ਕੌਮਾਂਤਰੀ
ਰੂਸ ’ਚ ਦੋ ਭਾਰਤੀ ਵਣਜ ਦੂਤਾਵਾਸ ਖੋਲ੍ਹੇ ਜਾਣਗੇ: ਮੋਦੀ
ਰੂਸ ਦੇ ਕਜ਼ਾਨ ਅਤੇ ਯੇਕਾਟੇਰਿਨਬਰਗ ਵਿਚ ਖੋਲ੍ਹੇ ਜਾਣਗੇ ਭਾਰਤੀ ਕੌਂਸਲੇਟ
ਮੋਦੀ ਦੇ ਰੂਸ ਦੌਰੇ ਤੋਂ ਯੂਕਰੇਨ ਦੇ ਰਾਸ਼ਟਰਪਤੀ ਜ਼ੇਲੈਂਸਕੀ ਖ਼ਫ਼ਾ
ਰੂਸ ਦੇ ਤਾਜ਼ਾ ਹਮਲੇ 'ਚ 37 ਵਿਅਕਤੀਆਂ ਦੀ ਮੌਤ ਕਾਰਣ ਪੈਦਾ ਹੋਈ ਭੜਕਾਹਟ
ਅਮਰੀਕਾ ਦੀ ਝੀਲ ’ਚ ਡੁੱਬਣ ਨਾਲ ਇਕ ਭਾਰਤੀ ਸਣੇ ਦੋ ਸੈਲਾਨੀਆਂ ਦੀ ਮੌਤ
ਗਲੇਸ਼ੀਅਰ ਦੀ ਬਰਫ਼ ਵਧੇਰੇ ਪਿਘਲਣ ਕਾਰਣ ਝੀਲ 'ਚ ਪਾਣੀ ਦਾ ਪੱਧਰ ਵਧਿਆ ਹੋਇਆ ਸੀ
Sad News : ਕੈਨੇਡਾ ’ਚ ਸੜਕ ਹਾਦਸੇ ਦੌਰਾਨ 22 ਸਾਲਾ ਪੰਜਾਬੀ ਨੌਜਵਾਨ ਦੀ ਮੌਤ
Sad News : ਮਾਪਿਆਂ ਦਾ ਇਕਲੌਤਾ ਪੁੱਤਰ ਸੀ ਜਤਨਪ੍ਰੀਤ ਸਿੰਘ
Indonesia : ਸੋਨੇ ਦੀ ਗੈਰ-ਕਾਨੂੰਨੀ ਖਾਣ ’ਚ ਜ਼ਮੀਨ ਖਿਸਕਣ ਕਾਰਨ 11 ਦੀ ਮੌਤ , 20 ਲੋਕ ਲਾਪਤਾ
ਕਰੀਬ 33 ਪਿੰਡ ਵਾਸੀ ਐਤਵਾਰ ਨੂੰ ਸੂਬੇ ਦੇ ਦੂਰ-ਦੁਰਾਡੇ ਬੋਨ ਬੋਲਾਂਗੋ ਵਿਚ ਇਕ ਛੋਟੀ ਜਿਹੀ ਰਵਾਇਤੀ ਸੋਨੇ ਦੀ ਖਾਨ ਵਿਚ ਇਕ ਖੱਡਾ ਪੁੱਟ ਰਹੇ ਸਨ
ਪਾਕਿ ਸਰਕਾਰ ਵਲੋਂ ਦੋ ਹਜ਼ਾਰ ਮੰਗਤਿਆਂ ਦੇ ਪਾਸਪੋਰਟ ਰੱਦ
ਸਰਕਾਰ ਦਾ ਕਹਿਣਾ – ਇਹ ਮੰਗਤੇ ਦੇਸ਼ ਦਾ ਅਕਸ ਖ਼ਰਾਬ ਕਰ ਰਹੇ ਨੇ।
Death Valley: ਕੈਲੀਫੋਰਨੀਆ ਦੀ ਡੈਥ ਵੈਲੀ ’ਚ ਪਾਰਾ 53 ਡਿਗਰੀ ਸੈਲਸੀਅਸ ਤੋਂ ਉੱਪਰ ਪੁੱਜਾ, ਸੈਲਾਨੀ ਦੀ ਮੌਤ
Death Valley: ਪਾਰਕ ਦੇ ਅਧਿਕਾਰੀ ਮਾਈਕ ਰੇਨੋਲਡਸ ਨੇ ਕਿਹਾ, ‘‘ਅਜਿਹੀ ਬਹੁਤ ਜ਼ਿਆਦਾ ਗਰਮੀ ਤੁਹਾਡੀ ਸਿਹਤ ਲਈ ਵੱਡਾ ਖਤਰਾ ਪੈਦਾ ਕਰ ਸਕਦੀ ਹੈ।’
Boeing News: '737 ਮੈਕਸ' ਜਹਾਜ਼ ਕਰੈਸ਼ ਦੇ ਦੋਸ਼ਾਂ ਨੂੰ ਸਵੀਕਾਰ ਕਰੇਗੀ ਬੋਇੰਗ: ਅਮਰੀਕੀ ਨਿਆਂ ਮੰਤਰਾਲਾ
Boeing News:ਅਮਰੀਕੀ ਨਿਆਂ ਵਿਭਾਗ ਨੇ ਐਤਵਾਰ ਰਾਤ ਨੂੰ ਇਹ ਜਾਣਕਾਰੀ ਦਿੱਤੀ
Italy News : ਪੰਜਾਬ ਦੀ ਧੀ ਨੇ ਇਟਲੀ 'ਚ ਗੱਡੇ ਜਿੱਤ ਦੇ ਝੰਡੇ
Italy News: ਸਟੇਟ ਪੱਧਰ ਦੀਆ 800 ਮੀਟਰ ਦੌੜ ਵਿੱਚ ਜਿੱਤਿਆ ਗੋਲਡ ਮੈਡਲ
Canada Stolen Gold: ਭਾਰਤ 'ਚ ਹੋ ਸਕਦਾ ਹੈ ਕੈਨੇਡਾ ਤੋਂ ਚੋਰੀ ਹੋਇਆ 184 ਕਰੋੜ ਦਾ ਸੋਨਾ! ਜਾਂਚ 'ਚ ਕੀ-ਕੀ ਆਇਆ ਸਾਹਮਣੇ?
Canada Stolen Gold: ਦੋਸ਼ੀਆਂ ਨੇ ਪਿਛਲੇ ਸਾਲ ਟੋਰਾਂਟੋ ਦੇ ਪੀਅਰਸਨ ਏਅਰਪੋਰਟ 'ਤੇ ਵਾਰਦਾਤ ਨੂੰ ਅੰਜਾਮ ਦਿਤਾ ਸੀ