ਕੌਮਾਂਤਰੀ
ਨਿਊਯਾਰਕ ਪੁਲਿਸ 'ਚ ਪਹਿਲੀ ਸਿੱਖ ਦਸਤਾਰਧਾਰੀ ਮਹਿਲਾ ਸ਼ਾਮਲ
ਅਮਰੀਕਾ ਵਿਚ ਸਿੱਖਾਂ ਨੂੰ ਇਕ ਹੋਰ ਵੱਡੀ ਸਫ਼ਲਤਾ ਹਾਸਲ ਹੋਈ ਹੈ।
ਦਰਵਾਜ਼ੇ 'ਤੇ ਗੋਲੀਆਂ ਚਲਾਉਂਦਾ ਅੰਦਰ ਵੜਿਆ ਸੀ ਹਮਲਾਵਰ, ਅੱਧਾ ਘੰਟਾ ਸਕੂਲ 'ਚ ਰਿਹਾ ਮੌਜੂਦ
ਅਮਰੀਕਾ ਦੇ ਟੈਕਸਾਸ ਦੇ ਇਕ ਸਕੂਲ 'ਚ ਹੋਈ ਗੋਲੀਬਾਰੀ ਨੂੰ ਅੰਜਾਮ ਦੇਣ ਵਾਲਾ ਸ਼ੱਕੀ ਲਗਭਗ 30 ਮਿੰਟ ਤਕ ਸਕੂਲ ਅੰਦਰ ਰਿਹਾ ਅਤੇ ਅਪਣੇ ਮਨਸੂਬੇ ਪੂਰੇ ਕਰਦਾ ਰਿਹਾ। ਘਟਨਾ...
ਸ਼ਾਹੀ ਵਿਆਹ 'ਚ ਸ਼ਾਮਲ ਹੋਈ ਇਕ ਪੰਜਾਬਣ
ਭਾਰਤੀ ਮੂਲ ਦੀ ਇਕ ਸ਼ੈੱਫ ਅਤੇ ਸਮਾਜਿਕ ਉੱਦਮੀ ਰੋਜ਼ੀ ਗਿੰਡੇ ਨੂੰ ਬਰੀਟੀਸ਼ ਰਾਜਘਰਾਨੇ ਵਲੋਂ ਵਿਆਹ ਦਾ ਸੱਦਾ ਮਿਲਿਆ ਹੈ। ਪੰਜਾਬੀ ਪਰਵਾਰ 'ਚ ਜੰਮੀ 34 ਸਾਲਾ ਰੋਜ਼ੀ...
ਕੈਲਗਰੀ ਵਿਚ ਤਿੰਨ ਘਰਾਂ ਨੂੰ ਲੱਗੀ ਅੱਗ
ਕਿਸੇ ਤਰਾਂ ਦੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ ਹਾਲਾਂਕਿ ਦੋ ਬਿੱਲੀਆਂ ਲਾਪਤਾ ਪਾਈਆਂ ਗਈਆਂ ਹਨ
ਦੁਨੀਆ ਦਾ ਸਭ ਤੋਂ ਲਗਜ਼ਰੀ ਪ੍ਰਾਪਰਟੀ ਬਜ਼ਾਰ ਕੈਨੇਡਾ ਵਿਚ
ਵਿਕਟੋਰੀਆ ਨੇ ਸੈਨ ਡਿਏਗੋ, ਆਰੇਂਜ ਕਾਊਂਟੀ, ਵਾਸ਼ਿੰਗਟਨ ਡੀ.ਸੀ., ਅਤੇ ਪੈਰਿਸ ਨੂੰ ਪਛਾੜਿਆ ਹੈ
ਪ੍ਰਿੰਸ ਹੈਰੀ 'ਤੇ ਮੇਘਨ ਦੇ ਵਿਆਹ 'ਚ ਸ਼ਾਮਲ ਹੋਈ ਭਾਰਤੀ ਕੁੜੀ
ਅੱਜ ਬ੍ਰੀਟੇਨ 'ਚ ਪ੍ਰਿੰਸ ਹੈਰੀ ਅਤੇ ਅਮਰੀਕੀ ਅਦਾਕਾਰਾ ਮੇਘਨ ਮਰਕੇਲ ਦਾ ਵਿਆਹ ਹੈ। ਬ੍ਰੀਟੀਸ਼ ਰਾਜਘਰਾਨੇ ਦੀ ਗੱਦੀ ਦੇ ਪੰਜਵੇਂ ਨੰਬਰ 'ਤੇ ਆਉਣ ਵਾਲੇ 33 ਸਾਲ ਦੇ...
