ਕੌਮਾਂਤਰੀ
Denmark PM Frederiksen Attack : ਡੈਨਮਾਰਕ ਦੀ PM ਮੇਟੇ ਫਰੈਡਰਿਕਸਨ 'ਤੇ ਹੋਇਆ ਹਮਲਾ
Denmark PM Frederiksen Attack : ਚੋਣ ਪ੍ਰਚਾਰ ਦੌਰਾਨ ਨੌਜਵਾਨ ਨੇ ਮੋਢੇ ’ਤੇ ਮਾਰਿਆ ਧੱਕਾ, ਪੁਲਿਸ ਨੇ ਵਿਅਕਤੀ ਨੂੰ ਕੀਤਾ ਗ੍ਰਿਫ਼ਤਾਰ
Bado Badi Song: 28 ਮਿਲੀਅਨ ਵਿਊਜ਼ ਤੋਂ ਬਾਅਦ ਯੂਟਿਊਬ ਨੇ ਡਿਲੀਟ ਕੀਤਾ 'ਬੱਦੋ ਬੱਦੀ' ਗੀਤ, ਜਾਣੋ ਵਜ੍ਹਾ?
Bado Badi Song: : ਪਾਕਿਸਤਾਨੀ ਗਾਇਕ ਚਾਹਤ ਫਤਿਹ ਅਲੀ ਖਾਨ ਦਾ ਗੀਤ ਕਾਪੀਰਾਈਟ ਦੀ ਉਲੰਘਣਾ ਕਾਰਨ ਕੀਤਾ ਗਿਆ ਡਿਲੀਟ
Israel–Hamas war: ਇਜ਼ਰਾਇਲੀ ਹਮਲੇ 'ਚ ਗਾਜ਼ਾ ਦੇ ਇਕ ਸਕੂਲ ਵਿਚ 40 ਲੋਕਾਂ ਦੀ ਮੌਤ
ਹਸਪਤਾਲ ਦੇ ਅਧਿਕਾਰੀਆਂ ਨੇ ਦਸਿਆ ਕਿ ਤੜਕੇ ਹੋਏ ਹਮਲੇ ਨੇ ਅਲ-ਸਾਰਦੀ ਸਕੂਲ ਨੂੰ ਨਿਸ਼ਾਨਾ ਬਣਾਇਆ
Pakistan News: ਲਹਿੰਦੇ ਪੰਜਾਬ ਦੀ ਵਿਧਾਨ ਸਭਾ ਵਿਚ ਮੈਂਬਰਾਂ ਨੂੰ ਪੰਜਾਬੀ ਬੋਲਣ ਦੀ ਮਿਲੀ ਇਜਾਜ਼ਤ
ਅੰਗਰੇਜ਼ੀ ਤੇ ਉਰਦੂ ਤੋਂ ਇਲਾਵਾ ਪੰਜਾਬੀ, ਸਰਾਇਕੀ, ਪੋਠੋਹਾਰੀ ਅਤੇ ਮੇਵਾਤੀ ’ਚ ਸੰਬੋਧਨ ਕਰ ਸਕਣਗੇ ਮੈਂਬਰ
Indian students drowned: ਰੂਸ 'ਚ ਨਦੀ ਵਿਚ ਡੁੱਬਣ ਕਾਰਨ ਚਾਰ ਭਾਰਤੀ ਵਿਦਿਆਰਥੀਆਂ ਦੀ ਮੌਤ
ਇਹ ਚਾਰੇ ਵਿਦਿਆਰਥੀ ਵੇਲੀਕੀ ਨੋਵਗੋਰੋਡ ਸ਼ਹਿਰ ਵਿਚ ਸਥਿਤ ਨੋਵਗੋਰੋਡ ਸਟੇਟ ਯੂਨੀਵਰਸਿਟੀ ਵਿਚ ਮੈਡੀਕਲ ਦੀ ਪੜ੍ਹਾਈ ਕਰ ਰਹੇ ਸਨ
Canada Vs India : ਕੈਨੇਡਾ ਦੇ ਲੋਕਤੰਤਰ ਲਈ ‘ਭਾਰਤ ਦੂਜਾ ਵੱਡਾ ਖ਼ਤਰਾ’ ਕਰਾਰ!
