ਕੌਮਾਂਤਰੀ
ਨਿਊਯਾਰਕ ਵਿਚ ਵੱਡਾ ਬਲੈਕ ਆਊਟ, 50 ਹਜ਼ਾਰ ਲੋਕਾਂ ਨੇ ਹਨੇਰੇ 'ਚ ਕੱਟੀ ਰਾਤ
ਨਿਊਯਾਰਕ ਵਿਚ ਸ਼ਨੀਵਾਰ ਨੂੰ ਅਚਾਨਕ ਬਿਜਲੀ ਚਲੀ ਗਈ ਅਤੇ ਪੂਰੇ ਸ਼ਹਿਰ ਵਿਚ ਹਨੇਰਾ ਪਸਰ ਗਿਆ। ਇਸ ਨਾਲ 50 ਹਜ਼ਾਰ ਤੋਂ ਜ਼ਿਆਦਾ ਲੋਕ ਪ੍ਰਭਾਵਿਤ ਹੋਏ।
ਕ੍ਰਿਕਟ ਵਿਸ਼ਵ ਕੱਪ 2019: ਇੰਗਲੈਂਡ ਤੇ ਨਿਊਜ਼ੀਲੈਂਡ ਵਿਸ਼ਵ ਚੈਂਪੀਅਨ ਬਣਨ ਤੋਂ ਇਕ ਜਿੱਤ ਦੂਰ
ਕ੍ਰਿਕਟ ਵਿਸ਼ਵ ਕੱਪ 2019, ਖ਼ਿਤਾਬੀ ਮੁਕਾਬਲਾ ਅੱਜ
ਪਾਕਿ ਸਰਕਾਰ ਨੇ ਪਾਕਿਸਤਾਨ ਦੇ ਸਿੱਖਾਂ ਦੀ ਨੁਮਾਇੰਦਗੀ ਲਈ ਨਵੀਂ ਕਮੇਟੀ ਦੇ ਗਠਨ ਦਾ ਕੀਤਾ ਐਲਾਨ
ਬਾਬੇ ਨਾਨਕ ਦੇ ਪ੍ਰਕਾਸ਼ ਪੁਰਬ ਤੋਂ ਐਨ ਪਹਿਲਾਂ ਪਾਕਿਸਤਾਨ ਸਰਕਾਰ ਨੇ ਪਾਕਿਸਤਾਨ ਦੇ ਸਿੱਖਾਂ ਦੀ ਨੁਮਾਇੰਦਗੀ ਲਈ ਨਵੀਂ ਕਮੇਟੀ ਦਾ ਗਠਨ ਕਰਨ ਦਾ ਐਲਾਨ ਕੀਤਾ ਹੈ।
ਸੋਮਾਲਿਆ ਦੇ ਹੋਟਲ ਵਿਚ ਅਤਿਵਾਦੀ ਹਮਲਾ
ਲਗਭਗ 7 ਲੋਕਾਂ ਦੀ ਹੋਈ ਮੌਤ
ਐਗਰੀ ਫੂਡ ਕਾਮਿਆਂ ਲਈ ਕੈਨੇਡਾ ਦਾ ਨਵਾਂ ਪੀ.ਆਰ. ਪ੍ਰੋਗਰਾਮ
ਕੈਨੇਡਾ ਦੇ ਐਗਰੀ ਫੂਡ ਸੈਕਟਰ ਦੇ ਤਜੁਰਬੇ ਵਾਲੇ ਅਸਥਾਈ ਵਿਦੇਸ਼ੀ ਕਾਮਿਆਂ ਲਈ 2020 ਦੀ ਸ਼ੁਰੂਆਤ ਵਿਚ ਕੈਨੇਡਾ ਵਿਚ ਸਥਾਈ ਨਿਵਾਸ ਹਾਸਲ ਕਰਨ ਲਈ ਨਵਾਂ ਰਸਤਾ ਹੋਵੇਗਾ।
ਪਾਕਿਸਤਾਨ ਨੇ ਗੋਪਾਲ ਸਿੰਘ ਚਾਵਲਾ ਨੂੰ ਪਾਕਿ ਗੁਰਦੁਆਰਾ ਕਮੇਟੀ ਤੋਂ ਕੀਤਾ ਲਾਂਭੇ
ਕਰਤਾਰਪੁਰ ਲਾਂਘੇ ਨੂੰ ਲੈ ਕੇ ਭਾਰਤ-ਪਾਕਿ ਵਿਚਾਲੇ ਹੋਣ ਵਾਲੀ ਤੋਂ ਪਹਿਲਾਂ ਪਾਕਿ ਨੇ ਗੋਪਾਲ ਸਿੰਘ ਚਾਵਲਾ ਨੂੰ PSGPC 'ਚੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ।
ਆਸਟਰੇਲੀਆ ਜਾ ਰਿਹਾ ਏਅਰ ਕੈਨੇਡਾ ਦਾ ਜਹਾਜ਼ ਵਾਯੂਮੰਡਲੀ ਪਰਤ ਨਾਲ ਟਰਕਰਾਇਆ
ਝਟਕੇ ਨਾਲ ਜਹਾਜ਼ ਦੀ ਛੱਤ ਨਾਲ ਜਾ ਟਕਰਾਏ ਯਾਤਰੀ
ਅਤਿਵਾਦ ਦੀ ਰਾਹ ਛੱਡ ਕੇ ਆਮ ਜ਼ਿੰਦਗੀ ਜਿਉਣ ਦੀ ਕੋਸ਼ਿਸ਼ ਕਰ ਰਹੀ ਹੈ 9 ਸਾਲ ਦੀ ਮੀਲਾ
ਆਤਮਘਾਤੀ ਹਮਲੇ 'ਚ ਮਾਰਿਆ ਗਿਆ ਸੀ ਮੀਲਾ ਦਾ ਪਰਵਾਰ
ਪਾਕਿਸਤਾਨ ਦੇ ਕੱਟੜਵਾਦੀ ਸੰਗਠਨ ਦੇ ਮੁੱਖੀ ਦੀ ਮੌਤ ਦੇ ਸਦਮੇ ਵਿਚ ਪਤਨੀ ਦੀ ਹੋਈ ਮੌਤ
ਪੁਲਿਸ ਨੇ ਦਿੱਤੀ ਜਾਣਕਾਰੀ
10 ਸਾਲ 'ਚ 27 ਕਰੋੜ ਲੋਕ ਗ਼ਰੀਬੀ ਰੇਖਾ ਤੋਂ ਉੱਪਰ ਆਏ : ਸੰਯੁਕਤ ਰਾਸ਼ਟਰ
ਭਾਰਤ 'ਚ ਘੱਟ ਹੋਈ ਗ਼ਰੀਬੀ