ਕੌਮਾਂਤਰੀ
ਬੈਂਕਾਕ 'ਚ ਦਿੱਲੀ ਤੋਂ 258 ਫ਼ੀ ਸਦੀ ਘੱਟ ਪ੍ਰਦੂਸ਼ਣ ਹੋਣ 'ਤੇ ਵੀ ਪੀਐਮ ਨੇ ਮੰਗੀ ਮਾਫੀ
ਪ੍ਰਦੂਸ਼ਣ ਨਾਲ ਦਿੱਲੀ ਵਿਚ ਸਾਹ ਲੈਣਾ ਵੀ ਔਖਾ ਹੈ ਪਰ ਹੁਣ ਤੱਕ ਕੋਈ ਲੋੜੀਂਦੇ ਕਦਮ ਨਹੀਂ ਚੁੱਕੇ ਗਏ ।
129 ਸਾਲ ਦੀ ਉਮਰ 'ਚ ਦੁਨੀਆਂ ਦੀ ਸੱਭ ਤੋਂ ਬਜ਼ੁਰਗ ਔਰਤ ਦੀ ਮੌਤ
ਦੁਨੀਆਂ ਦੀ ਸੱਭ ਤੋਂ ਬਜ਼ੁਰਗ ਮੰਨੀ ਜਾਣ ਵਾਲੀ ਔਰਤ ਦਾ 129 ਸਾਲ ਦੀ ਉਮਰ ਵਿਚ ਦੇਹਾਂਤ ਹੋ ਗਿਆ। ਰੂਸ ਵਿਚ ਪੈਨਸ਼ਨ ਰਿਕਾਰਡ ਅਨੁਸਾਰ ਸਟਾਲਿਨ ਦੇ ਦਮਨ ਦੌਰ ਨੂੰ ਵੇਖਣ ...
ਭਾਰਤ ਦੀ ਚਿਤਾਵਨੀ ਬੇਅਸਰ, ਪਾਕਿਸਤਾਨੀ ਵਿਦੇਸ਼ ਮੰਤਰੀ ਨੇ ਦੁਬਾਰਾ ਹੁਰੀਅਤ ਨੇਤਾ ਨੂੰ ਕੀਤਾ ਫੋਨ
ਇਸ ਕਾਰਵਾਈ ਨਾਲ ਪਾਕਿਸਤਾਨ ਨੇ ਇਕ ਵਾਰ ਫਿਰ ਤੋਂ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਉਹ ਭਾਰਤ ਵਿਰੋਧੀ ਗਤੀਵਿਧੀਆਂ ਨਾਲ ਜੁੜੇ ਲੋਕਾਂ ਨੂੰ ਲਗਾਤਾਰ ਉਤਸ਼ਾਹਿਤ ਕਰਦਾ ਹੈ ।
ਅਬੂ ਧਾਬੀ 'ਚ ਭਾਰਤੀ ਪਰਵਾਸੀ ਨੇ ਜਿੱਤੀ 19 ਕਰੋਡ਼ ਰੁਪਏ ਦੀ ਲਾਟਰੀ
ਇਕ ਭਾਰਤੀ ਪਰਵਾਸੀ ਨੇ ਅਬੂ ਧਾਬੀ ਵਿਚ ਐਤਵਾਰ ਨੂੰ ਲਾਟਰੀ ਵਿਚ ਇਕ ਕਰੋਡ਼ ਦਿਰਹਮ (27 ਲੱਖ ਡਾਲਰ ਜਾਂ ਲਗਭੱਗ ਸਵਾ 19 ਕਰੋਡ਼ ਰੁਪਏ) ਦੀ ਰਾਸ਼ੀ ਜਿੱਤੀ...
ਚੀਨੀ ਕੰਪਨੀ ਨੇ ਅਪਣੇ ਕਰਮਚਾਰੀਆਂ ਨੂੰ ਦਿਤਾ ਇੰਨਾ ਬੋਨਸ ਕਿ ਜਾਣਕੇ ਹੋ ਜਾਵੋਗੇ ਹੈਰਾਨ
ਕਰਮਚਾਰੀ ਨਿਜੀ ਕੰਪਨੀ ਦਾ ਹੋਵੇ ਜਾਂ ਫਿਰ ਸਰਕਾਰੀ ਬੋਨਸ ਦਾ ਨਾਮ ਸੁਣਦੇ ਹੀ ਕਰਮਚਾਰੀ ਅੱਖਾਂ 'ਚ ਚਮਕ ਅਤੇ ਚਿਹਰੇ 'ਤੇ ਮੁਸਕਾਨ ਆ ਜਾਂਦੀ ਹੈ। ਚੀਨ ਦੀ ਇਕ...
