ਕੌਮਾਂਤਰੀ
Pakistan News : ਪਾਕਿ ’ਚ ਪਹਿਲੀ ਵਾਰ ਸਿੱਖ ਜੋੜੇ ਨੂੰ ਮਿਲਿਆ ਆਨੰਦ ਕਾਰਜ ਰਜਿਸਟ੍ਰੇਸ਼ਨ ਸਰਟੀਫ਼ਿਕੇਟ
Pakistan News : ਖ਼ੈਬਰ ਸਰਕਾਰ ਨੇ ਗੁਰਪਾਲ ਨੂੰ ਹੀ ਬਣਾਇਆ ਸਿੱਖ ਮੈਰਿਜ ਸਰਟੀਫ਼ਿਕੇਟ ਰਜਿਸਟਰਾਰ
ਕੀ ਹੈ ਅਮਰੀਕਾ ਦੀ ਜਨਮ ਅਧਿਕਾਰ ਨਾਗਰਿਕਤਾ ਨੀਤੀ? ਟਰੰਪ ਨੇ ਕੀਤੀ ਖ਼ਤਮ, ਜਾਣੋ ਕੀ ਭਾਰਤੀਆਂ ਉੱਤੇ ਪਵੇਗਾ ਪ੍ਰਭਾਵ
ਇਹ ਨੀਤੀ ਅਮਰੀਕਾ ਵਿੱਚ 150 ਸਾਲਾਂ ਤੋਂ ਵੱਧ ਸਮੇਂ ਤੋਂ ਲਾਗੂ
Canada News : ਕੈਨੇਡਾ ਵਿਚ ਪੰਜਾਬੀ ਰੇਡੀਉ ਸੰਪਾਦਕ ਜੋਗਿੰਦਰ ਬਾਸੀ ਦੇ ਘਰ 'ਤੇ ਹਮਲਾ, ਪਰਿਵਾਰ ਸੁਰੱਖਿਅਤ
Canada News : ਕਿਹਾ, ਇਹ ਹਮਲਾ ਕਿਸੇ ਹੋਰ ਨੇ ਨਹੀਂ ਸਗੋਂ ਖ਼ਾਲਿਸਤਾਨੀ ਅਪਰਾਧੀਆਂ ਨੇ ਕੀਤਾ ਹੈ
International News: ਤੁਰਕੀ ਦੇ ਸਕੀ ਰਿਜ਼ੋਰਟ ਦੇ ਹੋਟਲ ’ਚ ਲੱਗੀ ਅੱਗ, 10 ਮੌਤਾਂ
International News: ਘਬਰਾਹਟ ’ਚ ਦੋ ਵਿਅਕਤੀਆਂ ਨੇ ਇਮਾਰਤ ਤੋਂ ਮਾਰੀ ਛਾਲ, ਹੋਈ ਮੌਤ
International News: ਤਾਲਿਬਾਨ ਨੇ ਅਫ਼ਗ਼ਾਨਿਸਤਾਨ ’ਚ ਬੰਦ ਦੋ ਅਮਰੀਕੀਆਂ ਨੂੰ ਰਿਹਾਅ ਕਰਨ ਦਾ ਕੀਤਾ ਐਲਾਨ
International News: ਕੈਲੀਫ਼ੋਰਨੀਆ ਦੀ ਜੇਲ ’ਚ ਬੰਦ ਖ਼ਾਨ ਮੁਹੰਮਦ ਨਾਂ ਦੇ ਕੈਦੀ ਦੇ ਬਦਲੇ ਕੀਤਾ ਰਿਹਾਅ
Donald Trump: ਟਰੰਪ ਦਾ ਵੱਡਾ ਐਕਸ਼ਨ, ਅਮਰੀਕਾ ਨੂੰ ਵਿਸ਼ਵ ਸਿਹਤ ਸੰਗਠਨ ਤੋਂ ਬਾਹਰ ਕੱਢਣ ਦੇ ਕਾਰਜਕਾਰੀ ਆਦੇਸ਼ 'ਤੇ ਕੀਤੇ ਦਸਤਖ਼ਤ
ਵ੍ਹਾਈਟ ਹਾਊਸ ਵਿਖੇ ਹੁਕਮ 'ਤੇ ਦਸਤਖ਼ਤ ਕਰਦੇ ਹੋਏ, ਟਰੰਪ ਨੇ ਕਿਹਾ ਕਿ WHO ਅਮਰੀਕਾ ਪ੍ਰਤੀ ਪੱਖਪਾਤੀ ਹੈ
Donald Trump: ਟਰੰਪ ਦੇ ਹੱਥ ਵਿੱਚ ਅਮਰੀਕਾ ਦੀ ਕਮਾਨ; ਕਿਹਾ, ਅੱਜ ਤੋਂ ਸ਼ੁਰੂ ਹੋਵੇਗਾ ਅਮਰੀਕਾ ਦਾ ਸੁਨਹਿਰੀ ਯੁੱਗ
ਡੋਨਾਲਡ ਟਰੰਪ ਨੇ ਸੋਮਵਾਰ ਨੂੰ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ
Pope Francis: ਟਰੰਪ ਦੀ ਦੇਸ਼ ਨਿਕਾਲੇ ਦੀ ਯੋਜਨਾ ਅਪਮਾਨਜਨਕ ਹੋਵੇਗੀ : ਪੋਪ ਫ਼ਰਾਂਸਿਸ
ਫ਼ਰਾਂਸਿਸ ਮੁਤਾਬਕ, ‘ਇਹ ਨਹੀਂ ਚੱਲੇਗਾ! ਇਹ ਚੀਜ਼ਾਂ ਨੂੰ ਹੱਲ ਕਰਨ ਦਾ ਤਰੀਕਾ ਨਹੀਂ ਹੈ
America News: ਡੋਨਾਲਡ ਟਰੰਪ ਨੇ ਕਾਰਜਕਾਰੀ ਆਦੇਸ਼ਾਂ ਦੀ ਝੜੀ ਨਾਲ ਦੂਜਾ ਕਾਰਜਕਾਲ ਕੀਤਾ ਸ਼ੁਰੂ, ਪੜ੍ਹੋ ਪੂਰੀ ਸੂਚੀ
ਟਰੰਪ ਨੇ ਰਹਿਣ-ਸਹਿਣ ਦੀ ਲਾਗਤ ਸੰਕਟ ਨੂੰ ਹੱਲ ਕਰਨ ਦੇ ਉਦੇਸ਼ ਨਾਲ ਆਦੇਸ਼ਾਂ 'ਤੇ ਵੀ ਦਸਤਖ਼ਤ ਕੀਤੇ
ਡੋਨਾਲਡ ਟਰੰਪ ਨੇ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਵਜੋਂ ਚੁੱਕੀ ਸਹੁੰ
ਟਰੰਪ ਅਮਰੀਕਾ ਦੇ ਦੂਜੀ ਵਾਰ ਰਾਸਟਰਪਤੀ ਬਣੇ।