ਕੌਮਾਂਤਰੀ
ਬੱਸ ਹਾਦਸੇ 'ਚ ਮਰਨ ਵਾਲਿਆਂ ਦੀ ਆਤਮਿਕ ਸ਼ਾਂਤੀ ਲਈ 13 ਨੂੰ ਕਰਵਾਏ ਜਾਣਗੇ ਅਖੰਡ ਪਾਠ
ਕੈਨੇਡਾ 'ਚ ਅਜਿਹਾ ਭਿਆਨਕ ਹਾਦਸਾ ਵਾਪਰਿਆ ਕਿ ਜਿਸ ਨੇ ਹਾਕੀ ਟੀਮ ਦੇ 15 ਮੈਂਬਰਾਂ ਦੀ ਜਾਨ ਲੈ ਲਈ ਅਤੇ ਹੋਰ 14 ਜ਼ਖ਼ਮੀ ਹੋ ਗਏ।
ਟਰੰਪ ਦੇ ਕਰੀਬੀ ਵਕੀਲ ਦੇ ਦਫ਼ਤਰ 'ਤੇ ਐਫਬੀਆਈ ਦਾ ਛਾਪਾ, ਤਿਲਮਿਲਾਏ ਟਰੰਪ
ਰਾਸ਼ਟਰਪਤੀ ਡੋਨਾਲਡ ਟਰੰਪ ਦੇ ਕਾਫ਼ੀ ਲੰਬੇ ਸਮੇਂ ਤਕ ਵਕੀਲ ਰਹੇ ਮਾਈਕਲ ਕੋਹੇਨ ਦੇ ਦਫ਼ਤਰ 'ਤੇ ਐਫਬੀਆਈ ਨੇ ਛਾਪੇਮਾਰੀ ਕੀਤੀ।
ਮੈਲਬੌਰਨ: ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਤ ਨਗਰ ਕੀਰਤਨ
ਮੈਲਬੌਰਨ 'ਚ ਵਿਸਾਖੀ ਅਤੇ ਖ਼ਾਲਸੇ ਦੀ ਸਾਜਨਾ ਦਿਵਸ ਨੂੰ ਸਮਰਪਤ ਨਗਰ ਕੀਰਤਨ ਸਜਾਇਆ ਗਿਆ
ਮਹਾਰਾਜਾ ਦਲੀਪ ਸਿੰਘ 'ਤੇ ਬਣੀ ਫ਼ਿਲਮ 'ਦ ਬਲੈਕ ਪ੍ਰਿੰਸ' ਦੀ ਡਿਜੀਟਲ ਰਿਲੀਜ਼ ਅੱਜ
ਹਾਲੀਵੁੱਡ ਦੀ ਉੱਘੀ ਕੰਪਨੀ ਯੂਨੀਗਲੋਬ ਐਂਟਰਟੇਨਮੈਂਟ ਨੇ ਸਿੱਖਾਂ ਦੇ ਆਖ਼ਰੀ ਮਹਾਰਾਜਾ ਦਲੀਪ ਸਿੰਘ ਦੀ ਜੀਵਨ ਕਹਾਣੀ ਉਤੇ ਬਣੀ ਹਾਲੀਵੁੱਡ ਦੀ ਫ਼ਿਲਮ...
'ਮਾਂਟਰੀਅਲ ਪੁਲਿਸ 'ਚ ਵੀ ਸਿੱਖਾਂ ਨੂੰ ਦਸਤਾਰ ਸਮੇਤ ਡਿਊਟੀ ਕਰਨ ਦੀ ਮਿਲੇ ਇਜਾਜ਼ਤ'
ਕਾਫ਼ੀ ਸਮਝਦਾਰੀ ਨਾਲ ਮਾਂਟਰੀਅਲ ਦੇ ਇਕ ਕੌਂਸਲਰ ਨੇ ਮਤਾ ਪਾਸ ਕਰਦਿਆਂ ਉਸ ਕਾਨੂੰਨ 'ਚ ਸੋਧ ਕਰਨ ਦੀ ਵਕਾਲਤ ਕੀਤੀ ਹੈ
ਡੈਟਾ ਲੀਕ ਮਾਮਲੇ 'ਚ ਮਾਰਕ ਜ਼ੁਕਰਬਰਗ ਨੇ ਅਮਰੀਕੀ ਕਾਂਗਰਸ ਸਾਹਮਣੇ ਮੰਗੀ ਮੁਆਫ਼ੀ
ਫੇਸਬੁੱਕ ਦੇ ਸੀਈਓ ਮਾਰਕ ਜ਼ੁਕਰਬਰਗ ਨੇ ਅਮਰੀਕੀ ਕਾਂਗਰਸ ਦੇ ਸਾਹਮਣੇ ਲਿਖ਼ਤੀ ਬਿਆਨ ਦੇ ਕੇ ਡੈਟਾ ਦੁਰਵਰਤੋਂ ਨੂੰ ਲੈ ਕੇ ਮੁਆਫ਼ੀ ਮੰਗੀ।
ਓਪੇਕ ਤੇ ਰੂਸ ਵਲੋਂ ਉਤਪਾਦਨ 'ਚ ਕਟੌਤੀ ਦਾ ਐਲਾਨ
ਪਟਰੌਲ-ਡੀਜ਼ਲ ਦੀਆਂ ਕੀਮਤਾਂ 'ਚ ਹੋ ਸਕਦੈ ਵਾਧਾ
ਬੰਗਲਾਦੇਸ਼ 'ਚ ਵਿਦਿਆਰਥੀਆਂ ਦਾ ਵਿਰੋਧ ਪ੍ਰਦਰਸ਼ਨ, 100 ਜ਼ਖ਼ਮੀ
ਉੱਚ ਅਹੁਦਿਆਂ 'ਤੇ ਰਾਖਵਾਂਕਰਨ ਘਟਾ ਕੇ 10 ਫ਼ੀ ਸਦੀ ਕਰਨ ਦੀ ਮੰਗ
ਨਵੇਂ ਉਪਕਰਣਾਂ ਨਾਲ ਹੋਵੇਗੀ ਸਰਹੱਦੀ ਖੇਤਰਾਂ ਦੀ ਨਿਗਰਾਨੀ
ਸਰਹੱਦੀ ਖੇਤਰਾਂ ਵਿਚ ਨਿਗਰਾਨੀ ਕੈਮਰੇ ਦਾ ਨੈਟਵਰਕ ਵਿਕਸਿਤ ਕੀਤਾ ਜਾਵੇਗਾ
ਮੋਦੀ ਸਰਕਾਰ ਇੰਗਲੈਂਡ ਦੇ ਸਿੱਖਾਂ ਨਾਲ ਸੁਖਾਵੇਂ ਸਬੰਧ ਬਣਾਉਣ ਦੇ ਯਤਨ ਕਰੇ : ਸਰਨਾ
ਮੋਦੀ ਸਰਕਾਰ ਨੂੰ ਇੰਗਲੈਂਡ ਦੇ ਸਿੱਖਾਂ ਨਾਲ ਟਕਰਾਅ ਵਾਲੀ ਨੀਤੀ ਦੀ ਬਜਾਏ ਗੱਲਬਾਤ ਰਾਹੀਂ ਸੁਖਾਵੇਂ ਸਬੰਧ ਕਾਇਮ ਕਰਨੇ ਚਾਹੀਦੇ ਹਨ।