ਕੌਮਾਂਤਰੀ
Singapore News: ਭਾਰਤੀ ਮੂਲ ਦੇ ਡਿਲੀਵਰੀ ਬੁਆਏ ਨੂੰ ਮੀਟ ਉਤਪਾਦ ਚੋਰੀ ਕਰਨ ਦੇ ਦੋਸ਼ 'ਚ ਹੋਈ ਜੇਲ
ਅਦਾਲਤ ਦੇ ਦਸਤਾਵੇਜ਼ਾਂ ਅਨੁਸਾਰ ਕਰੂਪਨ ਅਤੇ ਗੁਨਾਸੁੰਦਰਮ ਨੇ ਕੁੱਲ 170,059.77 ਸਿੰਗਾਪੁਰੀ ਡਾਲਰ ਦੇ ਮੀਟ ਉਤਪਾਦ ਚੋਰੀ ਕੀਤੇ।
Indian students in Canada: ਕੈਨੇਡਾ ’ਚ ਭਾਰਤੀ ਵਿਦਿਆਰਥੀਆਂ ਦੇ ਰੋਸ ਮੁਜ਼ਾਹਰੇ ਜਾਰੀ
ਸੈਂਕੜੇ ਵਿਦੇਸ਼ੀ ਵਿਦਿਆਰਥੀਆਂ ’ਤੇ ਲਟਕ ਰਹੀ ਡੀਪੋਰਟੇਸ਼ਨ ਦੀ ਤਲਵਾਰ
Iran News: ਈਰਾਨ ਦੇ ਪਹਿਲੇ ਉਪ ਰਾਸ਼ਟਰਪਤੀ ਮੋਖਬਰ ਬਣੇ ਕਾਰਜਕਾਰੀ ਰਾਸ਼ਟਰਪਤੀ
‘ਸੁਪਰੀਮ ਲੀਡਰ’ ਅਯਾਤੁੱਲਾ ਅਲੀ ਖਾਮੇਨੀ ਨੇ ਰਈਸੀ ਦੀ ਮੌਤ ਤੋਂ ਬਾਅਦ ਸੋਗ ਦੇ ਸੰਦੇਸ਼ ਵਿਚ ਇਹ ਐਲਾਨ ਕੀਤਾ।
British Sikh MP: ਬ੍ਰਿਟਿਸ਼ ਸਿੱਖ ਸੰਸਦ ਮੈਂਬਰ ’ਤੇ ਇਕ ਸਾਲ ਦੀ ਪਾਬੰਦੀ ਲੱਗਣ ਦਾ ਖ਼ਦਸ਼ਾ
ਉਨ੍ਹਾਂ ’ਤੇ ਹੁਣ ਦੋਸ਼ ਲੱਗਾ ਹੈ ਕਿ ਉਨ੍ਹਾਂ ਸੰਸਦੀ ਬਾਰ ਅੰਦਰ ਕਥਿਤ ਤੌਰ ’ਤੇ ‘ਸ਼ਰਾਬ ਪੀ ਕੇ ਦੋ ਔਰਤਾਂ ਨਾਲ ਝਗੜਾ ਕੀਤਾ ਸੀ ਤੇ ਉਨ੍ਹਾਂ ਨੂੰ ਪਰੇਸ਼ਾਨ ਕੀਤਾ ਸੀ
ਦੁਬਈ ’ਚ ਪੰਜਾਬਣ ਦੀ ਚਮਕੀ ਕਿਸਮਤ, ਜਿੱਤੀ 10 ਲੱਖ ਡਾਲਰ ਦੀ ਲਾਟਰੀ
ਪਤੀ ਤੋਂ ਵਿਆਹ ਦੀ 16ਵੀਂ ਵਰ੍ਹੇਗੰਢ ਮੌਕੇ ਤੋਹਫ਼ੇ ਵਜੋਂ ਮਿਲੇ 1000 ਦਿਰਹਮ ਨਾਲ ਖ਼ਰੀਦੀ ਸੀ ਲਾਟਰੀ
ਪੰਜਾਬੀ ਨੌਜਵਾਨ ਨੇ ਵਿਦੇਸ਼ 'ਚ ਮਾਪਿਆਂ ਦਾ ਨਾਮ ਕੀਤਾ ਰੌਸ਼ਨ, ਵੈਸਟਰਨ ਸਿਡਨੀ ਵਾਂਡਰਰਜ਼ ਏ ਲੀਗ ਕਲੱਬ ਵਿਚ ਹੋਈ ਚੋਣ
