ਕੌਮਾਂਤਰੀ
ਅਚਾਨਕ ਬਦਲਿਆ ਪੀਐਮ ਮੋਦੀ ਦਾ ਵਿਦੇਸ਼ ਦੌਰਾ, ਹੁਣ ਲੰਡਨ ਤੋਂ ਜਰਮਨੀ ਜਾਣਗੇ
ਪੰਜ ਦਿਨਾਂ ਦੀ ਵਿਦੇਸ਼ ਯਾਤਰਾ 'ਤੇ ਲੰਡਨ ਪਹੁੰਚੇ ਪੀਐਮ ਮੋਦੀ ਨੇ ਅਚਾਨਕ ਅਪਣੇ ਪ੍ਰੋਗਰਾਮ ਵਿਚ ਬਦਲਾਅ ਕੀਤਾ ਹੈ। ਪੀਐਮ ਮੋਦੀ ਹੁਣ ਲੰਡਨ ਤੋਂ ...
ਕਿਮ ਜੋਂਗ ਉਨ ਨਾਲ ਮੀਟਿੰਗ ਉਮੀਦ ਮੁਤਾਬਕ ਨਾ ਰਹੀ ਤਾਂ ਵਿਚਾਲੇ ਹੀ ਉਠ ਜਾਵਾਂਗਾ : ਡੋਨਾਲਡ ਟਰੰਪ
ਉੱਤਰ ਕੋਰੀਆਈ ਨੇਤਾ ਕਿਮ ਜੋਂਗ ਉਨ ਦੇ ਨਾਲ ਹੋਣ ਵਾਲੇ ਸ਼ਿਖ਼ਰ ਸੰਮੇਲਨ ਨੂੰ ਲੈ ਕੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਭਰੋਸੇਮੰਦ ਤਾਂ ਹਨ
ਆਸਟ੍ਰੇਲੀਆ ਦੇ ਪਹਿਲੇ ਸਿੱਖ ਹੈਰੀਟੇਜ ਪਾਰਕ ਦਾ ਉਦਘਾਟਨ
ਹੈਰੀਟੇਜ ਪਾਰਕ ਦਾ ਉਦਘਾਟਨ ਕੀਤੇ ਜਾਣ ਦਾ ਦ੍ਰਿਸ਼।
ਬਰਤਾਨੀਆ 'ਚ ਮੋਦੀ ਵਿਰੁਧ ਪ੍ਰਦਰਸ਼ਨ, ਤਿਰੰਗਾ ਪਾੜੇ ਜਾਣ ਤੋਂ ਭੜਕੇ ਲੋਕ
ਭਾਰਤ 'ਚ ਹੋ ਰਹੇ ਅਤਿਆਚਾਰਾਂ ਨੂੰ ਲੈ ਕੇ ਕੀਤੀ ਨਾਹਰੇਬਾਜ਼ੀ
ਸਿੱਖ ਜਥੇ ਨਾਲ ਪਾਕਿ ਗਈ ਭਾਰਤੀ ਔਰਤ ਨੇ ਇਸਲਾਮ ਧਰਮ ਕਬੂਲ ਕਰਕੇ ਮੁਸਲਮਾਨ ਨਾਲ ਕੀਤਾ ਨਿਕਾਹ
ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਪਾਕਿਸਤਾਨ ਗਏ ਜੱਥੇ ਵਿੱਚ ਇਕ ਔਰਤ ਨੇ ਇਸਲਾਮ ਧਰਮ ਕਬੂਲ ਕਰਨ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ।
ਯੂਕੇ ਦੀ ਸਰਕਾਰ ਨੇ, ਪਲਾਸਟਿਕ ਸਟਰਾਅ, ਕਾਟਨ ਬਡ ਅਤੇ ਡਰਿੰਕ ਸਟਿਰਰ ਤੇ ਪਾਬੰਦੀ ਦਾ ਪ੍ਰਸਤਾਵ ਰੱਖਿਆ।
ਪਲਾਸਟਿਕ ਤੋਂ ਪੈਦਾ ਹੁੰਦਾ ਕੂੜਾ ਵਾਤਾਵਰਣ ਲਈ ਅੱਜ ਦੁਨੀਆ ਭਰ ਵਿਚ ਇਕ ਵੱਡੀ ਚੁਣੌਤੀ
ਵੈਨਕੂਵਰ ਵਿਚ ਖੁੱਲਣ ਜਾ ਰਿਹਾ ਨਵਾਂ ਵਾਟਰ ਪਾਰਕ
ਜੂਨ ਮਹੀਨੇ ਤਕ ਪਾਰਕ ਖੁੱਲਣ ਦੇ ਆਸਾਰ
ਮੋਦੀ ਦਾ ਜਮਾਤੀ ਲੱਭਣ ਵਾਲੇ ਨੂੰ ਦਿਤਾ ਜਾਵੇਗਾ ਇਕ ਲੱਖ ਰੁਪਏ ਦਾ ਇਨਾਮ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਐਸਐਸਸੀ-ਬੀਏ-ਐਮਏ ਵਿਚ ਉਨ੍ਹਾਂ ਦੇ ਕਿਸੇ ਜਮਾਤੀ ਨੂੰ ਲੱਭ ਕੇ ਲਿਆਵੇਗਾ, ਉਸ ਵਿਅਕਤੀ ਨੂੰ ਇਕ ਲੱਖ ਰੁਪਏ ਦਾ ਇਨਾਮ ਦਿਤਾ ਜਾਵੇਗਾ
ਅਪਰੈਲ ਮਹੀਨੇ ਨੂੰ ਸਿੱਖ ਹੈਰੀਟੇਜ ਮਹੀਨੇ ਵਜੋਂ ਮਨਾ ਰਹੀ ਹੈ ਸਿਟੀ ਆਫ ਬਰੈਂਪਟਨ
26 ਅਪਰੈਲ ਨੂੰ ਐਨਡੀਪੀ ਆਗੂ ਜਗਮੀਤ ਸਿੰਘ ਕਰਨਗੇ ਸ਼ਿਰਕਤ
9/11 ਹਮਲੇ ਨਾਲ ਸਬੰਧ ਰੱਖਣ ਵਾਲਾ ਜਰਮਨ ਜਿਹਾਦੀ ਕਾਬੂ
ਸੀਰੀਆ ਵਿਚ ਕੁਰਦ ਬਾਗੀਆਂ ਨੇ 9/11 ਹਮਲੇ ਦੀ ਸਾਜ਼ਿਸ਼ ਘੜਨ ਵਿਚ ਮਦਦ ਕਰਨ ਦੇ ਦੋਸ਼ 'ਚ ਸੀਰੀਆਈ ਮੂਲ ਦੇ ਜਰਮਨ ਨਾਗਰਿਕ ਨੂੰ ਹਿਰਾਸਤ ਵਿਚ ਲਿਆ ਹੈ।