ਕੌਮਾਂਤਰੀ
ਅਮਰੀਕਾ ਵਿਚ ਗ਼ੈਰ ਕਾਨੂੰਨੀ ਤਰੀਕੇ ਨਾਲ ਦਾਖ਼ਲ ਹੋਣ ਦੀ ਕੋਸ਼ਿਸ਼ 'ਚ ਦੋ ਭਾਰਤੀ ਗ੍ਰਿਫਤਾਰ
ਦੋਵੇਂ ਚੰਗੀ ਸਥਿਤੀ ਵਿਚ ਹਨ ਅਤੇ ਮੈਡੀਕਲ ਸੇਵਾ ਲੈਣ ਤੋਂ ਇਨਕਾਰ ਕੀਤਾ
ਨੇਤਰਹੀਣ ਮਲਾਹ ਨੇ ਬਗੈਰ ਰੁਕੇ ਪੂਰੀ ਕੀਤੀ ਪ੍ਰਸ਼ਾਂਤ ਮਹਾਸਾਗਰ ਦੀ ਯਾਤਰਾ
24 ਫ਼ਰਵਰੀ ਨੂੰ ਅਮਰੀਕੀ ਸ਼ਹਿਰ ਕੈਲੀਫ਼ੋਰਨੀਆ ਤੋਂ ਰਵਾਨਾ ਹੋਏ ਸਨ ਮਿਤਸੁਹੀਰੋ ਇਵਾਮੋਤੋ
ਪੈਰਾਂ ਨਾਲ ਜਹਾਜ਼ ਉਡਾਉਣ ਵਾਲੀ ਵਿਸ਼ਵ ਦੀ ਪਹਿਲੀ ਮਹਿਲਾ ਪਾਇਲਟ ਹੈ ਜੈਸਿਕਾ ਕੌਕਸ
ਅਮਰੀਕਾ ਦੀ ਜੈਸਿਕਾ ਕੌਕਸ ਦੁਨੀਆ ਦੀ ਇਕਲੌਤੀ ਅਜਿਹੀ ਪਾਇਲਟ ਹੈ ਜੋ ਹੱਥਾਂ ਨਾਲ ਨਹੀਂ ਬਲਕਿ ਪੈਰਾਂ ਨਾਲ ਜਹਾਜ਼ ਉਡਾਉਂਦੀ ਹੈ।
ਸੁਰੱਖਿਆ ਬਲਾਂ ਨੇ 10 ਅਤਿਵਾਦੀ ਕੀਤੇ ਢੇਰ, 8 ਗ੍ਰਿਫ਼ਤਾਰ
24 ਘੰਟਿਆ ਦੇ ਦੌਰਾਨ ਸੁਰੱਖਿਆ ਬਲਾਂ ਨੇ ਮੁਠਭੇੜ ਵਿਚ 10 ਅਤਿਵਾਦੀ ਕੀਤੇ ਢੇਰ
ਰਾਜਨੀਤਿਕ ਤਕਰੀਰਾਂ ਅਤੇ ਸੱਭਿਆਚਾਰਕ ਸਰਗਰਮੀਆ ਦੇ ਨਾਂ ਰਿਹਾ ਸਿੱਖ ਖੇਡਾਂ ਦੂਜਾ ਦਿਨ
ਆਸਟਰੇਲੀਆ ਦੇ ਸ਼ਹਿਰ ਮੈਲਬਰਨ 'ਚ ਹੋ ਰਹੀਆਂ 32 ਵੀਆਂ ਸਿੱਖ ਖੇਡਾਂ ਦਾ ਦੂਜਾ ਦਿਨ ਰਸਮੀ ਉਦਘਾਟਨ ਵਜੋਂ ਮਨਾਇਆ ਗਿਆ।
ਦੱਖਣ ਅਫ਼ਰੀਕਾ 'ਚ ਚਰਚ ਦੀ ਛੱਤ ਡਿੱਗੀ; 13 ਮੌਤਾਂ, 16 ਜ਼ਖ਼ਮੀ
ਵੀਰਵਾਰ ਸ਼ਾਮ ਉੱਤਰੀ ਡਰਬਨ ਦੇ ਡੈਗੁਬੋ ਕਸਬੇ 'ਚ ਵਾਪਰੀ ਘਟਨਾ
ਅਲਬਰਟਾ ਸੂਬਾਈ ਚੋਣਾਂ 'ਚ ਪੰਜਾਬੀਆਂ ਨੇ ਕਰਵਾਈ ਫਿਰ ਬੱਲੇ-ਬੱਲੇ
ਯੂਨਾਇਟਡ ਕੰਜ਼ਰਵੇਟਿਵ ਪਾਰਟੀ ਨੇ ਬਾਜ਼ੀ ਮਾਰਦਿਆਂ ਬਣਾਈ ਸਰਕਾਰ....
ਮੈਲਬਰਨ 'ਚ 32ਵੀਆਂ ਸਿੱਖ ਖੇਡਾਂ ਦਾ ਹੋਇਆ ਸ਼ਾਨਦਾਰ ਆਗਾਜ਼
ਆਸਟ੍ਰੇਲੀਆ ਦੇ ਸ਼ਹਿਰ ਮੈਲਬਰਨ ਵਿਚ 32 ਵੀਆਂ ਸਿੱਖ ਖੇਡਾਂ ਦੀ ਸ਼ੁਰੂਆਤ ਹੋਈ ਹੈ
ਤਾਇਵਾਨ ਵਿਚ ਆਏ ਭੂਚਾਲ ਕਾਰਨ 17 ਜ਼ਖ਼ਮੀ
6.1 ਤੀਬਰਤਾ ਨਾਲ ਆਇਆ ਭੂਚਾਲ
ਪੁਰਤਗਾਲ ਵਿਚ ਬੱਸ ਹਾਦਸਾ, ਜਰਮਨੀ ਦੇ 29 ਨਾਗਰਿਕਾਂ ਦੀ ਮੌਤ
ਮ੍ਰਿਤਕਾਂ ਵਿਚ 18 ਔਰਤਾਂ ਅਤੇ 11 ਪੁਰਸ਼ ਸ਼ਾਮਲ, 21 ਹੋਰ ਲੋਕ ਵੀ ਜ਼ਖ਼ਮੀ