਕਾ ਦੇ ਗਾਂਧੀ ਮੰਨੇ ਜਾਂਦੇ ਸਨ ਨੈਲਸਨ ਮੰਡੇਲਾ
ਪ੍ਰਿਯੰਕਾ ਨੇ ਦੱਸਿਆ ਕਿ 'ਮੰਡੇਲਾ ਨੇ ਕਿਹਾ ਸੀ ਕਿ ਮੈਨੂੰ ਰਾਜਨੀਤੀ ਵਿਚ ਹੋਣਾ ਚਾਹੀਦਾ ਹੈ
ਜਾਪਾਨ ਦੇ ਐਨੀਮੇਸ਼ਨ ਸਟੂਡੀਓ 'ਚ ਸ਼ਰਾਰਤੀ ਵਿਅਕਤੀ ਨੇ ਲਗਾਈ ਅੱਗ, 24 ਦੀ ਮੌਤ
ਪੁਲਿਸ ਨੇ 41 ਸਾਲਾ ਸ਼ੱਕੀ ਵਿਅਕਤੀ ਨੂੰ ਹਿਰਾਸਤ 'ਚ ਲਿਆ
ਫਰਿਜ਼ਨੋ ਦੇ ਗੁਰਦੁਆਰਾ ਸਾਹਿਬ 'ਚ ਲੱਚਰ ਗੀਤਾਂ 'ਤੇ ਨਾਚ ਸਿਖਾਉਣ ਦਾ ਮਾਮਲਾ ਅਕਾਲ ਤਖ਼ਤ 'ਤੇ ਪੁੱਜਾ
ਜਥੇਦਾਰ ਦੀ ਗੈਰਮੌਜੂਦਗੀ 'ਚ ਨਿੱਜੀ ਸਕੱਤਰ ਨੂੰ ਦਿੱਤਾ ਗਿਆ ਮੰਗ ਪੱਤਰ
'ਸਿੱਖਸ ਫਾਰ ਜਸਟਿਸ' ਦਾ ਸਮਰਥਨ ਕਰ ਹਾਰਡ ਕੌਰ ਨੇ ਭਾਰਤ ਸਰਕਾਰ ਨੂੰ ਲਲਕਾਰਿਆ
ਪੰਜਾਬੀ ਰੈਪਰ ਹਾਰਡ ਕੌਰ ਨੇ ਕੀਤਾ 'ਰੈਫਰੈਂਡਮ-2020' ਦਾ ਸਮਰਥਨ