ਕੌਮਾਂਤਰੀ
ਅਮਰੀਕਾ ਦਾ ਦਾਅਵਾ, ਭਾਰਤੀ ਚੋਣ ਦੀ ਨਿਰਪੱਖਤਾ ‘ਤੇ ਪੂਰਾ ਭਰੋਸਾ
ਅਮਰੀਕਾ ਨੇ ਕਿਹਾ ਹੈ ਕਿ ਉਸ ਨੂੰ ਭਾਰਤੀ ਚੋਣ ਪ੍ਰਕਿਰਿਆ ਦੀ ਨਰਪੱਖਤਾ ਅਤੇ ਇਮਾਨਦਾਰੀ ‘ਤੇ ਪੂਰਾ ਭਰੋਸਾ ਹੈ ਅਤੇ ਜੋ ਵੀ ਜਿੱਤੇ ਉਹ ਉਸ ਨਾਲ ਮਿਲ ਕੇ ਕੰਮ ਕਰੇਗਾ।
ਭਾਰਤੀ ਮੂਲ ਦਾ ਵਿਗਿਆਨੀ ਅਮਰੀਕੀ ਫ਼ੌਜ ਲਈ ਬਣਾਵੇਗਾ ਖ਼ਾਸ ਰੋਬੋਟ
ਦਿਮਾਗ ਦੀ ਮਦਦ ਨਾਲ ਕਈ ਮਨੁੱਖ ਰਹਿਤ ਹਵਾਈ ਜਹਾਜ਼ਾਂ ਦਾ ਕੰਟਰੋਲ ਸਿਰਫ਼ ਇਕ ਜਵਾਨ ਕਰ ਸਕੇਗਾ
ਇੰਡੋਨੇਸ਼ੀਆ : ਚੋਣਾਂ ਦੇ ਨਤੀਜਿਆਂ ਕਾਰਨ ਭੜਕੇ ਲੋਕ, 6 ਦੀ ਮੌਤ ਤੇ 200 ਜ਼ਖ਼ਮੀ
ਰਾਸ਼ਟਰਪਤੀ ਜੋਕੋ ਵਿਡੋਡੋ ਦੂਜੇ ਕਾਰਜਕਾਲ ਲਈ 55.5 ਫ਼ੀ ਸਦੀ ਵੋਟਾਂ ਨਾਲ ਜੇਤੂ ਬਣੇ
ਇਸ ਆਸਾਮੀ ਲਈ ਸਾਲਾਨਾ 26 ਲੱਖ ਰੁਪਏ ਮਿਲੇਗੀ ਤਨਖਾਹ
ਸਾਲ 'ਚ 33 ਦਿਨਾਂ ਦੀ ਛੁੱਟੀ ਅਤੇ ਰਹਿਣਾ-ਖਾਣਾ ਮੁਫ਼ਤ
ਇਸ ਦੇਸ਼ ‘ਚ ਮਿਲ ਰਿਹਾ ਹੈ ਸਿਰਫ 77 ਰੁਪਏ ਵਿਚ ਖੂਬਸੁਰਤ ਘਰ
ਸਭ ਤੋਂ ਮਸ਼ਹੂਰ ਟੂਰਿਸਟ ਅਤੇ ਵੈਡਿੰਗ ਡੈਸਟੀਨੇਸ਼ਨ ਇਟਲੀ ਵਿਚ ਸਿਰਫ 1 ਯੂਰੋ ਭਾਵ ਲਗਭਗ 77 ਭਾਰਤੀ ਰੁਪਏ ਵਿਚ ਘਰ ਮਿਲ ਸਕਦਾ ਹੈ।
ਜੇ ਸੜਕ 'ਤੇ ਮੋਬਾਈਲ ਦੀ ਵਰਤੋਂ ਕੀਤੀ ਤਾਂ ਲੱਗੇਗਾ ਜੁਰਮਾਨਾ
ਨਿਊਯਾਰਕ ਸੀਨੇਟ ਨੇ ਨਵਾਂ ਬਿੱਲ ਪੇਸ਼ ਕੀਤਾ ; 25 ਤੋਂ 50 ਡਾਲਰ ਤਕ ਦਾ ਜੁਰਮਾਨਾ ਲਗਾਇਆ ਜਾ ਸਕਦੈ
ਸਕਾਟਲੈਂਡ ਸਰਕਾਰ ਨੇ ਸਿੱਖਾਂ-ਹਿੰਦੂਆਂ ਦੀ ਵੱਡੀ ਮੰਗ ਮੰਨੀ
ਕਲਾਈਡ ਨਦੀ 'ਚ ਅਸਥੀਆਂ ਜਲ ਪ੍ਰਵਾਹ ਕਰਨ ਦੀ ਮਨਜੂਰੀ ਦਿੱਤੀ
ਮੈਲਬੋਰਨ ਵਿਚ ਵਿਟਸਲੀ ਹਾਕੀ ਕਲੱਬ ਦੀ ਸਥਾਪਨਾ
ਬੀਤੇ ਦਿਨੀਂ ਆਸਟ੍ਰੇਲੀਆ ਦੇ ਸ਼ਹਿਰ ਮੈਲਬੋਰਨ ਵਿਚ ਵਿਟਸਲੀ ਹਾਕੀ ਕਲੱਬ ਦੀ ਸਥਾਪਨਾ ਕੀਤੀ ਗਈ।
ਭਾਰਤ ਵੱਲੋਂ ਯੂਕੇ ਯੂਨੀਵਰਸਿਟੀ ਵਿਚ ਸਥਾਪਿਤ ਕੀਤੀ ਜਾਵੇਗੀ ਗੁਰੂ ਨਾਨਕ ਚੇਅਰ
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਭਾਰਤ ਬ੍ਰਿਟਿਸ਼ ਯੂਨੀਵਰਸਿਟੀ ਵਿਚ ਇਕ ਚੇਅਰ ਸਥਾਪਿਤ ਕਰਨ ਜਾ ਰਿਹਾ ਹੈ।
ਇਸ ਮਹਿਲਾ ਨੇ ਯੂ ਕੇ ਵਿਚ ਵਧਾਇਆ ਸਿੱਖਾਂ ਦਾ ਮਾਣ
ਜਸਬੀਰ ਕੈਬਿਨਟ ਮੈਂਬਰ ਵਜੋਂ ਚੁਣੀ ਜਾਣ ਵਾਲੀ ਪਹਿਲੀ ਸਿੱਖ ਮਹਿਲਾ ਬਣੀ