ਕੈਨੇਡੀਅਨ ਸੰਸਦੀ ਪੈਨਲ ਦੀ ਰਿਪੋਰਟ ਵਿਚ ਲਾਇਆ ਗਿਆ ਦੋਸ਼
Mexico Bird Flue News: ਹੁਣ ਇਸ ਫਲੂ ਨੇ ਵਧਾਈ ਟੈਨਸ਼ਨ, ਦੁਨੀਆਂ ਵਿਚ ਬਰਡ ਫਲ ਨਾਲ ਹੋਈ ਪਹਿਲੀ ਮੌਤ
Mexico Bird Flue News: ਮ੍ਰਿਤਕ ਦਾ ਪੋਲਟਰੀ ਫਾਰਮ ਨਾਲ ਨਹੀਂ ਕੋਈ ਲੈਣ ਦੇਣਾ
Taliban News: ਤਾਲਿਬਾਨ ਨੇ ਔਰਤਾਂ ਸਮੇਤ 63 ਲੋਕਾਂ ਨੂੰ ਮਾਰੇ ਕੋਹੜੇ, ਸੰਯੁਕਤ ਰਾਸ਼ਟਰ ਨੇ ਕੀਤੀ ਸਖ਼ਤ ਨਿੰਦਾ
ਸੰਯੁਕਤ ਰਾਸ਼ਟਰ ਦਫਤਰ ਨੇ ਇਸ ਦੀ ਸਖਤ ਨਿੰਦਾ ਕੀਤੀ ਅਤੇ ਅੰਤਰਰਾਸ਼ਟਰੀ ਮਨੁੱਖੀ ਅਧਿਕਾਰਾਂ ਦੀਆਂ ਜ਼ਿੰਮੇਵਾਰੀਆਂ ਦਾ ਸਨਮਾਨ ਕਰਨ ਲਈ ਕਿਹਾ।
NSA Sullivan: ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਸੁਲੀਵਾਨ ਕਰਨਗੇ ਭਾਰਤ ਦਾ ਦੌਰਾ : ਵ੍ਹਾਈਟ ਹਾਊਸ
ਸੁਲੀਵਾਨ ਦੀ ਯਾਤਰਾ 'ਤੇ ਬੁੱਧਵਾਰ ਨੂੰ ਅਮਰੀਕੀ ਰਾਸ਼ਟਰਪਤੀ ਜੋ ਬਾਈਡੇਨ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਦੁਬਾਰਾ ਚੁਣੇ ਜਾਣ 'ਤੇ ਵਧਾਈ ਦੇਣ ਲਈ ਫ਼ੋਨ 'ਤੇ ਚਰਚਾ ਕੀਤੀ
ਭਾਰਤੀ ਮੂਲ ਦੀ ਪੁਲਾੜ ਮੁਸਾਫ਼ਰ ਸੁਨੀਤਾ ਵਿਲੀਅਮਜ਼ ਨੇ ਤੀਜੀ ਵਾਰ ਪੁਲਾੜ ਲਈ ਉਡਾਣ ਭਰੀ
ਬੋਇੰਗ ਕੰਪਨੀ ਦੇ ਸਟਾਰਲਾਈਨਰ ਜਹਾਜ਼ ਰਾਹੀਂ ਕੌਮਾਂਤਰੀ ਪੁਲਾੜ ਸਟੇਸ਼ਨ ’ਤੇ ਜਾਣ ਵਾਲੇ ਪਹਿਲੇ ਮੈਂਬਰ ਬਣ ਕੇ ਇਤਿਹਾਸ ਰਚਿਆ