ਕੌਮਾਂਤਰੀ
ਸ਼ਿਕਾਗੋ 'ਚ ਗੈਂਗਵਾਰ, 44 ਲੋਕਾਂ ਨੂੰ ਗੋਲੀ ਮਾਰੀ
ਅਮਰੀਕਾ ਦੇ ਸ਼ਿਕਾਗੋ ਸ਼ਹਿਰ 'ਚ 14 ਘੰਟਿਆਂ 'ਚ 44 ਲੋਕਾਂ ਨੂੰ ਗੋਲੀ ਮਾਰ ਦਿਤੀ ਗਈ, ਜਿਸ 'ਚ 5 ਲੋਕਾਂ ਦੀ ਮੌਤ ਹੋ ਗਈ................
ਨਸਲੀ ਵਿਤਕਰਾ: ਗੋਰਿਆਂ ਨੇ ਸਿੱਖ ਦੀ ਕੀਤੀ ਕੁੱਟਮਾਰ
ਅਮਰੀਕਾ ਦੇ ਸੂਬੇ ਕੈਲੀਫ਼ੋਰਨੀਆ ਵਿਚ ਦੋ ਗੋਰਿਆਂ ਵਲੋਂ ਇਕ 50 ਸਾਲਾ ਸਿੱਖ ਦੀ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ...............
ਲੰਡਨ 'ਚ 12 ਨੂੰ ਹੋਣ ਵਾਲੇ 'ਵੱਖਵਾਦੀ ਸਿੱਖਾਂ' ਦੇ ਸਮਾਗਮ ਨੂੰ ਰੋਕਣ 'ਚ ਭਾਰਤ ਸਰਕਾਰ ਨਾਕਾਮ
ਅਗਸਤ 12 ਨੂੰ ਇੱਥੇ ਹੋਣ ਵਾਲੇ ਖ਼ਾਲਿਸਤਾਨ ਪੱਖੀ ਸਮਾਗਮ ਦੀਆਂ ਤਿਆਰੀਆਂ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੀਆਂ ਹਨ। ਇਸ ਸਮਾਗਮ 'ਤੇ ਪਾਬੰਦੀ ਲਗਾਉਣ ਭਾਰਤ ਸਰਕਾਰ....
ਓਸਾਮਾ ਦੇ ਬੇਟੇ ਨੇ 9/11 ਦੇ ਜਹਾਜ਼ ਹਾਇਜੈਕਰ ਦੀ ਧੀ ਨਾਲ ਕੀਤਾ ਵਿਆਹ
ਅਲ - ਕ਼ਾਇਦਾ ਦੇ ਮੁਖੀ ਰਹੇ ਓਸਾਮਾ ਬਿਨ ਲਾਦੇਨ ਦੇ ਬੇਟੇ ਹਮਜ਼ਾ ਬਿਨ ਲਾਦੇਨ ਨੇ ਵਿਆਹ ਕਰਵਾ ਲਿਆ ਹੈ
ਫ਼ੋਨ ਐਪ ਅਤੇ 5 ਕਰੋੜ ਵੋਟਰਾਂ ਦੇ ਡਾਟਾਬੇਸ ਨਾਲ ਜਿੱਤੇ ਇਮਰਾਨ ਖ਼ਾਨ
2013 ਦੀ ਆਮ ਚੋਣ 'ਚ ਇਮਰਾਨ ਖ਼ਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ.ਟੀ.ਆਈ.) ਨੂੰ 35 ਸੀਟਾਂ ਮਿਲੀਆਂ ਸਨ............
ਵਿਦਿਆਰਥੀਆਂ ਨੇ ਕੀਤਾ 'ਚੱਕਾ' ਜਾਮ
ਬੰਗਲਾਦੇਸ਼ ਦੇ ਵਿਦਿਆਰਥੀ ਰਾਜਧਾਨੀ ਢਾਕਾ ਦੀਆਂ ਸੜਕਾਂ 'ਤੇ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਵਿਦਿਆਰਥੀਆਂ ਵਲੋਂ ਇਹ ਪ੍ਰਦਰਸ਼ਨ ਦੇਸ਼ ਦੀਆਂ ਸੜਕਾਂ...........
ਕੈਲੀਫੋਰਨੀਆ ਹਵਾਈ ਹਾਦਸੇ 'ਚ ਪੰਜ ਲੋਕਾਂ ਦੀ ਮੌਤ
ਅਮਰੀਕਾ ਦੇ ਸੂਬੇ ਕੈਲੀਫੋਰਨੀਆ ਦੇ ਸ਼ਹਿਰ ਸੈਂਟਾ ਐਨਾ ਵਿਚ ਇਕ ਛੋਟੇ ਹਵਾਈ ਜਹਾਜ਼ ਦੇ ਹਾਦਸਾਗ੍ਰਸਤ ਹੋਣ ਦੀ ਖ਼ਬਰ ਆਈ ਹੈ, ਜਿਸ ਵਿਚ ਪੰਜ ਵਿਅਕਤੀਆਂ ਦੀ ...
ਸਊਦੀ ਅਰਬ ਨੇ ਕੈਨੇਡਾ ਹਾਈ ਕਮੀਸ਼ਨਰ ਨੂੰ ਭੇਜਿਆ ਵਾਪਸ
ਸਊਦੀ ਅਰਬ ਨੇ ਸੋਮਵਾਰ ਨੂੰ ਦੱਸਿਆ ਹੈ ਕਿ ਉਹ ਰਿਆਦ ਵਿੱਚ ਕੈਨੇਡੀਅਨ ਹਾਈ ਕਮਿਸ਼ਨਰ ਨੂੰ ਵਾਪਸ ਦੇਸ਼ ਭੇਜ ਦਿਤਾ ਹੈ ਅਤੇ ਟੋਰਾਂਟੋ ਵਿਚ ਮੌਜੂਦ ਅਪਣੇ ਰਾਜਦੂਤ ਨੂੰ ਵੀ...
ਚੀਨ ਦੇ ਰੈਸਟੋਰੈਂਟ 'ਚ ਰੋਬੋਟ ਕਰ ਰਹੇ ਵੇਟਰ ਦਾ ਕੰਮ, ਖਾਣ ਦਾ ਬਿਲ 75 ਫ਼ੀ ਸਦੀ ਘਟਿਆ
ਚੀਨ ਦੇ ਇਕ ਰੈਸਟੋਰੈਂਟ ਵਿਚ ਆਰਡਰ ਲੈਣ, ਖਾਣਾ ਪਰੋਸਣ ਅਤੇ ਬਿਲ ਦੇਣ ਦਾ ਕੰਮ ਰੋਬੋਟ ਕਰਦੇ ਹਨ। ਇਸ ਦਾ ਫ਼ਾਇਦਾ ਗਾਹਕਾਂ ਨੂੰ ਮਿਲ ਰਿਹਾ ਹੈ। ਉਨ੍ਹਾਂ ਦੇ ਖਰਚ ਵਿਚ...
ਭਿਆਨਕ ਗਰਮੀ ਨਾਲ ਜੂਝ ਰਿਹੈ ਯੂਰਪ
ਇਹਨੀਂ ਦਿਨੀਂ ਯੂਰਪ ਦੇ ਸਾਰੇ ਦੇਸ਼ ਭਿਆਨਕ ਗਰਮੀ ਦੀ ਲਪੇਟ 'ਚ ਹਨ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ 'ਚ ਗਰਮੀ ਦਾ ਰੀਕਾਰਡ ਟੁੱਟ ਸਕਦਾ ਹੈ.............