ਕੌਮਾਂਤਰੀ
Anmol Bishnoi News: ਅਮਰੀਕਾ ਨੇ ਅਨਮੋਲ ਬਿਸ਼ਨੋਈ ਨੂੰ ਭਾਰਤ ਹਵਾਲੇ ਕੀਤਾ
ਅੱਜ ਸਵੇਰੇ 10 ਵਜੇ ਦੇ ਕਰੀਬ ਪਹੁੰਚੇਗਾ ਦਿੱਲੀ
ਭਿਆਨਕ ਹਾਦਸੇ 'ਚ 8 ਮਹੀਨਿਆਂ ਦੀ ਗਰਭਵਤੀ ਭਾਰਤੀ ਮੂਲ ਦੀ ਔਰਤ ਦੀ ਮੌਤ
33 ਸਾਲ ਦੀ ਸਮਨਵਿਤਾ ਧਾਰੇਸ਼ਵਰ ਵਜੋਂ ਹੋਈ ਪਛਾਣ
Iran 'ਚ ਹੁਣ ਭਾਰਤੀਆਂ ਨੂੰ ਨਹੀਂ ਮਿਲੇਗੀ ਵੀਜ਼ਾ ਫਰੀ ਐਂਟਰੀ
ਤੀਜੇ ਦੇਸ਼ 'ਚ ਜਾਣ ਲਈ ਟ੍ਰਾਂਜਿਟ ਵੀਜ਼ਾ ਵੀ ਕੀਤਾ ਲਾਜ਼ਮੀ
ਹਜ਼ਾਰਾਂ ਬਿਨੈਕਾਰਾਂ ਦੇ ਕੈਨੇਡਾ ਦੀ PR ਲੈਣ ਦੇ ਸੁਪਨੇ ਹੋਏ ਚਕਨਾਚੂਰ
ਓਨਟਾਰੀਓ ਨੇ ਸਕਿੱਲਡ ਟਰੇਡਜ਼ ਸਟਰੀਮ ਮੁਅੱਤਲ ਕੀਤਾ
ਆਸਟਰੇਲੀਆ 'ਚ ਗੁਰਮੇਸ਼ ਸਿੰਘ ਕਿਸੇ ਵੱਡੀ ਸਿਆਸੀ ਪਾਰਟੀ ਦੇ ਪਹਿਲੇ ਪੰਜਾਬੀ ਮੂਲ ਦੇ ਨੇਤਾ ਬਣੇ
ਆਸਟਰੇਲੀਆ ਦੇ ਸੂਬੇ ਨਿਊ ਸਾਊਥ ਵੇਲਜ਼ ਦੀ ਵਿਰੋਧੀ ਨੈਸ਼ਨਲ ਪਾਰਟੀ ਦੀ ਕਰਨਗੇ ਅਗਵਾਈ
ਟੈਰਿਫਸ ਤਮਾਸ਼ਾ : ਅਸਰ ਗੁਆ ਰਹੀ ਹੈ ਟਰੰਪ ਦੀ ਰਣਨੀਤੀ
ਗਊ ਤੇ ਭੇਡ ਦੇ ਮਾਸ ਨੂੰ ਵੀ ਬਰਾਮਦੀ ਮਹਿਸੂਲ ਵਿਚ ਛੋਟ ਦਾ ਹੱਕਦਾਰ ਬਣਾਇਆ ਗਿਆ ਹੈ
ਸਾਊਦੀ ਅਰਬ ਵਿੱਚ 42 ਭਾਰਤੀਆਂ ਦੀ ਮੌਤ, ਡੀਜ਼ਲ ਟੈਂਕਰ ਨਾਲ ਟਕਰਾਈ ਬੱਸ
ਮ੍ਰਿਤਕਾਂ ਵਿਚ 20 ਔਰਤਾਂ ਤੇ 11 ਬੱਚੇ ਸ਼ਾਮਲ
Lahore ਬਣਿਆ ਦੁਨੀਆ ਦਾ ਦੂਜਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ
ਲੋਕਾਂ ਦਾ ਸਾਹ ਲੈਣਾ ਹੋਇਆ ਮੁਸ਼ਕਲ
ਅਮਰੀਕੀ ਉਪ ਰਾਸ਼ਟਰਪਤੀ ਨੇ ਵਿਦੇਸ਼ੀ ਕਾਮਿਆਂ ਨੂੰ ਦੱਸਿਆ ‘ਸਸਤੇ ਨੌਕਰ'
ਕਿਹਾ, ‘ਸਾਨੂੰ ਉਨ੍ਹਾਂ ਦੀ ਜ਼ਰੂਰਤ ਨਹੀਂ ਹੈ'
ਐੱਚ-1ਬੀ ਵੀਜ਼ਾ ਖਤਮ ਕਰਨ ਦੀ ਤਿਆਰੀ!
ਟਰੰਪ ਨੇ ਐਚ-1ਬੀ ਵੀਜ਼ਾ ਸ਼ਰਤਾਂ ਨਰਮ ਕਰਨ ਦਾ ਦਿੱਤਾ ਸੀ ਸੰਕੇਤ