2021 ਵਿਚ ਸਿਡਨੀ ਐਫਸੀ ਕੱਪ ਜਿੱਤਣ ਵਾਲੀ ਟੀਮ ਦਾ ਉਹ ਮੁੱਖ ਸਟਰਾਈਕਰ ਸੀ ਉਸ ਨੇ ਟੂਰਨਾਮੈਂਟ ਵਿਚ ਸਭ ਤੋਂ ਵੱਧ ਨੌ ਗੋਲ ਕੀਤੇ ਸਨ।
UK News: ਬ੍ਰਿਟਿਸ਼ PM ਸੁਨਕ 'ਗ੍ਰੈਜੂਏਟ ਰੂਟ ਵੀਜ਼ਾ' ਉਤੇ ਪਾਬੰਦੀ ਲਗਾਉਣ 'ਤੇ ਕਰ ਰਹੇ ਵਿਚਾਰ; ਕਈ ਮੰਤਰੀਆਂ ਵਲੋਂ ਵਿਰੋਧ ਜਾਰੀ
ਰਿਸ਼ੀ ਸੁਨਕ ਅਪਣੇ ਕੁੱਝ ਮੰਤਰੀਆਂ ਦੇ ਸਖ਼ਤ ਵਿਰੋਧ ਦੇ ਬਾਵਜੂਦ ਗ੍ਰੈਜੂਏਟ ਰੂਟ ਵੀਜ਼ਾ 'ਤੇ ਪਾਬੰਦੀ ਲਗਾਉਣ 'ਤੇ ਵਿਚਾਰ ਕਰ ਰਹੇ ਹਨ।
Iran President News: ਈਰਾਨ ਦੇ ਰਾਸ਼ਟਰਪਤੀ ਇਬਰਾਹਿਮ ਰਈਸੀ ਦੀ ਹੈਲੀਕਾਪਟਰ ਹਾਦਸੇ 'ਚ ਮੌਤ, ਵਿਦੇਸ਼ ਮੰਤਰੀ ਸਮੇਤ 9 ਲੋਕਾਂ ਦੀ ਮੌਤ
ਰਈਸੀ ਦੇ ਨਾਲ ਹੈਲੀਕਾਪਟਰ 'ਚ ਸਵਾਰ ਵਿਦੇਸ਼ ਮੰਤਰੀ ਹੁਸੈਨ ਅਮੀਰਬਦੁੱਲਿਆਨ ਦੀ ਵੀ ਮੌਤ ਦੀ ਸੂਚਨਾ ਦਿੱਤੀ ਗਈ ਹੈ।
Canada News: ਕੈਨੇਡਾ 'ਚ ਜਲਦ ਪੱਕੇ ਹੋਣਗੇ ਵਿਦੇਸ਼ੀ, ਕੈਨੇਡਾ ਸਰਕਾਰ ਜਲਦ ਦੇਣ ਜਾ ਰਹੀ ਹੈ ਖ਼ੁਸ਼ਖ਼ਬਰੀ
ਕੈਨੇਡਾ ਵਿਚ ਇਸ ਸਮੇਂ ਵੀਜ਼ੇ ਤੋਂ ਬਿਨਾਂ ਰਹਿ ਰਹੇ ਵਿਦੇਸ਼ੀਆਂ ਦੀ ਗਿਣਤੀ 500000 ਕਰੀਬ ਦੱਸੀ ਜਾ ਰਹੀ ਹੈ
Iran helicopter crash: ਈਰਾਨ ਦੇ ਰਾਸ਼ਟਰਪਤੀ ਦੇ ਹੈਲੀਕਾਪਟਰ ਦਾ ਮਲਬਾ ਮਿਲਿਆ; ਰਾਸ਼ਟਰਪਤੀ ਸਮੇਤ 9 ਲੋਕਾਂ ਦੀ ਮੌਤ ਦਾ ਖਦਸ਼ਾ!
ਸਰਕਾਰੀ ਟੀਵੀ ਨੇ ਕਿਹਾ, ‘ਕਿਸੇ ਦੀ ਜਿਊਂਦੇ ਬਚਣ ਦਾ ਸੰਕੇਤ ਨਹੀਂ’