ਕੌਮਾਂਤਰੀ
7.5 ਦੀ ਤੀਬਰਤਾ ਦੇ ਤੇਜ ਭੂਚਾਲ ਦੇ ਝਟਕਿਆਂ ਨਾਲ ਹਿੱਲਿਆ ਅੰਟਾਰਕਟਿਕਾ
ਦੱਖਣੀ ਮਹਾਸਾਗਰ ਨਾਲ ਘਿਰੇ ਅੰਟਾਰਕਟਿਕਾ ਮਹਾਂਦੀਪ ਵਿਚ ਮੰਗਲਵਾਰ ਦੀ ਸਵੇਰੇ ਤੇਜ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਯੂਨਾਈਟਿਡ ਸਟੇਟ ਜ਼ੂਲੌਜੀਕਲ ਸਰਵੇ ਦੇ ਮੁਤਾਬਕ ...
ਬ੍ਰਿਟੇਨ ਦੀ ਅਦਾਲਤ ਨੇ ਵਿਜੇ ਮਾਲਿਆ ਦੀ ਸਪੁਰਦਗੀ ਦਾ ਹੁਕਮ ਦਿਤਾ
ਕਾਨੂੰਨ ਤੋਂ ਬੱਚ ਕੇ ਭੱਜੇ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਨੂੰ ਸੋਮਵਾਰ ਬ੍ਰਿਟੇਨ ਦੀ ਅਦਾਲਤ ਨੇ ਕਰਾਰਾ ਝਟਕਾ ਦਿੰਦਿਆਂ ਭਾਰਤ ਹਵਾਲੇ ਕਰਨ ਦੀ ਮਨਜ਼ੂਰੀ...
ਨੀਲਾਂਬਰ ਆਚਾਰਿਆ ਹੋਣਗੇ ਭਾਰਤ 'ਚ ਨੇਪਾਲ ਦੇ ਨਵੇਂ ਰਾਜਦੂਤ
ਨੀਲਾਂਬਰ ਆਚਾਰਿਆ ਨੇ ਕਿਹਾ ਕਿ ਚੀਨ ਨਾਲ ਮਜ਼ਬੂਤ ਹੁੰਦੇ ਸਬੰਧਾਂ ਦੇ ਬਾਵਜੂਦ ਭਾਰਤ ਦੇ ਨਾਲ ਉਸ ਦੇ ਡੂੰਘੇ ਸਬੰਧਾਂ 'ਤੇ ਕੋਈ ਅਸਰ ਨਹੀਂ ਪਵੇਗਾ।
ਪਾਕਿ ਜੰਮੂ-ਕਸ਼ਮੀਰ ਨੂੰ ਰਾਜਨੀਤਿਕ ਸਮੱਰਥਨ ਦਿੰਦਾ ਰਹੇਗਾ : ਇਮਰਾਨ ਖ਼ਾਨ
ਪਾਕਿਸਤਾਨ ਵਿਚ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਇਮਰਾਨ ਖ਼ਾਨ ਦੇ ਬੋਲ...
ਹਵਾ ਵਿਚ ਲਟਕੀ ਕੁਰਸੀ 'ਤੇ 8 ਘੰਟੇ ਬੈਠ ਕੇ ਜਾਂਬਾਜ਼ ਨੇ ਬਣਾਇਆ ਵਿਸ਼ਵ ਰਿਕਾਰਡ
ਫਰੇਡੀ ਨੋਕ ਨੇ ਇਕ ਹਵਾ ਵਿਚ ਲਟਕੀ ਕੁਰਸੀ ਵਿਚ 8 ਘੰਟੇ 30 ਮਿੰਟ ਅਤੇ 55 ਸੈਕੰਡ ਲੰਘਾਏ ਅਤੇ ਗਿੰਨੀਜ਼ ਬੁੱਕ ਆਫ ਵਰਲਡ ਰਿਕਾਰਡ ਵਿਚ ਇਕ ਨਵਾਂ ਰਿਕਾਰਡ ਦਰਜ ਕੀਤਾ।
