ਕੌਮਾਂਤਰੀ
ਡੈਟਾ ਲੀਕ ਮਾਮਲੇ 'ਚ ਮਾਰਕ ਜ਼ੁਕਰਬਰਗ ਨੇ ਅਮਰੀਕੀ ਕਾਂਗਰਸ ਸਾਹਮਣੇ ਮੰਗੀ ਮੁਆਫ਼ੀ
ਫੇਸਬੁੱਕ ਦੇ ਸੀਈਓ ਮਾਰਕ ਜ਼ੁਕਰਬਰਗ ਨੇ ਅਮਰੀਕੀ ਕਾਂਗਰਸ ਦੇ ਸਾਹਮਣੇ ਲਿਖ਼ਤੀ ਬਿਆਨ ਦੇ ਕੇ ਡੈਟਾ ਦੁਰਵਰਤੋਂ ਨੂੰ ਲੈ ਕੇ ਮੁਆਫ਼ੀ ਮੰਗੀ।
ਓਪੇਕ ਤੇ ਰੂਸ ਵਲੋਂ ਉਤਪਾਦਨ 'ਚ ਕਟੌਤੀ ਦਾ ਐਲਾਨ
ਪਟਰੌਲ-ਡੀਜ਼ਲ ਦੀਆਂ ਕੀਮਤਾਂ 'ਚ ਹੋ ਸਕਦੈ ਵਾਧਾ
ਬੰਗਲਾਦੇਸ਼ 'ਚ ਵਿਦਿਆਰਥੀਆਂ ਦਾ ਵਿਰੋਧ ਪ੍ਰਦਰਸ਼ਨ, 100 ਜ਼ਖ਼ਮੀ
ਉੱਚ ਅਹੁਦਿਆਂ 'ਤੇ ਰਾਖਵਾਂਕਰਨ ਘਟਾ ਕੇ 10 ਫ਼ੀ ਸਦੀ ਕਰਨ ਦੀ ਮੰਗ
ਨਵੇਂ ਉਪਕਰਣਾਂ ਨਾਲ ਹੋਵੇਗੀ ਸਰਹੱਦੀ ਖੇਤਰਾਂ ਦੀ ਨਿਗਰਾਨੀ
ਸਰਹੱਦੀ ਖੇਤਰਾਂ ਵਿਚ ਨਿਗਰਾਨੀ ਕੈਮਰੇ ਦਾ ਨੈਟਵਰਕ ਵਿਕਸਿਤ ਕੀਤਾ ਜਾਵੇਗਾ
ਮੋਦੀ ਸਰਕਾਰ ਇੰਗਲੈਂਡ ਦੇ ਸਿੱਖਾਂ ਨਾਲ ਸੁਖਾਵੇਂ ਸਬੰਧ ਬਣਾਉਣ ਦੇ ਯਤਨ ਕਰੇ : ਸਰਨਾ
ਮੋਦੀ ਸਰਕਾਰ ਨੂੰ ਇੰਗਲੈਂਡ ਦੇ ਸਿੱਖਾਂ ਨਾਲ ਟਕਰਾਅ ਵਾਲੀ ਨੀਤੀ ਦੀ ਬਜਾਏ ਗੱਲਬਾਤ ਰਾਹੀਂ ਸੁਖਾਵੇਂ ਸਬੰਧ ਕਾਇਮ ਕਰਨੇ ਚਾਹੀਦੇ ਹਨ।
ਪਾਕਿ: ਸਿੱਖ ਔਰਤਾਂ ਨੂੰ ਮਿਲੇਗੀ ਵਪਾਰਕ ਸਿਖਲਾਈ
ਔਰਤਾਂ ਨੂੰ ਵਿੱਤੀ ਮਦਦ ਅਤੇ ਸਿਖਿਆ ਉਪਲਬਧ ਕਰਾਉਣ ਦੇ ਮਕਸਦ ਨਾਲ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿਚ ਵਪਾਰਕ ਸਿਖਲਾਈ ਕੇਂਦਰ ਸ਼ੁਰੂ ਕੀਤੇ ਜਾਣਗੇ
ਪੈਗ਼ੰਬਰ ਮੁਹੰਮਦ ਦੀ ਵੰਸ਼ਜ ਹੈ ਬਰਤਾਨੀਆ ਦੀ ਮਹਾਰਾਣੀ ਐਲਿਜ਼ਾਬੇਥ : ਅਧਿਐਨ
ਮੋਰੱਕੋ ਦੇ ਇਕ ਅਖ਼ਬਾਰ ਨੇ ਇਕ ਅਧਿਐਨ ਦਾ ਹਵਾਲਾ ਦਿੰਦੇ ਹੋਏ ਦਾਅਵਾ ਕੀਤਾ ਹੈ ਕਿ ਬਰਤਾਨੀਆ ਦੀ ਮਹਾਰਾਣੀ ਐਲਿਜ਼ਾਬੇਥ (ਦੂਜੀ) ਦਰਅਸਲ ਪੈਗ਼ੰਬਰ ਮੁਹੰਮਦ ਦੀ ਵੰਸ਼ਜ ਹੈ।
ਬੱਸ ਹਾਦਸੇ 'ਚ ਮਰਨ ਵਾਲਿਆਂ ਨੂੰ ਸ਼ਰਧਾਂਜਲੀ ਦੇਣ ਪੁੱਜੇ ਜਸਟਿਨ ਟਰੂਡੋ
ਕੈਨੇਡਾ ਦੇ ਸੂਬੇ ਸਸਕੈਚਵਾਨ 'ਚ ਦੋ ਦਿਨ ਪਹਿਲਾਂ ਬੱਸ ਹਾਦਸੇ ਦੌਰਾਨ ਹਾਕੀ ਟੀਮ ਦੇ 15 ਮੈਂਬਰਾਂ ਦੀ ਮੌਤ ਹੋ ਗਈ।
ਨਿਊਯਾਰਕ 'ਚ ਸਿੱਖਾਂ ਨੇ 9 ਹਜ਼ਾਰ ਦਸਤਾਰਾਂ ਬੰਨ ਕੇ ਬਣਾਇਆ ਵਿਸ਼ਵ ਰਿਕਾਰਡ
ਪੰਜਾਬੀ ਜਿਸ ਦੇਸ਼ 'ਚ ਵੀ ਜਾਣ ਪਰ ਅਪਣੇ ਵਿਰਸੇ ਤੇ ਸੱਭਿਆਚਾਰ ਨਾਲ ਜੁੜੇ ਰਹਿੰਦੇ ਹਨ।
ਪੰਜਾਬੀਆਂ ਨੇ ਕੈਨੇਡਾ 'ਚ ਵੀ ਪਹੁੰਚਾਇਆ ਨਸ਼ੇ ਦਾ ਜ਼ਹਿਰ
ਨਸ਼ੇ ਦਾ ਜ਼ਹਿਰ ਹੁਣ ਸਿਰਫ਼ ਪੰਜਾਬ ਜਾਂ ਭਾਰਤ ਤਕ ਹੀ ਸੀਮਤ ਨਹੀਂ ਰਹਿ ਗਿਆ ਸਗੋਂ ਸੱਤ ਸਮੁੰਦਰੋਂ ਪਾਰ ਵਿਦੇਸ਼ਾਂ ਦੀ ਧਰਤੀ 'ਤੇ ਵੀ ਜੜ੍ਹਾਂ ਜਮਾਉਣ ਲੱਗਾ ਹੈ।