ਕੌਮਾਂਤਰੀ
ਬਲੋਚਿਸਤਾਨ 'ਚ ਅੱਤਵਦੀਆਂ ਨੇ ਕੀਤਾ 6 ਪਾਕਿਸਤਾਨੀ ਸੈਨਿਕਾਂ ਦਾ ਕਤਲ
ਇਰਾਨ ਸਰਹਦ ਨਾਲ ਲੱਗੇ ਪਾਕਿਸਤਾਨ ਦੇ ਅਸ਼ਾਂਤ ਬਲੋਚਿਸਤਾਨ ਸੂਬੇ ਵਿਚ ਦੋ ਅਲਗ-ਅਲਗ ਘਟਨਾਵਾਂ ਵਿਚ ਅੱਤਵਾਦੀਆਂ ਨੇ ਪਾਕਿਸਤਾਨ.......
ਸਪੇਨ 'ਚ ਕਰੀਬ 50 ਥਾਵਾਂ 'ਤੇ ਲੱਗੀ ਅੱਗ
ਉੱਤਰੀ ਸਪੇਨ ਵਿਚ ਕਰੀਬ 50 ਥਾਵਾਂ 'ਤੇ ਅੱਗ ਲੱਗਣ ਦੀ ਖਬਰ ਸਾਹਮਣੇ ਆਈ ਹੈ......
ਪੁਲਵਾਮਾ ਹਮਲਾ : ਪਾਕਿਸਤਾਨ ਨੇ ਭਾਰਤ ਤੋਂ ਅਪਣੇ ਹਾਈਕਮਿਸ਼ਨਰ ਨੂੰ ਵਾਪਸ ਬੁਲਾਇਆ
ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਤਣਾਅ ਵਧਣ ਦੇ ਮੱਦੇਨਜ਼ਰ ਪਾਕਿਸਤਾਨ ਨੇ ਸੋਮਵਾਰ ਨੂੰ ਭਾਰਤ ਸਥਿਤ ਆਪਣੇ ਹਾਈ ਕਮਿਸ਼ਨਰ ਨੂੰ ਸਲਾਹ ਮਸ਼ਵਰੇ ਲਈ ਵਾਪਸ ਬੁਲਾ ਲਿਆ ਹੈ......
ਸ਼ਹੀਦ ਮੇਜਰ ਵਿਭੂਤੀ ਦਾ ਦੇਹਰਾਦੂਨ ਵਿਚ ਅੰਤਿਮ ਸੰਸਕਾਰ ਅੱਜ
ਪਾਕਿਸਤਾਨ ਵਿਰੋਧੀ ਨਾਹਰੇ ਲਗਾਉਂਦੀ ਹਜਾਰਾਂ ਲੋਕਾਂ ਦੀ ਭੀੜ ਵਿਚ ਸ਼ਹੀਦ ਮੇਜਰ ਵਿਭੂਤੀ ਸ਼ੰਕਰ ਢੌਂਡਿਆਲ ਦੀ ਮ੍ਰਿਤਕ ਦੇਹ ਨੂੰ ਦੇਹਰਾਦੂਨ ਲਿਆਂਦਾ ਗਿਆ...
ਅਮਰੀਕੀ ਰਾਸ਼ਟਰਪਤੀ ਦੇ ਇਸ ਚਹੇਤੇ ਨੂੰ ਹੋ ਸਕਦੀ ਹੈ 24 ਸਾਲ ਦੀ ਸਜ਼ਾ
ਅਮਰੀਕਾ ਦੇ ਰਾਸ਼ਟਰਪਤੀ ਟਰੰਪ ਦੇ ਚੋਣ ਇੰਚਾਰਜ ਰਹੇ ਪਾਲ ਮੈਨਫੋਰਟ ਨੂੰ 24 ਸਾਲ ਤੱਕ ਦੀ ਸਜ਼ਾ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਉਹ 2016 ਵਿਚ ਹੋਈਆਂ ...
ਪੁਲਵਾਮਾ ਹਮਲੇ ਵਿਚ ਸ਼ਹੀਦ ਹੋਏ CRPF ਜਵਾਨਾਂ ਦੇ ਪਰਿਵਾਰ ਨੂੰ ਗੋਦ ਲਵੇਗੀੇ ਸ਼ੇਖਪੁਰਾ ਦੀ ਡੀ.ਐਮ.