ਐਮਨੇਸਟੀ ਵੱਲੋਂ ਆਈਸੀਸੀ ਨੂੰ 'ਬੋਕੋ ਹਰਾਮ' ਦੇ ਜ਼ੁਲਮਾਂ ਵਿਰੁਧ ਸਖ਼ਤ ਕਾਰਵਾਈ ਕਰਨ ਦੀ ਅਪੀਲ
ਬੋਕੋ ਹਰਾਮ ਦੀ ਇਸਲਾਮੀ ਬਗ਼ਾਵਤ ਵਿਚ ਸਾਲ 2009 ਤੋਂ ਹੁਣ ਤੱਕ ਉਤਰ ਪੂਰਬੀ ਨਾਈਜੀਰੀਆ ਵਿਚ 27,000 ਲੋਕਾਂ ਦਾ ਕਤਲ ਕੀਤਾ ਜਾ ਚੁੱਕਾ ਹੈ ।
ਖਸ਼ੋਗੀ ਦੇ ਆਖਰੀ ਸ਼ਬਦ ਸਨ 'ਮੈਂ ਸਾਹ ਨਹੀਂ ਲੈ ਪਾ ਰਿਹਾ' : ਰੀਪੋਰਟ
ਇਹ ਬਿਆਨ ਕਿਸੇ ਤੁਰਕੀ ਅਧਿਕਾਰੀ ਵੱਲੋਂ ਕੀਤੀ ਗਈ ਪਹਿਲੀ ਜਨਤਕ ਪੁਸ਼ਟੀ ਹੈ ਕਿ ਖਸ਼ੋਗੀ ਦਾ ਕਤਲ ਗਲਾ ਘੁੱਟ ਕੇ ਕੀਤਾ ਗਿਆ ਸੀ ਅਤੇ ਉਸ ਦੇ ਸਰੀਰ ਦੇ ਟੁਕੜੇ ਕਰ ਦਿਤੇ ਗਏ ਸਨ।
ਫੇਸਬੁੱਕ ‘ਤੇ ਅਪਣਾ ਵਾਂਟੇਡ ਇਸ਼ਤਿਹਾਰ ਦੇਖ ਡਰਿਆ ਅਪਰਾਧੀ, ਸਮਰਪਣ ਦਾ ਕੀਤਾ ਐਲਾਨ
ਅੱਜ-ਕੱਲ੍ਹ ਸੋਸ਼ਲ ਮੀਡੀਆ ਕਿਸੇ ਲਈ ਫ਼ਾਇਦਾ ਹੈ ਤਾਂ ਕਿਸੇ ਲਈ ਨੁਕਸਾਨ ਦਾ ਸਬੱਬ ਬਣਦਾ ਜਾ ਰਿਹਾ ਹੈ। ਅਜਿਹਾ ਹੀ ਇਕ ਮਾਮਲਾ ਸਾਹਮਣੇ...
ਘੱਟ ਰਹੀ ਆਬਾਦੀ ਕਾਰਨ ਦੇਸ਼ ਨੇ ਯੋਗ ਜੋੜਿਆਂ ਨੂੰ ਵੱਧ ਬੱਚੇ ਪੈਦਾ ਕਰਨ ਦੀ ਕੀਤੀ ਅਪੀਲ
ਸਰਬੀਆ ਨੇ ਅਪਣੇ ਦੇਸ਼ ਦੇ ਯੋਗ ਜੋੜਿਆਂ ਨੂੰ ਇਹ ਅਪੀਲ ਕੀਤੀ ਹੈ ਕਿ ਬੱਚਿਆਂ ਦੀ ਘੱਟ ਅਬਾਦੀ ਦੀ ਸਮੱਸਿਆ ਨੂੰ ਦੂਰ ਕਰਨ ਲਈ ਵੱਧ ਤੋਂ ਵੱਧ ਬੱਚੇ ਪੈਦਾ ਕੀਤੇ ਜਾਣ।
ਜ਼ਮੀਨ ਦੀ ਕਮੀ ਕਾਰਨ ਪੁਰਾਣੀਆਂ ਕਬਰਾਂ ਨੂੰ ਪੁੱਟ ਕੇ ਦਫ਼ਨ ਕੀਤੀਆਂ ਜਾ ਰਹੀਆਂ ਨਵੀਆਂ ਲਾਸ਼ਾਂ
ਕਬਰਿਸਤਾਨ ਸੰਗਠਨ ਦੇ ਚੇਅਰਮੈਨ ਡੇਨਿਸ ਇੰਗ ਮੁਤਾਬਕ ਲੋਕਾਂ ਨੂੰ ਸਮਝਣਾ ਹੋਵੇਗਾ ਕਿ ਲਾਸ਼ਾ ਨੂੰ ਦਫ਼ਨਾਉਣ ਲਈ ਛੇਤੀ ਹੀ ਥਾਂ ਖਤਮ ਹੋ ਜਾਵੇਗੀ।