ਕੌਮਾਂਤਰੀ
ਭਾਰਤ ਵੱਲੋਂ ਯੂਕੇ ਯੂਨੀਵਰਸਿਟੀ ਵਿਚ ਸਥਾਪਿਤ ਕੀਤੀ ਜਾਵੇਗੀ ਗੁਰੂ ਨਾਨਕ ਚੇਅਰ
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਭਾਰਤ ਬ੍ਰਿਟਿਸ਼ ਯੂਨੀਵਰਸਿਟੀ ਵਿਚ ਇਕ ਚੇਅਰ ਸਥਾਪਿਤ ਕਰਨ ਜਾ ਰਿਹਾ ਹੈ।
ਇਸ ਮਹਿਲਾ ਨੇ ਯੂ ਕੇ ਵਿਚ ਵਧਾਇਆ ਸਿੱਖਾਂ ਦਾ ਮਾਣ
ਜਸਬੀਰ ਕੈਬਿਨਟ ਮੈਂਬਰ ਵਜੋਂ ਚੁਣੀ ਜਾਣ ਵਾਲੀ ਪਹਿਲੀ ਸਿੱਖ ਮਹਿਲਾ ਬਣੀ
ਮੈਲਬੌਰਨ 'ਚ 'ਰੇਡੀਓ ਹਾਂਜੀ' ਨੇ ਕਰਵਾਇਆ 'ਐਵਾਰਡ 2019' ਪ੍ਰੋਗਰਾਮ
ਪੰਜਾਬੀ ਸੱਭਿਆਚਾਰ ਦੀਆਂ ਕਈ ਵੰਨਗੀਆਂ ਵੀ ਕੀਤੀਆਂ ਪੇਸ਼
5 ਸਾਲਾ 'ਇਰਾਨੀ ਰੋਨਾਲਡੋ' ਨੇ ਦਿਖਾਇਆ ਫੁੱਟਬਾਲ ਦਾ ਹੁਨਰ
ਇਰਾਨੀ ਬੱਚੇ ਦੇ ਵੀਡੀਓ ਨੂੰ ਆਨੰਦ ਮਹਿੰਦਰਾ ਨੇ ਕੀਤਾ ਟਵੀਟ
ਔਰਤ ਨੂੰ ਘੋੜੇ ਵਾਂਗ ਦੌੜਦੀ ਦੇਖ ਹੋ ਜਾਓਗੇ ਹੈਰਾਨ
ਸੋਸ਼ਲ ਮੀਡੀਆ ਨੇ ਦਿੱਤਾ 'ਹੌਰਸ ਲੇਡੀ' ਦਾ ਨਾਮ
ਅਮਰੀਕੀ ਵਿਦਿਆਰਥੀਆਂ ਲਈ ਫ਼ਰਿਸ਼ਤਾ ਬਣਿਆ ਇਹ ਵਿਅਕਤੀ
400 ਵਿਦਿਆਰਥੀਆਂ ਦੇ 280 ਕਰੋੜ ਦਾ ਕਰਜ਼ ਚੁਕਾਉਣਗੇ ਸਮਿਥ
ਪਾਕਿ: ਹਥਿਆਰ ਚਲਾਉਣ ਦੀ ਸਿਖਲਾਈ ਲੈ ਚੁੱਕੀ ਕੁੜੀ ਦਾ ਦਾਖ਼ਲਾ ਰੱਦ
ਆਈਐਸਆਈਐਸ ਤੋਂ ਲਈ ਸੀ ਹਥਿਆਰ ਚਲਾਉਣ ਦੀ ਸਿਖਲਾਈ,
ਟਰੰਪ ਦੀ ਇਰਾਨ ਨੂੰ ਧਮਕੀ, ਯੁੱਧ ਹੋਇਆ ਤਾਂ ਖ਼ਤਮ ਹੋ ਜਾਏਗਾ ਪੂਰਾ ਦੇਸ਼
ਡੋਨਾਲਡ ਟਰੰਪ ਨੇ ਟਵੀਟ ਕਰਕੇ ਦਿਤੀ ਈਰਾਨ ਨੂੰ ਧਮਕੀ
ਪਾਕਿਸਤਾਨ 'ਚ ਮਹਿੰਗਾਈ ਦੀ ਮਾਰ ; ਸੇਬ 400 ਤੇ ਸੰਤਰਾ 360 ਰੁਪਏ ਕਿਲੋ ਵਿੱਕ ਰਿਹੈ
ਦੁੱਧ 120 ਤੋਂ 180 ਰੁਪਏ ਪ੍ਰਤੀ ਲੀਟਰ ਵਿੱਕ ਰਿਹੈ
ਬ੍ਰਾਜ਼ੀਲ ਦੇ ਬਾਰ ਵਿਚ ਗੋਲੀਬਾਰੀ ਦੌਰਾਨ 6 ਔਰਤਾਂ ਸਮੇਤ 11 ਦੀ ਮੌਤ
ਉਤਰੀ ਬ੍ਰਾਜ਼ੀਲ ਦੇ ਇਕ ਬਾਰ ਵਿਚ ਐਤਵਾਰ ਨੂੰ ਬੰਦੂਕਧਾਰੀਆਂ ਨੇ ਹਮਲਾ ਕਰ ਦਿੱਤਾ।