ਕੌਮਾਂਤਰੀ
Pakistan : 9 ਮਈ ਦੇ ਦੰਗਿਆਂ ਨੂੰ ਲੈ ਕੇ ਆਪਣੇ ਖਿਲਾਫ ਫੌਜੀ ਮੁਕੱਦਮਿਆ ਦੇ ਖਿਲਾਫ਼ ਇਮਰਾਨ ਖਾਨ ਨੇ ਇਸਲਾਮਾਬਾਦ ਹਾਈਕੋਰਟ ਦਾ ਕੀਤਾ ਰੁਖ
ਇਮਰਾਨ ਖਾਨ ਆਪਣੇ ਬਚਾਅ ਲਈ ਜਾਣਗੇ ਹਾਈਕੋਰਟ
ਬ੍ਰਿਟਿਸ਼ ਸਰਕਾਰ ਨੇ ਇਜ਼ਰਾਈਲ ਨੂੰ 30 ਹਥਿਆਰਾਂ ਦੇ ਲਾਇਸੈਂਸ ਮੁਅੱਤਲ ਕੀਤੇ, ਜਾਣੋ ਇਜ਼ਰਾਈਲੀ PM ਨੇ ਕੀ ਦਿਤੀ ਪ੍ਰਤੀਕਿਰਿਆ
ਬਰਤਾਨੀਆਂ ਨੇ ਇਜ਼ਰਾਈਲ ਨੂੰ 350 ਹਥਿਆਰਾਂ ਦੇ ਨਿਰਯਾਤ ਲਾਇਸੈਂਸਾਂ ਵਿਚੋਂ 30 ਨੂੰ ਮੁਅੱਤਲ ਕਰਨ ਦਾ ਐਲਾਨ ਕੀਤਾ
Brunei News : ਪ੍ਰਧਾਨ ਮੰਤਰੀ ਮੋਦੀ ਨੇ ਬਰੂਨੇਈ ਵਿੱਚ ਭਾਰਤੀ ਹਾਈ ਕਮਿਸ਼ਨ ਦੇ ਨਵੇਂ ਦਫ਼ਤਰ ਦਾ ਕੀਤਾ ਉਦਘਾਟਨ
Brunei News : ਪਰਵਾਸੀ ਭਾਰਤੀਆਂ ਵੱਲੋਂ ਕੀਤਾ ਗਿਆ ਸਵਾਗਤ
ਫਰਾਂਸ 'ਚ 10 ਸਾਲ ਤੱਕ ਪਤਨੀ ਦਾ ਕਰਵਾਇਆ ਬਲਾਤਕਾਰ, ਪਤੀ ਖਿਲਾਫ਼ ਮੁਕੱਦਮਾ ਸ਼ੁਰੂ
ਪਤਨੀ ਨੇ ਆਪਣੇ ਪਤੀ ਬਾਰੇ ਕੀਤੇ ਵੱਡਾ ਖੁਲਾਸੇ
Russia Ukraine War : ਰੂਸ ਦੇ ਤਾਜ਼ਾ ਮਿਜ਼ਾਈਲ ਹਮਲੇ ਨਾਲ ਹਿੱਲਿਆ ਯੂਕਰੇਨ, 41 ਲੋਕਾਂ ਦੀ ਮੌਤ, 180 ਜ਼ਖਮੀ
Russia Ukraine War : ਪੁਤਿਨ ਪਹੁੰਚੇ ਮੰਗੋਲੀਆ, ਜਿਥੇ ਗ੍ਰਿਫਤਾਰੀ ਵਾਰੰਟ ਦੇ ਬਾਵਜੂਦ ਉਨ੍ਹਾਂ ਦਾ ਕੀਤਾ ਗਿਆ ਸ਼ਾਨਦਾਰ ਸਵਾਗਤ
ਪਾਕਿਸਤਾਨੀ ਭਲਵਾਨ ’ਤੇ ਪਾਬੰਦੀ, ਰਾਸ਼ਟਰਮੰਡਲ ਖੇਡਾਂ ਦਾ ਤਮਗਾ ਖੋਹਿਆ
ਰਾਸ਼ਟਰਮੰਡਲ ਖੇਡਾਂ ’ਚ ਕਾਂਸੀ ਦਾ ਤਗਮਾ ਖੋਹਣ ਦੇ ਦੋਸ਼ ’ਚ ਚਾਰ ਸਾਲ ਦੀ ਪਾਬੰਦੀ
ਕਾਂਗੋ ਜੇਲ੍ਹ ’ਚੋਂ ਭੱਜਣ ਦੀ ਕੋਸ਼ਿਸ਼ ’ਚ 129 ਕੈਦੀਆਂ ਦੀ ਮੌਤ
ਘਟਨਾ ’ਚ 59 ਲੋਕ ਜ਼ਖਮੀ ਹੋਏ
Pakistan Rain News: ਪਾਕਿਸਤਾਨ ’ਚ ਮੀਂਹ ਨੇ ਮਚਾਈ ਤਬਾਹੀ, ਪਿਛਲੇ 2 ਮਹੀਨਿਆਂ ’ਚ 293 ਲੋਕਾਂ ਦੀ ਹੋਈ ਮੌਤ
Pakistan Rain News: ਕਈ ਘਰ ਤੇ ਸਕੂਲ ਪੂਰੀ ਤਰ੍ਹਾਂ ਨਾਲ ਗਏ ਨੁਕਸਾਨੇ
ਸਿੰਗਾਪੁਰ ’ਚ ਲੜਕੀ ਨਾਲ ਛੇੜਛਾੜ ਦੇ ਦੋਸ਼ ’ਚ ਭਾਰਤੀ ਵਿਅਕਤੀ ਨੂੰ ਜੇਲ੍ਹ
ਨਾਬਾਲਗ ਲੜਕੀ ਨਾਲ ਛੇੜਛਾੜ ਕਰਨ ਦੇ ਦੋਸ਼
ਆਸਟ੍ਰੇਲੀਆ 'ਚ ਇਕ ਵਿਅਕਤੀ ਨੇ 60 ਲੜਕੀਆਂ ਦਾ ਕੀਤਾ ਯੌਨ ਸ਼ੋਸ਼ਣ, ਮਾਪਿਆ ਨੇ ਕੀਤੀ ਸਖ਼ਤ ਸਜ਼ਾ ਦੀ ਮੰਗ
ਅਦਾਲਤ ਵਿਚ 300 ਤੋਂ ਵੱਧ ਮਾਮਲਿਆਂ 'ਤੇ ਸੁਣਵਾਈ