ਕੌਮਾਂਤਰੀ
Kamala Harris: ਹੈਰਿਸ ਨੇ ਡੈਮੋਕ੍ਰੇਟਿਕ ਪਾਰਟੀ ਦੀ ਉਮੀਦਵਾਰੀ ਕੀਤੀ ਮਨਜ਼ੂਰ , ਟਰੰਪ ਨੂੰ ਵੋਟ ਨਾ ਦੇਣ ਦੀ ਅਪੀਲ
ਦਾਅਵਾ ਕੀਤਾ ਕਿ ਟਰੰਪ ਦੀ ਚੋਟੀ ਦੇ ਅਹੁਦੇ ’ਤੇ ਵਾਪਸੀ ਬਹੁਤ ਗੰਭੀਰ ਹੋਵੇਗੀ
World's second-largest diamond : ਬੋਤਸਵਾਨਾ 'ਚ ਮਿਲਿਆ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਹੀਰਾ ,2492 ਕੈਰੇਟ ਹੈ ਵਜ਼ਨ
ਮੰਨਿਆ ਜਾ ਰਿਹਾ ਹੈ ਕਿ ਇਸ ਹੀਰੇ ਦੀ ਕੀਮਤ 40 ਮਿਲੀਅਨ ਡਾਲਰ ਯਾਨੀ 335 ਕਰੋੜ ਰੁਪਏ ਤੋਂ ਜ਼ਿਆਦਾ ਹੈ
Kamala Harris : ਮੈਂ ਇਕ ਅਜਿਹੀ ਰਾਸ਼ਟਰਪਤੀ ਬਣਾਂਗੀ ਜੋ ਇਸ ਦੇਸ਼ ਦੇ ਲੋਕਾਂ ਨੂੰ ਇਕਜੁੱਟ ਕਰ ਸਕੇ : ਕਮਲਾ ਹੈਰਿਸ
ਕਮਲਾ ਹੈਰਿਸ ਨੇ ਸ਼ਿਕਾਗੋ ’ਚ ਡੈਮੋਕ੍ਰੇਟਿਕ ਨੈਸ਼ਨਲ ਕਨਵੈਨਸ਼ਨ ’ਚ ਕੀਤਾ ਸੰਬੋਧਨ
Sunita Williams : ਸੁਨੀਤਾ ਸਮੇਤ 2 ਪੁਲਾੜ ਮੁਸਾਫ਼ਰਾਂ ਨੂੰ ਵਾਪਸ ਲਿਆਉਣ ’ਤੇ ਸਨਿਚਰਵਾਰ ਨੂੰ ਫੈਸਲਾ ਕਰੇਗਾ NASA
ਨਾਸਾ ਦੇ ਪ੍ਰਸ਼ਾਸਕ ਬਿਲ ਨੈਲਸਨ ਅਤੇ ਹੋਰ ਉੱਚ ਅਧਿਕਾਰੀਆਂ ਦੇ ਸਨਿਚਰਵਾਰ ਨੂੰ ਮਿਲਣ ਦੀ ਉਮੀਦ ਹੈ, ਜਿਸ ਤੋਂ ਬਾਅਦ ਐਲਾਨ ਹੋਣ ਦੀ ਉਮੀਦ ਹੈ
ਵਿਦੇਸ਼ ਮੰਤਰਾਲੇ ਨੇ ਕਤਰ ਸਰਕਾਰ ਸਾਹਮਣੇ ਚੁੱਕਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮਾਮਲਾ
ਸਿੱਖ ਭਾਈਚਾਰੇ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਨੂੰ ਸੌਂਪਣ ਲਈ ਕਿਹਾ
PM ਨਰਿੰਦਰ ਮੋਦੀ ਨੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨਾਲ ਕੀਤੀ ਮੁਲਾਕਾਤ, ਦੋਵਾਂ ਨੇ ਪਾਈ ਜੱਫ਼ੀ
ਮੋਢੇ 'ਤੇ ਹੱਥ ਰੱਖ ਗੱਲ ਕਰਦੇ ਆਏ ਨਜ਼ਰ
US News : ਅਮਰੀਕਾ ਵਿਚ ਭਾਰਤੀ ਮੂਲ ਦਾ ਡਾਕਟਰ ਜਿਣਸੀ ਸ਼ੋਸ਼ਣ ਮਾਮਲੇ ਵਿਚ ਗ੍ਰਿਫ਼ਤਾਰ
US News : ਹਸਪਤਾਲ ਵਿਚ ਲਗਾ ਰੱਖੇ ਸਨ ਗੁਪਤ ਕੈਮਰੇ
America News: 2 ਸਾਲ ਦੀ ਬੱਚੀ ਨੇ ਮਾਂ ਦੇ ਪ੍ਰੇਮੀ ਨੂੰ ਮਾਰੀ ਗੋਲੀ
America News: ਵਿਅਕਤੀ ਨੂੰ ਗੰਭੀਰ ਰੂਪ ਵਿਚ ਹਸਪਤਾਲ ਕਰਵਾਇਆ ਦਾਖਲ
Pakistan News:ਪਾਕਿ ਪੁਲਿਸ ਟੀਮ 'ਤੇ ਰਾਕੇਟ ਹਮਲਾ, 11 ਪੁਲਿਸ ਮੁਲਾਜ਼ਮਾਂ ਦੀ ਮੌਤ, ਕਈ ਜ਼ਖਮੀ
ਕਈ ਪੁਲਿਸ ਵਾਲਿਆਂ ਨੂੰ ਬੰਧਕ ਬਣਾ ਲਿਆ ਗਿਆ।
Health News: ਆਯੁਰਵੈਦਿਕ ਦਵਾਈ ਰੀਨੋਗ੍ਰਿਟ ਗੁਰਦੇ ਦੀਆਂ ਬੀਮਾਰੀਆਂ ਲਈ ਪ੍ਰਭਾਵਸ਼ਾਲੀ ਇਲਾਜ : ਅਮਰੀਕੀ ਮੈਗਜ਼ੀਨ
Health News: ਆਯੁਰਵੇਦ ਸੱਚ ਹੈ, ਇਕ ਤੱਥ ਹੈ ਕਿਉਂਕਿ ਖੋਜ ਦੇ ਸਬੂਤ ਹਨ : ਆਚਾਰੀਆ ਬਾਲਕ੍ਰਿਸ਼ਨ