ਭਾਰਤ ਦੇ ਵਿਰੋਧ ਤੋਂ ਬਾਅਦ ਬ੍ਰੀਟੇਨ ਨੇ ਪਾਕਿ ਵਿਦੇਸ਼ ਮੰਤਰੀ ਨਾਲ ਮੀਟਿੰਗ ਕੀਤੀ ਰੱਦ
ਪਾਕਿ ਦੇ ਵਿਦੇਸ਼ ਮੰਤਰੀ ਸ਼ਾਹ ਮਹਮੂਦ ਕੁਰੈਸ਼ੀ ਅਤੇ ਹੁੱਰਿਅਤ ਨੇਤਾ ਮੀਰਵਾਇਜ ਉਮਰ ਫਾਰੂਕ 'ਚ ਹੋਈ ਗੱਲਬਾਤ ਨੂੰ ਲੈ ਕੇ ਭਾਰਤ ਅਤੇ ਪਾਕਿਸਤਾਨ 'ਚ ਪਿਛਲੇ ਕਾਫ਼ੀ ਦਿਨਾਂ.....
ਚਰਚ ‘ਚ 4 ਲੜਕੀਆਂ ਨਾਲ ਯੌਨ ਸ਼ੋਸ਼ਣ ਮਾਮਲੇ ‘ਚ ਪਾਦਰੀ ਨੂੰ 5 ਸਾਲ ਦੀ ਸਜ਼ਾ
ਫ਼ਰਾਂਸ ਦੇ ਇਕ ਪਾਦਰੀ ਨੂੰ ਚਰਚ ਵਿਚ ਨਿਯਮਤ ਤੌਰ ‘ਤੇ ਆਉਣ ਵਾਲੀਆਂ ਚਾਰ ਲੜਕੀਆਂ ਨਾਲ ਯੌਨ ਸ਼ੋਸ਼ਣ ਅਤੇ ਇਕ ਪੀੜਤਾ ਨੂੰ ਪੈਸੇ ਦੇਣ ਲਈ 1,15,000 ਡਾਲਰ...
ਬਾਬੇ ਨਾਨਕ ਦੇ ਖੇਤਾਂ ਨੂੰ ਬਚਾਉਣ ਲਈ ਇਸ ਪਾਕਿ ਔਰਤ ਨੇ ਦਿਤਾ ਇਹ ਬਿਆਨ
ਸ਼੍ਰੀ ਕਰਤਾਪੁਰ ਸਾਹਿਬ ਦੇ ਦਰਸ਼ਨਾਂ ਲਈ ਉਸਾਰੀ ਅਧੀਨ ਲਾਂਘੇ ਦਾ ਜੰਗੀ ਪੱਧਰ 'ਤੇ ਕੰਮ ਚੱਲ ਰਿਹਾ....
ਫ੍ਰੈਂਚ ਆਲੂਆਂ ਦੀ ਖੇਪ 'ਚ ਮਿਲਿਆ ਪਹਿਲੇ ਵਿਸ਼ਵ ਯੁੱਧ ਦੇ ਸਮੇਂ ਦਾ ਗ੍ਰਨੇਡ
ਇਹ ਗ੍ਰਨੇਡ ਅੱਠ ਸੇਂਟੀਮੀਟਰ ਚੌੜਾ ਸੀ ਅਤੇ ਉਸਦਾ ਭਾਰ ਕਰੀਬ ਇਕ ਕਿੱਲੋਗ੍ਰਾਮ ਸੀ ।
ਸ਼ਿਕਾਗੋ ‘ਚ ਠੰਡ ਕਾਰਨ ਬੇਘਰ ਹੋਏ ਲੋਕਾਂ ਲਈ ‘ਮਸੀਹਾ’ ਬਣੀ ਇਹ ਔਰਤ
ਇਸ ਹਫ਼ਤੇ ਦੀ ਸ਼ੁਰੂਆਤ ਵਿਚ ਇਤਿਹਾਸਿਕ ਠੰਡੇ ਤਾਪਮਾਨ ਦੇ ਦੌਰਾਨ ਦਰਜਨਾਂ ਬੇਘਰ ਸ਼ਿਕਾਗੋ ਨਿਵਾਸੀਆਂ ਦੇ ਰਹਿਣ ਦਾ ਟਿਕਾਣਾ ਨਹੀਂ ਸੀ। ਉਸ ਸਮੇਂ ਇਨ੍ਹਾਂ ਲੋਕਾਂ ਦੇ...