ਕੌਮਾਂਤਰੀ
ਪੁਤਿਨ ਨੇ ਸਹੁੰ ਚੁੱਕਣ ਤੋਂ ਪਹਿਲਾਂ ਟਰੰਪ ਨੂੰ ਦਿੱਤੀ ਵਧਾਈ, ਕਿਹਾ- ਯੂਕਰੇਨ, ਪ੍ਰਮਾਣੂ ਹਥਿਆਰਾਂ 'ਤੇ ਗੱਲਬਾਤ ਲਈ ਤਿਆਰ
ਯੂਕਰੇਨ ਅਤੇ ਪ੍ਰਮਾਣੂ ਹਥਿਆਰਾਂ 'ਤੇ ਨਵੇਂ ਅਮਰੀਕੀ ਪ੍ਰਸ਼ਾਸਨ ਨਾਲ ਗੱਲਬਾਤ ਲਈ ਤਿਆਰ
Gaza Ceasefire: ਗਾਜ਼ਾ ਵਿੱਚ ਸ਼ਾਂਤੀ ਬਹਾਲ, ਇਜ਼ਰਾਈਲ-ਹਮਾਸ ਨੇ 3 ਬੰਧਕਾਂ ਦੇ ਬਦਲੇ 90 ਫ਼ਲਸਤੀਨੀ ਕੈਦੀਆਂ ਨੂੰ ਕੀਤਾ ਰਿਹਾਅ
ਇਹ ਕਦਮ ਕਤਰ, ਅਮਰੀਕਾ ਅਤੇ ਮਿਸਰ ਦੀ ਵਿਚੋਲਗੀ ਵਿੱਚ ਹੋਏ 42 ਦਿਨਾਂ ਦੇ ਜੰਗਬੰਦੀ ਸਮਝੌਤੇ ਦੇ ਹਿੱਸੇ ਵਜੋਂ ਆਇਆ ਹੈ
International News: ਇਜ਼ਰਾਈਲ ਨੇ ਜੰਗਬੰਦੀ ਸਮਝੌਤੇ ਤਹਿਤ 90 ਫ਼ਲਸਤੀਨੀ ਕੈਦੀਆਂ ਨੂੰ ਕੀਤਾ ਰਿਹਾਅ
International News: ਫ਼ਲਸਤੀਨੀਆਂ ਨੇ ਪਟਾਕੇ ਚਲਾ ਕੇ ਕੀਤਾ ਸਵਾਗਤ
ਅਮਰੀਕਾ ’ਚ ਪਾਬੰਦੀ ਲਾਗੂ ਹੋਣ ਮਗਰੋਂ ਟਿਕਟਾਕ ਬੰਦ
ਐਪ ਖੋਲ੍ਹਣ ’ਤੇ ਅਮਰੀਕੀਆਂ ਨੂੰ ਇਕ ਸੰਦੇਸ਼ ਮਿਲਿਆ, ਜਿਸ ’ਚ ਲਿਖਿਆ ਸੀ, ‘‘ਅਮਰੀਕਾ ’ਚ ਟਿਕਟਾਕ ’ਤੇ ਪਾਬੰਦੀ ਲਗਾਉਣ ਵਾਲਾ ਕਾਨੂੰਨ ਪਾਸ ਹੋ ਗਿਆ ਹੈ।
Hamas Released Israel Female: ਹਮਾਸ ਨੇ 3 ਮਹਿਲਾ ਬੰਧਕਾਂ ਨੂੰ ਕੀਤਾ ਰਿਹਾਅ, ਰੈੱਡ ਕਰਾਸ ਦੀ ਮਦਦ ਨਾਲ ਪਹੁੰਚਿਆ ਇਜ਼ਰਾਈਲ
ਗਾਜ਼ਾ ਵਿੱਚ 471 ਦਿਨਾਂ ਤੋਂ ਸਨ ਬੰਧਕ
Donald Trump Oath Ceremony News : ਟਰੰਪ ਨੇ ਸਹੁੰ ਚੁੱਕ ਸਮਾਰੋਹ ਤੋਂ ਪਹਿਲਾ ਮੁਕੇਸ਼ ਅਤੇ ਨੀਤਾ ਅਬਾਨੀ ਨਾਲ ਕੀਤੀ ਮੁਲਾਕਾਤ
Donald Trump Oath Ceremony News : ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਭਲਕੇ ਰਾਸ਼ਟਰਪਤੀ ਵਜੋਂ ਸਹੁੰ ਚੁੱਕਣਗੇ
Lahore News : ਪੰਜਾਬ, ਪੰਜਾਬੀ ਤੇ ਪੰਜਾਬੀਅਤ ਦਾ ਝੰਡਾ ਬੁਲੰਦ ਕਰਨ ਲਈ ਲਾਹੌਰ ਵਿਖੇ ਤਿੰਨ ਰੋਜ਼ਾ 34ਵੀਂ ਵਿਸ਼ਵ ਪੰਜਾਬੀ ਕਾਨਫਰੰਸ ਸ਼ੁਰੂ
Lahore News : ਪੰਜਾਬੀ ਜ਼ੁਬਾਨ ਨੂੰ ਬਿਗਾਨਿਆ ਨਾਲੋਂ ਵੱਧ ਆਪਣਿਆਂ ਤੋਂ ਖ਼ਤਰਾ: ਫ਼ਖਰ ਜ਼ਮਾਨ
ਇਜ਼ਰਾਈਲ ਨੇ ਲਾਲ ਸਾਗਰ ਦੇ ਏਲਾਤ ਵਲ ਦਾਗ਼ੀ ਮਿਜ਼ਾਈਲ ਰੋਕੀ
ਇਹ ਯਮਨ ਦੇ ਹੂਤੀ ਸਮੂਹ ਵਲੋਂ ਇਜ਼ਰਾਈਲ ਵਲ ਦਾਗੀ ਗਈ ਦੂਜੀ ਮਿਜ਼ਾਈਲ ਹੈ
Pakistan News : ਭਾਰਤੀ ਤੇ ਪਾਕਿਸਤਾਨੀ ਕਲਾਕਾਰ ਹੋਏ ਸ੍ਰੀ ਕਰਤਾਰਪੁਰ ਸਾਹਿਬ 'ਚ ਨਤਮਸਤਕ
Pakistan News : ਸਰਬੱਤ ਦੇ ਭਲੇ ਲਈ ਕੀਤੀ ਅਰਦਾਸ
ਪ੍ਰਧਾਨ ਮੰਤਰੀ ਬਣਦੇ ਹੀ ਪੋਇਲਵਰੇ ਕੈਨੇਡਾ ਦੇ ਇਮੀਗ੍ਰੇਸ਼ਨ ਸਿਸਟਮ ’ਚ ਕਰਨਗੇ ਮਹੱਤਵਪੂਰਨ ਸੁਧਾਰ
ਲਿਬਰਲ ਪਾਰਟੀ ਦੇ ਨੇਤਾ ਜਸਟਿਨ ਟਰੂਡੋ ਨੇ 6 ਜਨਵਰੀ ਨੂੰ ਪ੍ਰਧਾਨ ਮੰਤਰੀ ਤੇ ਪਾਰਟੀ ਨੇਤਾ ਦੇ ਅਹੁਦੇ ਤੋਂ ਦਿਤਾ ਸੀ ਅਸਤੀਫ਼ਾ