ਕੌਮਾਂਤਰੀ
ਚੀਨ 'ਤੇ ਲਾਏ ਗਏ ਟੈਕਸਾਂ ਬਾਰੇ ਗੱਲਬਾਤ ਕਰਨ ਲਈ ਤਿਆਰ ਹੈ ਅਮਰੀਕਾ
ਵਿਸ਼ਵ ਵਪਾਰ ਸੰਗਠਨ ਦੇ ਇਕ ਅਧਿਕਾਰੀ ਨੇ ਅਪਣਾ ਨਾਮ ਗੁਪਤ ਰੱਖਣ ਦੀ ਸ਼ਰਤ 'ਤੇ ਦਸਿਆ ਕਿ ਅਮਰੀਕਾ ਵਲੋਂ ਇਹ ਕਦਮ ਚੁੱਕੇ ਜਾਣ ਦੀ ਉਮੀਦ ਹੈ
ਕਠੂਆ ਕਾਂਡ ਦੀ ਆਵਾਜ਼ ਲੰਡਨ ਤਕ ਪਹੁੰਚੀ
ਨਰਿੰਦਰ ਮੋਦੀ ਦੇ ਵੈਸਟਮਿਸਟਰ ਸੈਂਟਰਲ ਹਾਲ 'ਚ ਪਹੁੰਚਣ ਤੋਂ ਪਹਿਲਾਂ ਭਾਰਤੀ ਮੂਲ ਦੇ ਲੋਕਾਂ ਨੇ ਹਾਲ ਦੇ ਬਾਹਰ ਮੋਦੀ ਦੇ ਵਿਰੁੱਧ ਪ੍ਰਦਰਸ਼ਨ ਕੀਤਾ
ਅਮਰੀਕਾ ਖ਼ੁਫ਼ੀਆ ਵਿਭਾਗ ਦੇ ਡਾਇਰੈਕਟਰ ਤੇ ਕਿਮ ਜੋਂਗ ਵਿਚਕਾਰ ਮੁਲਾਕਾਤ
ਅਮਰੀਕੀ ਖ਼ੁਫ਼ੀਆ ਏਜੰਸੀ ਸੀਆਈਏ ਦੇ ਡਾਇਰੈਕਟਰ ਮਾਈਕ ਪੈਂਪਉ ਅਤੇ ਉੱਤਰ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਦੀ ਮੁਲਾਕਾਤ ਦੀ ਖ਼ਬਰ ਸਾਹਮਣੇ ਆਈ ਹੈ।
ਸੱਦਾਮ ਹੁਸੈਨ ਦੀ ਲਾਸ਼ ਕਬਰ 'ਚੋਂ ਗ਼ਾਇਬ
2006 'ਚ ਅਲ-ਅਵਜ਼ਾ ਨੇੜੇ ਕੀਤਾ ਗਿਆ ਸੀ ਦਫ਼ਨ
ਬ੍ਰਿਟੇਨ ਦੀ ਸੰਸਦ 'ਚ ਗੂੰਜਿਆ ਕਠੂਆ ਬਲਾਤਕਾਰ ਮਾਮਲਾ
ਪਾਕਿਸਤਾਨੀ ਮੂਲ ਦੀ ਸੰਸਦ ਮੈਂਬਰ ਨੇ ਚੁੱਕੀ ਆਵਾਜ਼
ਪਾਕਿਸਤਾਨ ਨੇ ਸਿੱਖ ਸ਼ਰਧਾਲੂਆਂ ਨੂੰ ਭੜਕਾਉਣ ਦੇ ਦੋਸ਼ਾਂ ਤੋਂ ਇਨਕਾਰ ਕੀਤਾ
ਸਿੱਖ ਤਾਂ 'ਨਾਨਕ ਸ਼ਾਹ ਫ਼ਕੀਰ' ਫ਼ਿਲਮ ਵਿਰੁਧ ਪ੍ਰਦਰਸ਼ਨ ਕਰ ਰਹੇ ਸਨ : ਪਾਕਿਸਤਾਨੀ ਵਿਦੇਸ਼ ਵਿਭਾਗ
ਇਜ਼ਰਾਈਲ ਨੇ 207 ਅਫ਼ਰੀਕੀ ਪ੍ਰਵਾਸੀ ਰਿਹਾਅ ਕੀਤਾ
ਕਈ ਘੰਟਿਆਂ ਤਕ ਚੱਲੀ ਮੁਹਿੰਮ ਮਗਰੋਂ ਇਮੀਗ੍ਰੇਸ਼ਨ ਵਿਭਾਗ ਦੀ ਮਹਿਲਾ ਬੁਲਾਰਾ ਨੇ ਕਿਹਾ ਕਿ ਕੈਦੀਆਂ ਨੂੰ ਰਿਹਾਅ ਕਰ ਦਿਤਾ ਗਿਆ ਹੈ।
ਇੰਡੀਆਨਾ ਦੇ ਗੁਰਦੁਆਰੇ 'ਚ ਝੜਪ ਦੌਰਾਨ ਚਾਰ ਜ਼ਖ਼ਮੀ
ਉਪ ਨਗਰੀ ਇੰਡੀਆਨਾ ਪੋਲਿਸ ਸਥਿਤ ਇਕ ਗੁਰਦੁਆਰਾ ਸਾਹਿਬ ਵਿਚ ਹੋਈ ਝੜਪ ਦੌਰਾਨ ਚਾਰ ਲੋਕ ਮਾਮੂਲੀ ਰੂਪ ਨਾਲ ...
ਪਾਕਿ ਨੇ ਭਾਰਤੀ ਸ਼ਫ਼ੀਰ ਨੂੰ ਸਿੱਖ ਸ਼ਰਧਾਲੂਆਂ ਨਾਲ ਨਹੀਂ ਕਰਨ ਦਿਤੀ ਮੁਲਾਕਾਤ, ਭਾਰਤ ਵਲੋਂ ਵਿਰੋਧ ਦਰਜ
ਵਿਦੇਸ਼ ਮੰਤਰਾਲਾ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਕਰੀਬ 1800 ਸਿੱਖ ਸ਼ਰਧਾਲੂਆਂ ਦਾ ਇਕ ਜਥਾ ਤੀਰਥ ਯਾਤਰਾ ਸਬੰਧੀ ਦੁਵੱਲੀ ਸੰਧੀ ਤਹਿਤ 12 ਅਪ੍ਰੈਲ ਨੂੰ ਪਾਕਿਸਤਾਨ ਦੀ ਯਾਤਰਾ 'ਤੇ ਗਿਆ।
ਅਫ਼ਗਾਨਿਸਤਾਨ 'ਚ ਜਾਂਚ ਚੌਕੀ 'ਤੇ ਅਤਿਵਾਦੀ ਹਮਲਾ, ਚਾਰ ਮੌਤਾਂ
ਅਫ਼ਗਾਨਿਸਤਾਨ ਵਿਚ ਇਕ ਜਾਂਚ ਚੌਕੀ 'ਤੇ ਹਮਲਾ ਕਰ ਕੇ ਅਤਿਵਾਦੀਆਂ ਨੇ ਘੱਟ ਤੋਂ ਘੱਟ ਚਾਰ ਪੁਲਿਸ ਕਰਮੀਆਂ ਦੀ ਜਾਨ ਲੈ ਲਈ। ਇਕ ਅਫ਼ਗਾਨ ...