ਕੌਮਾਂਤਰੀ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ‘ਤੇ ਲੱਗਿਆ 20 ਲੱਖ ਡਾਲਰ ਦਾ ਜ਼ੁਰਮਾਨਾ
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ‘ਤੇ ਇਕ ਅਦਾਲਤ ਨੇ 2 ਮਿਲੀਅਨ ਅਮਰੀਕੀ ਡਾਲਰ ਦਾ ਜ਼ੁਰਮਾਨਾ ਲਗਾਇਆ ਹੈ।
'ਜੇਕਰ ਮੈਨੂੰ ਨਾ ਚੁਣਿਆ ਗਿਆ ਤਾਂ, ਦੇਸ਼ 'ਚ ਭਾਰੀ ਤਣਾਅ ਪੈਦਾ ਹੋ ਸਕਦਾ ਹੈ'
2020 ਦੀਆਂ ਚੋਣਾਂ ਨੂੰ ਲੈ ਕੇ ਟਰੰਪ ਨੇ ਦਿਤੀ ਚਿਤਾਵਨੀ
ਪਾਕਿਸਤਾਨ ਸਰਕਾਰ ਨੇ ਪਰਾਲੀ ਦੇ ਪ੍ਰਦੂਸ਼ਣ ਕਾਰਨ ਲਹਿੰਦੇ ਪੰਜਾਬ ਦੇ ਸਕੂਲ ਕੀਤੇ ਬੰਦ
ਪਾਕਿਸਤਾਨ ਸਰਕਾਰ ਨੇ ਲਾਹੌਰ ਸ਼ਹਿਰ ਵਿਚ ਸਮੌਗ ਕਾਰਨ ਸਕੂਲ ਬੰਦ ਕਰ ਦਿੱਤੇ ਹਨ...
ਵਧੇ ਤਣਾਅ ਕਾਰਨ ਪਾਕਿਸਤਾਨ ਨੇ ਕਾਬੁਲ ਦੇ ਦੂਤਘਰ ਦੇ ਵੀਜ਼ਾ ਕੇਂਦਰ ਨੂੰ ਕੀਤਾ ਬੰਦ
ਦੂਤਘਰ ਬੰਦ ਕਰਨ ਦੇ ਮਾਮਲੇ 'ਤੇ ਦੋਵੇਂ ਦੇਸ਼ ਇਕ ਵਾਰ ਫਿਰ ਆਹਮੋ-ਸਾਹਮਣੇ ਆ ਗਏ ਹਨ...
ਕੰਨ 'ਚ ਹੋ ਰਿਹਾ ਸੀ ਤੇਜ਼ ਦਰਦ, ਡਾਕਟਰ ਨੇ 10 ਕਾਕਰੋਚ ਕੱਢੇ
ਕਾਕਰੋਚਾਂ ਕਾਰਨ ਕੰਨ ਦੀ ਇੰਟਰਨਲ ਕੈਨਾਲ ਨੂੰ ਕਾਫੀ ਨੁਕਸਾਨ ਹੋਇਆ
ਅਰਬਾਂ ਦੇ ਮਾਲਕ ਨੂੰ ਖਾਣੀ ਪੈ ਰਹੀ ਹੈ ਜੇਲ੍ਹ ਦੀ ਰੋਟੀ
ਸੋਮਵਾਰ ਦੀ ਰਾਤ ਉਸ ਲਈ ਬਹੁਤ ਦੁਖਦਾਈ ਸੀ, ਉਸ ਦੀ ਸਾਰੀ ਰਾਤ ਜ਼ਮੀਨ ਤੇ ਲੰਘੀ। ਖਾਣਾ ਪਲਾਸਟਿਕ ਦੀ ਪਲੇਟ 'ਚ ਖਾਣਾ ਪਿਆ।
Breaking News: ਕਰਤਾਰਪੁਰ ਜਾਣ ਲਈ ਸਿੱਖਾਂ ਨੂੰ ਪਾਸਪੋਰਟ ਜਰੂਰੀ ਨਹੀਂ: ਪਾਕਿ ਵਿਦੇਸ਼ ਮੰਤਰਾਲਾ
ਕਰਤਾਰਪੁਰ ਸਾਹਿਬ ਜਾਣ ਵਾਲੇ ਭਾਰਤੀ ਸਿੱਖ ਤੀਰਥ ਯਾਤਰੀਆਂ ਨੂੰ ਕਰਤਾਰਪੁਰ ਕੋਰੀਡੋਰ...
"ਪਾਸਪੋਰਟ ਤੋਂ ਬਿਨਾਂ ਸ਼ਰਧਾਲੂ ਨਹੀਂ ਜਾ ਸਕਣਗੇ ਕਰਤਾਰਪੁਰ ਸਾਹਿਬ"
ਪਾਕਿਸਤਾਨੀ ਫੌਜ ਨੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਉਸ ਬਿਆਨ ਨੂੰ ਝੂਠਾ ਸਾਬਤ ਕਰ ਦਿੱਤਾ ਹੈ, ਜਿਸ ਵਿਚ ਉਨ੍ਹਾਂ ਕਿਹਾ ਸੀ ਕਿ ਸ੍ਰੀ ਕਰਤਾਰਪੁਰ ਸਾਹਿਬ ਦੇ..
ਫ਼ੈਸਲਾ: ਵੀਜ਼ੇ ਨੂੰ ਨਾ ਵਹੁਟੀ ਨੂੰ ਹਾਂ
ਪਤਨੀ ਦਾ ਵੀਜ਼ਾ ਨਾ ਮਿਲਣ 'ਤੇ ਭਾਰਤੀ ਨੌਜਵਾਨ ਵਾਪਸ ਮੁੜਨ ਦੀ ਤਿਆਰੀ 'ਚ
ਪੀਐਨਬੀ ਘੁਟਾਲਾ: ਕੋਰਟ ਨੂੰ ਨੀਰਵ ਮੋਦੀ ਦੀ ਧਮਕੀ, ‘ਭਾਰਤ ਭੇਜਿਆ ਤਾਂ ਜਾਨ ਦੇ ਦੇਵਾਂਗਾ’
ਪੰਜਾਬ ਨੈਸ਼ਨਲ ਬੈਂਕ ਧੋਖਾਧੜੀ ਮਾਮਲੇ ਦੇ ਮੁੱਖ ਅਰੋਪੀ ਅਤੇ ਭਗੌੜਾ ਐਲਾਨੇ ਜਾ ਚੁੱਕੇ ਨੀਰਵ ਮੋਦੀ ਦੀ ਜ਼ਮਾਨਤ ਪਟੀਸ਼ਨ ਇਕ ਵਾਰ ਫਿਰ ਯੂਕੇ ਦੀ ਅਦਾਲਤ ਨੇ ਖਾਰਜ ਕਰ ਦਿੱਤੀ ਹੈ।