ਕੌਮਾਂਤਰੀ
ਪੋਲੀਉ ਮੁਹਿੰਮ ਵਿਰੁੱਧ ਗ਼ਲਤ ਪ੍ਰਚਾਰ ਕਰਨ 'ਤੇ 7 ਨਿੱਜੀ ਸਕੂਲ ਸੀਲ
ਸਕੂਲਾਂ ਵੱਲੋਂ ਅਫ਼ਵਾਹ ਫੈਲਾਈ ਜਾ ਰਹੀ ਸੀ ਕਿ ਪੋਲੀਉ ਡਰਾਪ ਨਪੁੰਸਕਤਾ ਦਾ ਕਾਰਨ ਬਣ ਰਿਹਾ ਹੈ
ਇਜ਼ਰਾਈਲ 'ਚ ਦੁਬਾਰਾ ਹੋਣਗੀਆਂ ਚੋਣਾਂ ; ਨੇਤਨਯਾਹੂ ਨਹੀਂ ਬਣਾ ਸਕੇ ਸਰਕਾਰ
17 ਸਤੰਬਰ ਨੂੰ ਇਕ ਵਾਰ ਫਿਰ ਹੋਣਗੀਆਂ ਚੋਣਾਂ
ਦੱਖਣੀ ਅਫ਼ਰੀਕਾ ਦੀ ਕੈਬਿਨੇਟ ‘ਚ 50 ਫ਼ੀਸਦੀ ਔਰਤਾਂ ਸ਼ਾਮਲ
ਦੱਖਣੀ ਅਫ਼ਰੀਕਾ ਦੇ ਰਾਸ਼ਟਰਪਤੀ ਸਿਰਿਲ ਰਾਮਫੋਸਾ ਨੇ ਅਪਣੀ ਨਵੀਂ ਕੈਬਨਿਟ ਵਿਚ ਭਾਰਤੀ ਮੂਲ ਦੇ ਦੋ ਨੇਤਾਵਾਂ ...
ਅਮਰੀਕਾ ਨੇ ਲਸ਼ਕਰ ਏ ਤਾਇਬਾ ਤੇ ਜੈਸ਼-ਏ-ਮੁਹੰਮਦ ਨੂੰ ਦਿੱਤੀ ਜਾਣ ਵਾਲੀ ਰਾਸ਼ੀ ‘ਤੇ ਲਗਾਈ ਰੋਕ: ਰਿਪੋਰਟ
ਅਮਰੀਕਾ ਨੇ ਅਤਿਵਾਦ ‘ਤੇ ਰੋਕ ਲਗਾਉਣ ਦੀ ਕੋਸ਼ਿਸ਼ ਦੇ ਤਹਿਤ ਪਾਕਿਸਤਾਨ ਸਥਿਤ ਅਤਿਵਾਦੀ ਸੰਗਠਨਾਂ ਸਮੇਤ ਕਈ ਸੰਗਠਨਾਂ ਦੀ ਰਾਸ਼ੀ ‘ਤੇ ਰੋਕ ਲਗਾ ਦਿੱਤੀ ਹੈ।
ਪਾਕਿਸਤਾਨ ਨੇ 15 ਜੂਨ ਤੱਕ ਬੰਦ ਕੀਤੇ ਭਾਰਤ ਨਾਲ ਲੱਗਣ ਵਾਲੇ ਏਅਰਪੋਰਟ
ਇਹ ਜਾਣਕਾਰੀ ਦੇਸ਼ ਦੇ ਸਿਵਲ ਐਵੀਏਸ਼ਨ ਅਥਾਰਟੀ ਨੇ ਦਿੱਤੀ ਹੈ
ਅੰਮ੍ਰਿਤਪਾਲ ਸਿੰਘ ਆਸਟ੍ਰੇਲੀਅਨ ਜਲ ਸੈਨਾ ਦੇ ਪਹਿਲੇ ਦਸਤਾਰਧਾਰੀ ਅਫ਼ਸਰ ਬਣੇ
ਮੂਲ ਰੂਪ 'ਚ ਪੰਜਾਬ ਦੇ ਲੁਧਿਆਣਾ ਦੇ ਰਹਿਣ ਵਾਲੇ ਨੇ ਅੰਮ੍ਰਿਤਪਾਲ ਸਿੰਘ
ਬੱਬਰ ਸ਼ੇਰ ਨਾਲ ਸੌਂਦਾ ਹੈ ਇਹ ਸ਼ਖਸ਼ ਆਪਣੇ ਬੈਡਰੂਮ ਵਿਚ
ਪਾਕਿਸਤਾਨ ਦੇ ਜ਼ੁਲਕੈਫ ਨੇ ਆਪਣੇ ਘਰ ਵਿੱਚ ਪਾਲਿਆ ਹੈ ਸ਼ੇਰ
ਭਾਰਤੀ ਲੇਖਿਕਾ ਨੂੰ ਮਿਲਿਆ 1 ਲੱਖ ਡਾਲਰ ਦਾ ਗਲੋਬਲ ਪੁਰਸਕਾਰ
'ਬ੍ਰੈਡ, ਸੀਮੈਂਟ, ਕੈਕਟਸ' ਲੇਖ ਲਈ ਕੀਤਾ ਸਨਮਾਨਿਤ
ਲੁਟੇਰਿਆ ਨੇ ਟਾਰਨੇਟ ਗੁਰੂਦੁਆਰਾ ਸਾਹਿਬ ਦੀ ਗੋਲਕ ਲੁੱਟੀ
ਇਹ ਸਾਰੀ ਘਟਨਾ ਗੁਰੂਦੁਆਰੇ ਵਿਚ ਲੱਗੇ ਸੀਸੀਟੀਵੀ ਕੈਮਰੇ ਵਿਚ ਰਿਕਾਰਡ ਹੋ ਗਈ
ਚਾਰ ਜੇਲ੍ਹਾਂ ਵਿਚ ਹੋਈਆਂ ਹਿੰਸਕ ਘਟਨਾਵਾਂ ‘ਚ 57 ਕੈਦੀਆਂ ਦੀ ਮੌਤ
ਉਤਰੀ ਬ੍ਰਾਜ਼ੀਲ ਦੀਆਂ ਚਾਰ ਜੇਲ੍ਹਾਂ ਵਿਚ ਹੋਈਆਂ ਹਿੰਸਕ ਘਟਨਾਵਾਂ ਵਿਚ ਘੱਟੋ ਘੱਟ 57 ਕੈਦੀਆਂ ਦੀ ਮੌਤ ਹੋ ਗਈ ਹੈ।