ਸੂਡਾਨ : ਹਥਿਆਰਬੰਦ ਬਾਗੀਆਂ ਨੇ 200 ਬੱਚੇ ਕੀਤੇ ਆਜ਼ਾਦ
ਸੰਯੁਕਤ ਰਾਸ਼ਟਰ ਨੇ ਕਿਹਾ ਕਿ ਘਰ ਲੜਾਈ ਤੋਂ ਪ੍ਰਭਾਵਤ ਦੱਖਣ ਸੂਡਾਨ 'ਚ ਹਥਿਆਰਬੰਦ ਗਰੁੱਪਾਂ ਨੇ 200 ਤੋਂ ਜ਼ਿਆਦਾ ਬੱਚਿਆਂ ਨੂੰ ਆਜ਼ਾਦ ਕੀਤਾ ਹੈ। ਸੰਯੁਕਤ ਰਾਸ਼ਟਰ ਦੇ...
ਅਮਰੀਕਾ ਦੇ ਸਕੂਲ 'ਚ ਗੋਲੀਬਾਰੀ ਦੌਰਾਨ 10 ਮੌਤਾਂ
ਅਮਰੀਕਾ ਸਥਿਤ ਟੈਕਸਾਸ ਵਿਚ ਸੈਂਟਾ ਫੇ ਹਾਈ ਸਕੂਲ ਵਿਚ ਗੋਲੀਬਾਰੀ ਹੋਣ ਦੀ ਖ਼ਬਰ ਸਾਹਮਣੇ ਆਈ ਹੈ, ਜਿਸ ਵਿਚ 10 ਲੋਕਾਂ ਦੇ ਮਾਰੇ ਜਾਣ ਦੀ...
ਰਾਬਰਟ ਵਿਲਕੀ ਨੂੰ ਵੇਟਰਨ ਅਫ਼ੇਅਰਜ਼ ਮੰਤਰੀ ਅਹੁਦੇ ਲਈ ਨਮਜ਼ਦ ਕਰਣਗੇ ਟਰੰਪ
ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਅੱਜ ਕਿਹਾ ਕਿ ਉਹ ਰਾਬਰਟ ਵਿਲਕੀ ਨੂੰ ਵੇਟਰਨ ਅਫ਼ੇਅਰਜ਼ ਮੰਤਰੀ ਅਹੁਦੇ ਲਈ ਨਾਮਜ਼ਦ ਕਰਣਗੇ। ਵਿਲਕੀ ਹੁਣ ਇਸ ਵਿਭਾਗ ਦੇ...
ਪਾਕਿ 'ਚ 24 ਈਸਾਈ ਨੌਜਵਾਨ ਲਾਪਤਾ
ਪਾਕਿਸਤਾਨ 'ਚ ਘੱਟਗਿਣਤੀ ਈਸਾਈ ਭਾਈਚਾਰੇ ਦੇ ਆਗੂਆਂ ਨੇ ਦੋਸ਼ ਲਾਇਆ ਹੈ ਕਿ 30 ਮਾਰਚ ਤੋਂ ਬਾਅਦ ਹੁਣ ਤਕ ਨਕਾਬਪੋਸ਼ ਸੁਰੱਖਿਆ ਅਧਿਕਾਰੀ ਉਨ੍ਹਾਂ ਦੇ ਭਾਈਚਾਰੇ ਦੇ 24...