ਕੌਮਾਂਤਰੀ
ਜਿਨਸੀ ਸ਼ੋਸ਼ਣ ਰੋਕਣ ਲਈ ਸਕੂਲਾਂ ਵਿਚ ਕਮੇਟੀਆਂ ਬਣਾਉਣ ਦੇ ਹੁਕਮ
ਬੰਗਲਾਦੇਸ਼ ਵਿਚ ਅਧਿਆਪਕ 'ਤੇ ਜਿਨਸੀ ਸ਼ੋਸ਼ਣ ਦਾ ਦੋਸ਼ ਲਗਾਉਣ ਵਾਲੀ ਕੁੜੀ ਨੂੰ ਜ਼ਿੰਦਾ ਸਾੜ ਦਿਤਾ ਗਿਆ ਸੀ
ਸ੍ਰੀਲੰਕਾ 'ਚ ਐਮਰਜੈਂਸੀ ਲਗਾਉਣ ਦਾ ਐਲਾਨ, ਸੱਤ ਹਮਲਾਵਰਾਂ ਨੇ ਕੀਤੇ ਸਨ ਧਮਾਕੇ
ਸਾਰੇ ਹਮਲਾਵਰ ਸ੍ਰੀਲੰਕਾਈ ਮੂਲ ਦੇ, ਮ੍ਰਿਤਕਾਂ ਦੀ ਗਿਣਤੀ 290 ਪੁੱਜੀ, ਛੇ ਭਾਰਤੀ ਵੀ ਸ਼ਾਮਲ
ਕੋਲਰਾਡੋ ਪ੍ਰਸ਼ਾਸਨ ਨੇ ਸਿੱਖਾਂ ਨੂੰ ਦਿੱਤਾ ਵੱਡਾ ਤੋਹਫ਼ਾ
ਅਪ੍ਰੈਲ ਦੇ ਦੂਜੇ ਹਫ਼ਤੇ ਨੂੰ ਸਿੱਖੀ ਮਾਨਤਾ ਦਿਹਾੜਾ ਵਜੋਂ ਮਨਾਉਣ ਦਾ ਐਲਾਨ
ਸ਼੍ਰੀਲੰਕਾ ਦੇ ਕੋਲੰਬੋ ’ਚ ਇਕ ਹੋਰ ਬੰਬ ਧਮਾਕਾ
ਬੰਬ ਡਿਫ਼ਿਊਜ਼ ਕਰਨ ਦੌਰਾਨ ਇਹ ਧਮਾਕਾ ਹੋਇਆ
ਗ਼ਲਤ ਟਵੀਟ ਨੇ ਦੁਨੀਆਂ ਭਰ 'ਚ ਟਰੰਪ ਦੀ ਕਰਵਾਈ ਕਿਰਕਿਰੀ
ਸ੍ਰੀਲੰਕਾ 'ਚ 138 ਮੌਤਾਂ ਦੀ ਥਾਂ ਲਿਖਿਆ 13.8 ਕਰੋੜ ਮੌਤਾਂ
ਸੀਰੀਅਲ ਧਮਾਕਿਆਂ ਤੋਂ ਬਾਅਦ ਕੋਲੰਬੋ ਏਅਰਪੋਰਟ ’ਤੇ ਮਿਲਿਆ ਪਾਇਪ ਬੰਬ, ਏਅਰਫੋਰਸ ਨੇ ਕੀਤਾ ਡਿਫ਼ਿਊਜ਼
ਅੱਠ ਬੰਬ ਧਮਾਕਿਆਂ ਵਿਚ 215 ਲੋਕਾਂ ਦੀ ਮੌਤ ਹੋ ਗਈ ਜਦਕਿ ਲਗਭੱਗ 500 ਲੋਕ ਜ਼ਖ਼ਮੀ
ਕਾਮੇਡੀਅਨ ਜੈਲੇਂਸਕੀ ਬਣੇ ਯੂਕਰੇਨ ਦੇ ਨਵੇਂ ਰਾਸ਼ਟਰਪਤੀ
ਸਿਆਸਤ ਦਾ ਕੋਈ ਤਜ਼ਰਬਾ ਨਾ ਰੱਖਣ ਵਾਲੇ ਜੈਲੇਂਸਕੀ ਨੂੰ 73 ਫ਼ੀਸਦੀ ਵੋਟਾਂ ਮਿਲੀਆਂ
ਇਕ ਪਲ ਕਰ ਰਿਹਾ ਨਾਸ਼ਤਾ, ਦੂਜੇ ਪਲ ਕੀਤਾ ਵਿਸਫੋਟ
ਸ਼੍ਰੀਲੰਕਾ ਆਤਮਘਾਤੀ ਹਮਲਾਵਰ ਕਰ ਰਿਹਾ ਸੀ ਵਿਸਫੋਟ ਤੋਂ ਪਹਿਲਾਂ ਕੁਝ ਸਮਾਂ ਪਹਿਲਾਂ ਲੋਕਾਂ ਨਾਲ ਨਾਸ਼ਤਾ
ਪੰਜਾਬੀਆਂ ਦੇ ਵਿਆਹ 'ਚ ਮੱਚਿਆ ਭੜਥੂ
ਛੱਤ ਟੁੱਟਣ ਕਾਰਨ 40 ਲੋਕ ਜ਼ਖ਼ਮੀ
ਸ੍ਰੀਲੰਕਾ ਪੁਲਿਸ ਨੇ ਪਹਿਲਾਂ ਤੋਂ ਹੀ ਦਿੱਤੀ ਸੀ ਆਤਮਘਾਤੀ ਹਮਲੇ ਦੀ ਚੇਤਾਵਨੀ
ਸ੍ਰੀਲੰਕਾ ਵਿਚ ਐਤਵਾਰ ਨੂੰ ਈਸਟਰ ਦੇ ਮੌਕੇ ‘ਤੇ ਚਰਚਾਂ ਅਤੇ ਫਾਈਵ ਸਟਾਰ ਹੋਟਲਾਂ ਵਿਚ ਹੋਏ ਹਮਲਿਆਂ ਵਿਚ ਲਗਭਗ 160 ਲੋਕ ਮਾਰੇ ਗਏ ਅਤੇ 300 ਤੋਂ ਜ਼ਿਆਦਾ ਲੋਕ ਜ਼ਖਮੀ ਹੋ ਗਏ।