ਕੌਮਾਂਤਰੀ
ਚੀਨੀ ਵਿਗਿਆਨੀਆਂ ਦਾ ਕਮਾਲ, ਇਨਸਾਨੀ ਦਿਮਾਗ਼ ਨਾਲ ਕੰਟਰੋਲ ਕੀਤਾ ਚੂਹਾ
ਇਹ ਤਕਨੀਕ ਭੂਚਾਲ ਤੋਂ ਬਾਅਦ ਢਹਿ ਚੁੱਕੇ ਮਕਾਨਾਂ ਅਤੇ ਇਮਾਰਤਾਂ ਦੇ ਬਚਾਅ ਕੰਮ ਵਿਚ ਮਦਦ ਕਰ ਸਕਦੀ ਹੈ।
ਮੌਸਮ ਵਿਭਾਗ ਦੀ ਚਿਤਾਵਨੀ, ਅੱਤ ਦੀ ਗਰਮੀ ਸਹਿਣ ਲਈ ਹੋ ਜਾਓ ਤਿਆਰ
ਵਿਭਾਗ ਨੇ ਅਗਲੇ ਪੰਜ ਸਾਲਾਂ ਵਿਚ ਤਾਪਮਾਨ ਸਾਬਕਾ ਉਦਯੋਗਿਕ ਪੱਧਰ ਤੋਂ 1 ਡਿਗਰੀ ਜਾਂ ਉਸ ਤੋਂ ਵੱਧ ਹੋਣ ਦੀ ਭਵਿੱਖਬਾਣੀ ਕੀਤੀ ਹੈ।
ਸਿਰਫ 24 ਫ਼ੀ ਸਦੀ ਭਾਰਤੀਆਂ ਕੋਲ ਹੀ ਹੈ ਸਮਾਰਟਫੋਨ : ਸਰਵੇਖਣ
ਪਿਊ ਨੇ ਇਹ ਸਰਵੇਖਣ ਮਈ-ਅਗਸਤ 2018 ਵਿਚ ਕੀਤਾ ਸੀ ਜਿਸ ਵਿਚ 27 ਦੇਸ਼ਾਂ ਦੇ 30,133 ਲੋਕਾਂ ਨੂੰ ਸ਼ਾਮਲ ਕੀਤਾ ਗਿਆ ਸੀ।
ਆਸਟ੍ਰੇਲੀਆ ‘ਚ ਕੁੱਤੇ ਨੂੰ ਚੋਰੀ ਕਰਕੇ ਪਰਵਾਰ ਵਾਲਿਆਂ ਤੋਂ ਮੰਗੇ 10,000 ਡਾਲਰ
ਹਰ ਇਨਸਾਨ ਚਾਹੁੰਦਾ ਹੈ ਕਿ ਉਸ ਕੋਲ ਸੋਹਣਾ ਤੇ ਪਿਆਰਾ ਕੁੱਤਾ...
ਪਾਕਿਸਤਾਨ ਨੇ ਫੇਸਬੁਕ ਨੂੰ ਅਪਣਾ ਦਫ਼ਤਰ ਖੋਲ੍ਹਣ ਦਾ ਦਿਤਾ ਸੱਦਾ
ਹੁਸੈਨ ਨੇ ਕਿਹਾ ਕਿ ਸਰਕਾਰ ਨੇ ਐਸੋਸੀਏਟਿਡ ਪ੍ਰੈਸ ਆਫ਼ ਪਾਕਿਸਤਾਨ ਨੂੰ ਡਿਜ਼ੀਟਲ ਸਰਵਿਸ ਆਫ਼ ਪਾਕਿਸਤਾਨ ਵਿਚ ਬਦਲਣ ਦਾ ਫ਼ੈਸਲਾ ਕੀਤਾ ਹੈ
ਇਸ ਦੇਸ਼ ‘ਚ ਸੜਕਾਂ ‘ਤੇ ਘੁੰਮ ਰਹੇ ਨੇ ਮਗਰਮੱਛ, ਲੋਕਾਂ ‘ਚ ਡਰ ਦਾ ਮਾਹੌਲ
ਆਸਟ੍ਰੇਲੀਆ ਵਿਚ ਸਦੀ ਦਾ ਸਭ ਤੋਂ ਭਿਆਨਕ ਹੜ੍ਹ ਦੇ ਕਾਰਨ ਨਦੀਆਂ ਦਾ ਪਾਣੀ ਸੜਕਾਂ ਉਤੇ ਆ ਗਿਆ...
ਰਾਸ਼ਟਰਪਤੀ ਡੋਨਾਲਡ ਟਰੰਪ ਦੇ ਬਦਲੇ ਤੇਵਰ, ਕਿਹਾ ਜ਼ਿਆਦਾ ਗਿਣਤੀ 'ਚ ਆਣ ਪ੍ਰਵਾਸੀ
ਪ੍ਰਵਾਸੀਆਂ 'ਤੇ ਅਪਣੇ ਸੱਖਤ ਰੁੱਖ 'ਚ ਨਰਮਾਈ ਲਿਆਂਦੇ ਹੋਏ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਹੁਣ ਉਹ ਜ਼ਿਆਦਾ ਗਿਣਤੀ 'ਚ ਨਿਯਮਕ ...
ਐਪਲ ਫਿਰ ਬਣੀ ਦੁਨੀਆਂ ਦੀ ਸੱਭ ਤੋਂ ਵੱਡੀ ਕੰਪਨੀ
ਐਪਲ ਇਕ ਵਾਰ ਫਿਰ ਦੁਨੀਆ ਦੀ ਸਭ ਤੋਂ ਜ਼ਿਆਦਾ ਮਾਰਕਿਟ ਕੈਪ ਵਾਲੀ ਕੰਪਨੀ ਬਣ ਗਈ ਹੈ.....
ਭਾਰਤ ਨਾਲ ਗੱਲਬਾਤ ਦਾ ਮੁੱਖ ਮੁੱਦਾ ਕਸ਼ਮੀਰ ਰਹੇਗਾ : ਪਾਕਿਸਤਾਨ
ਹੁਸੈਨ ਨੇ ਕਿਹਾ ਕਿ ਪਾਕਿਸਤਾਨ ਨੇ ਭਾਰਤ ਨੂੰ ਗੱਲਬਾਤ ਦੇ ਲਈ ਖੁਲ੍ਹੇ ਤੌਰ 'ਤੇ ਸੱਦਾ ਦਿਤਾ ਹੈ। ਪਰ ਇਸ ਗੱਲਬਾਤ ਦਾ ਮੁੱਖ ਮੁੱਦਾ ਕਸ਼ਮੀਰ ਹੀ ਰਹੇਗਾ।
ਡੋਨਾਲਡ ਟਰੰਪ ਨੇ ਕੀਤਾ ਆਈਐਸਆਈਐਸ ਨੂੰ ਖਤਮ ਕਰਨ ਦਾ ਦਾਅਵਾ
ਟਰੰਪ ਅਗਲੇ ਹਫਤੇ ਕਿਸੇ ਵੀ ਵੇਲ੍ਹੇ ਆਈਐਸਆਈਐਸ ਨੂੰ ਉਸ ਦੇ ਕਬਜ਼ੇ ਵਾਲੇ ਖੇਤਰਾਂ ਤੋਂ 100 ਫ਼ੀ ਸਦੀ ਤੱਕ ਖਤਮ ਕਰਨ ਦਾ ਰਸਮੀ ਐਲਾਨ ਕਰਨਗੇ।