ਕੌਮਾਂਤਰੀ
New York News : ਨਿਊਯਾਰਕ ਸਥਿਤ ਕੌਂਸਲਖਾਨੇ ਨੇ ਭਾਰਤੀ ਵਿਦਿਆਰਥੀਆਂ ਲਈ ਅਮਰੀਕਾ ’ਚ ਵਿਸ਼ੇਸ਼ ਪੋਰਟਲ ਕੀਤਾ ਲਾਂਚ
New York News : ਜਿਹੜਾ ਅਮਰੀਕਾ 'ਚ ਭਾਰਤੀ ਵਿਦਿਆਰਥੀਆਂ ਲਈ ਇੰਟਰਨਸ਼ਿਪ ਮੌਕੇ ਤਲਾਸ਼ਣ `ਚ ਕਰੇਗਾ ਮਦਦ
Ajab Gajab News: ਕੰਮ ਦੇ ਤਣਾਅ ਕਾਰਨ ਪਹਿਲੀ ਵਾਰ ਕਿਸੇ ਰੋਬੋਟ ਨੇ ਕੀਤੀ ਖ਼ੁਦਕੁਸ਼ੀ! ਮਰਨ ਤੋਂ ਪਹਿਲਾਂ ਕੀਤਾ ਇਹ ਕੰਮ
Ajab Gajab News: ਲੋਕਾਂ ਨੇ ਕਿਹਾ ਕਿ ਬਿਨ੍ਹਾਂ ਛੁੱਟੀ ਦੇ ਕੀਤਾ ਅਜਿਹਾ ਕੰਮ
ਸਿੰਗਾਪੁਰ ’ਚ ਭਾਰਤੀ ਮੂਲ ਦੀ 33 ਸਾਲਾ ਔਰਤ ਨੂੰ ਜੇਲ੍ਹ ਦੀ ਸਜ਼ਾ
ਵੱਖ-ਵੱਖ ਘਪਲਿਆਂ ਵਿਚ ਕੁੱਲ 106,000 ਸਿੰਗਾਪੁਰੀ ਡਾਲਰ ਤੋਂ ਵੱਧ ਦੀ ਠੱਗੀ ਮਾਰਨ ਦੇ ਦੋਸ਼
Jaishankar : ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਰੂਸ ਦੇ ਵਿਦੇਸ਼ ਮੰਤਰੀ ਕੋਲ ਭਾਰਤੀ ਨਾਗਰਿਕਾਂ ਦੀ ਸੁਰੱਖਿਆ ਦਾ ਚੁੱਕਿਆ ਮੁੱਦਾ
ਉਨ੍ਹਾਂ ਦੀ ਸੁਰੱਖਿਅਤ ਵਾਪਸੀ ਯਕੀਨੀ ਬਣਾਉਣ ਦੀ ਅਪੀਲ ਕੀਤੀ
Japan New Currency : ਜਾਪਾਨ ਨੇ ਦੋ ਦਹਾਕਿਆਂ ’ਚ ਪਹਿਲੀ ਵਾਰ ਜਾਰੀ ਕੀਤੇ ਨਵੇਂ ਬੈਂਕ ਨੋਟ
Japan New Currency : ਨਕਲੀ ਕਰੰਸੀ ਨਾਲ ਨਜਿੱਠਣ ਲਈ ਇਨ੍ਹਾਂ ਨਵੇਂ ਨੋਟਾਂ ’ਚ ‘3-ਡੀ ਹੋਲੋਗ੍ਰਾਮ’ ਤਕਨਾਲੋਜੀ ਦੀ ਵਰਤੋਂ ਕੀਤੀ
ਬਾਈਡਨ ਨਾਲੋਂ ਹੈਰਿਸ ਦੇ ਰਾਸ਼ਟਰਪਤੀ ਅਹੁਦੇ ਦੀ ਦੌੜ ਜਿੱਤਣ ਦੀ ਜ਼ਿਆਦਾ ਸੰਭਾਵਨਾ : ਸੀ.ਐਨ.ਐਨ. ਸਰਵੇਖਣ
ਬਾਈਡਨ ਨੇ ਬਹਿਸ ’ਚ ਅਪਣੇ ਨਿਰਾਸ਼ਾਜਨਕ ਪ੍ਰਦਰਸ਼ਨ ਦਾ ਕਾਰਨ ਵਿਦੇਸ਼ ਦੌਰਿਆਂ ਕਾਰਨ ਪੈਦਾ ਹੋਈ ਥਕਾਵਟ ਨੂੰ ਦਸਿਆ
Italy: ਪੰਜਾਬੀ ਖੇਤ ਮਜ਼ਦੂਰ ਦੀ ਮੌਤ ਦੇ ਮਾਮਲੇ ’ਚ ਖੇਤੀ ਕੰਪਨੀ ਦਾ ਮਾਲਕ ਗ੍ਰਿਫਤਾਰ
ਮ੍ਰਿਤਕ ਦੀ ਪਤਨੀ ਨੂੰ ਇਟਲੀ ’ਚ ਰਹਿਣ ਦੀ ਮਿਲੀ ