ਕੌਮਾਂਤਰੀ
ਭਾਰਤ ਨੂੰ ਸੱਚਾ ਦੋਸਤ ਮੰਨਦੇ ਹਨ ਟਰੰਪ : ਅਮਰੀਕਾ
ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਅਮਰੀਕਾ-ਭਾਰਤ ਦੁਵੱਲੇ ਸਬੰਧਾਂ ਬਾਰੇ ਕਿਹਾ ਹੈ ਕਿ ਇਹ ਰਿਸ਼ਤਾ ਸਾਡੇ ਸਾਂਝੇ ਮੁੱਲਾਂ ਅਤੇ ਡੂੰਘਾਈ ਨਾਲ ਜੁੜਿਆ ਹੋਇਆ ਹੈ।
ਅਮਰੀਕਾ 'ਚ ਮਹਿਲਾ ਨਾਲ ਛੇੜ-ਛਾੜ ਕਰਨ ਦੇ ਦੋਸ਼ 'ਚ ਭਾਰਤੀ ਨੂੰ ਮਿਲੀ 9 ਸਾਲ ਦੀ ਸਜ਼ਾ
ਅਮਰੀਕਾ 'ਚ ਭਾਰਤੀ ਨਾਗਰਿਕ ਨੂੰ 9 ਸਾਲ ਦੀ ਸਜਾ ਸੁਣਾਹ ਗਈ ਹੈ। ਆਰੋਪ ਹੈ ਕਿ ਫਲਾਇਟ ਦੇ ਦੌਰਾਨ ਇਕ ਮਿਹਲਾ ਦਾ ਸ਼ਰੀਰਕ ਸ਼ੋਸ਼ਣ ਕੀਤਾ ਗਿਆ। ਹਾਲਾਂਕਿ, ...
ਪਾਬੰਦੀ ਦੇ ਬਾਵਜੂਦ ਪੋਰਨ ਸਮੱਗਰੀ ਦੇਖਣ ਵਾਲੇ ਦੁਨੀਆਂ ਦੇ ਮੁੱਖ -3 ਦੇਸ਼ਾਂ 'ਚ ਭਾਰਤੀ : ਪੋਰਨਹਬ
ਅਡਲਟ ਵੈਬਸਾਈਟ ਪੋਰਨਹਬ ਦੀ ਰੀਪੋਰਟ ਮੁਤਾਬਕ ਉਸ ਦੀ ਵੈਬਸਾਈਟ ਦੀ ਵਰਤੋਂ ਕਰਨ ਵਾਲਿਆਂ ਵਿਚ ਤੀਜੇ ਨੰਬਰ 'ਤੇ ਭਾਰਤੀ ਹਨ।
ਘਾਨਾ 'ਚ ਵਿਦਿਆਰਥੀਆਂ ਦੇ ਵਿਰੋਧ ਤੋਂ ਬਾਅਦ ਹਟਾਈ ਗਈ ਮਹਾਤਮਾ ਗਾਂਧੀ ਦੀ ਮੂਰਤੀ
ਘਾਨਾ ਦੀ ਸਭ ਤੋਂ ਮਸ਼ਹੂਰ ਯੂਨੀਵਰਸਿਟੀ 'ਚ ਲੱਗੀ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੀ ਮੂਰਤੀ ਵਿਦਿਆਰਥੀਆਂ ਦੇ ਵਿਰੋਧ ਤੋਂ ਬਾਅਦ ਹਟਾ ਦਿਤੀ ਗਈ ਹੈ। ਇਸ ਤਰ੍ਹਾਂ ਦੀਆਂ...
ਇਸ ਦੇਸ਼ 'ਚ ਗਰਭਪਾਤ ਕਰਵਾਉਣਾ ਨਹੀਂ ਹੋਵੇਗਾ ਗ਼ੈਰਕਾਨੂੰਨੀ
ਆਇਰਲੈਂਡ ਵਿਚ ਇਸ ਸਾਲ ਦੀ ਸ਼ੁਰੂਆਤ ਵਿਚ ਹੋਏ ਇਕ ਇਤਿਹਾਸਿਕ ਜਨਮਤ ਸੰਗ੍ਰਿਹ ਤੋਂ ਬਾਅਦ ਦੇਸ਼ ਦੀ ਸੰਸਦ ਨੇ ਵੀਰਵਾਰ ਨੂੰ ਇਕ ਬਿੱਲ ਪਾਸ ਕਰਕੇ ਪਹਿਲੀ ਵਾਰ ....
ਭਾਰਤੀ ਨਾਗਰਿਕ ਨੂੰ ਇਕ ਮਹੀਨੇ ਦੇ ਅੰਦਰ ਵਾਪਸ ਭੇਜੇ ਸਰਕਾਰ : ਪਾਕਿ ਕੋਰਟ
ਪਾਕਿਸਤਾਨੀ ਕੁੜੀ ਨਾਲ ਹੋਈ ਆਨਲਾਈਨ ਦੋਸਤੀ ਤੋਂ ਬਾਅਦ ਗ਼ੈਰ ਕਾਨੂੰਨੀ ਤਰੀਕੇ ਨਾਲ ਮਿਲਣ ਪਹੁੰਚੇ ਭਾਰਤੀ ਦੀ ਸਜ਼ਾ ਪੂਰੀ ਹੋ ਰਹੀ ਹੈ।
ਹਿੰਦੂ ਸਾਂਸਦ ਤੁਲਸੀ ਲੜ ਸਕਦੀ ਹੈ ਅਮਰੀਕੀ ਰਾਸ਼ਟਰਪਤੀ ਦੀ ਚੋਣ
ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਭਾਰਤੀ ਮੂਲ ਦੇ ਲੋਕਾਂ ਨੇ ਵਿਦੇਸ਼ਾਂ ਵਿਚ ਜਾ ਕੇ ਅਪਣੀ ਕਾਬਲੀਅਤ ਦਾ ਲੋਹਾ ਮੰਨਵਾਇਆ ਹੈ। ਤੁਲਸੀ ਗਬਾਰਡ....
ਨੇਪਾਲੀ ਰਾਸ਼ਟਰਪਤੀ ਵਿਰੁਧ ਪ੍ਰਦਰਸ਼ਨ ਦੀ ਤਸਵੀਰ ਖਿੱਚਣ ਵਾਲੀ ਪੱਤਰਕਾਰ ਗ੍ਰਿਫਤਾਰ
ਨੇਪਾਲ ਦੇ ਰਾਸ਼ਟਰਪਤੀ ਦੇ ਘਰ 'ਤੇ ਵੀਰਵਾਰ ਨੂੰ ਇਕ ਮਹਿਲਾ ਸੰਪਾਦਕ ਨੂੰ ਉਸ ਸਮੇਂ ਗਿਰਫਤਾਰ ਕਰ ਲਿਆ ਗਿਆ, ਜਦੋਂ ਉਹ ਰਾਸ਼ਟਰਪਤੀ ਦੇ ਖ਼ਿਲਾਫ਼ ਚੱਲ ਰਹੇ ਪ੍ਰਦਰਸ਼ਨ...
ਪਾਕਿ ਅਦਾਲਤ ਨੇ ਇਮਰਾਨ ਖਾਨ ਦੀ ਭੈਣ 'ਤੇ ਠੋਕਿਆ 2,940 ਕਰੋਡ਼ ਦਾ ਜੁਰਮਾਨਾ
ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਵੀਰਵਾਰ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਭੈਣ ਅਲੀਮਾ ਖਾਨਮ ਨੂੰ ਇਕ ਹਫ਼ਤੇ ਦੇ ਅੰਦਰ 2,940 ਕਰੋਡ਼ ਰੁਪਏ ...
ਤੁਰਕੀ : ਦੋ ਰੇਲਗੱਡੀਆਂ ਵਿਚਕਾਰ ਹੋਈ ਟੱਕਰ ਨਾਲ 7 ਲੋਕਾਂ ਦੀ ਹੋਈ ਮੌਤ
ਤੁਰਕੀ ਦੀ ਰਾਜਧਾਨੀ ਅੰਕਾਰਾ ਵਿਚ ਵੀਰਵਾਰ ਨੂੰ ਇਕ ਹਾਈ ਸਪੀਡ ਟ੍ਰੇਨ ਅਤੇ ਲੋਕਲ ਟ੍ਰੇਨ ਵਿਚਕਾਰ ਟੱਕਰ ਹੋ ਗਈ। ਸਥਾਨਕ ਗਵਰਨਰ ਨੇ ਦੱਸਿਆ...