ਪੁਲਵਾਮਾ ਹਮਲੇ ਵਿਚ ਬਿਹਾਰ ਦੇ ਦੋ ਜਵਾਨ ਹੈਡ ਕਾਂਸਟੇਬਲ ਸੰਜੈ ਕੁਮਾਰ ਸਿਨਹਾ ਤੇ ਰਤਨ ਕੁਮਾਰ ਠਾਕੁਰ ਵੀ ਸ਼ਹੀਦ ਹੋਏ ਸੀ।ਬਿਹਾਰ ਦੇ ਸ਼ੇਖਪੁਰਾ ਜਿਲ੍ਹੇ ਦੀ ਜਿਲਾ ਅਧਿਕਾਰੀ..
ਪੁਲਵਾਮਾ ਹਮਲਾ: ਦੇਹਰਾਦੂਨ ਦੀਆਂ ਦੋ ਸੰਸਥਾਵਾਂ ਕਸ਼ਮੀਰੀਆਂ ਨੂੰ ਦਾਖਲਾ ਦੇਣ ਤੋਂ ਕੀਤੀ ਨਾਂਹ
ਪੁਲਵਾਮਾ ਵਿਚ ਸੀ.ਆਰ.ਪੀ.ਐੇਫ. ਜਵਾਨਾਂ ਦੇ ਕਾਫ਼ਲੇ ਤੇ ਹਮਲੇ ਤੋਂ ਬਾਅਦ ਦੇਸ਼ ਤੇ ਖਾਸ ਤੌਰ ਤੇ ਦੇਹਰਾਦੂਨ ਵਿਚ ਕਈ ਕਸ਼ਮੀਰੀਆਂ ਨੂੰ ਨਿਸ਼ਾਨਾ ਬਣਾਇਆ ਗਿਆ.....
ਬਰਤਾਨੀਆਂ ਰਾਜ ਘਰਾਣੇ ਦੀਆਂ ਰਾਜਕੁਮਾਰੀਆਂ ਵਿਚਾਲੇ ਹੋਇਆ ਝਗੜਾ
ਬਰਤਾਨੀਆ ਦੇ ਰਾਜ ਕੁਮਾਰ ਵਿਲੀਅਮ ਅਤੇ ਹੈਰੀ ਨੂੰ ਇੱਕ ਦੂਜੇ ਦੇ ਬੇਹੱਦ ਕਰੀਬੀ ਮੰਨਿਆ ਜਾਂਦਾ ਸੀ। ਲੇਕਿਨ ਹੁਣ ਦੋਵੇਂ ਅਪਣੇ ਰਸਤੇ ਅਲੱਗ ਕਰਨ ਦੀ ਤਿਆਰੀ ਕਰ ਰਹੇ ਹਨ...
ਨਿਸ਼ਸਤਰੀਕਰਨ ਦੀਆਂ ਕੋਸ਼ਿਸ਼ਾਂ 'ਚ ਚੀਨ ਵੀ ਹੋਵੇ ਸ਼ਾਮਲ : ਮਰਕੇਲ
ਜਰਮਨੀ ਦੀ ਚਾਂਸਲਰ ਐਂਜਲਾ ਮਰਕੇਲ ਨੇ ਚੀਨ ਦੇ ਵੱਧਦੇ ਮਿਜ਼ਾਈਲ ਹਥਿਆਰਾਂ ਅਤੇ ਅਮਰੀਕਾ-ਰੂਸ ਵਿਚਕਾਰ ਹੋਈ ਪ੍ਰਮੁੱਖ ਹਥਿਆਰ ਸੰਧੀ........
ਵਿਦੇਸ਼ਾਂ ਵਿਚ ਗੂੰਜਿਆ 'ਪਾਕਿਸਤਾਨ ਮੁਰਦਾਬਾਦ'
ਭਾਰਤੀ ਮੂਲ ਦੇ ਲੋਕਾਂ ਨੇ ਜੰਮੂ-ਕਸ਼ਮੀਰ ਦੇ ਪੁਲਵਾਮਾ ਵਿਚ ਹੋਏ ਅਤਿਵਾਦੀ ਹਮਲੇ ਦੇ ਵਿਰੋਧ ਵਿਚ ਸ਼ਨੀਵਾਰ ਨੂੰ ਆਸਟਰੇਲੀਆ ਵਿਚ ਵਿਕਟੋਰੀਅਨ ਸੰਸਦ ਦੇ ਬਾਹਰ ਪ੍ਰਦਰਸ਼ਨ.......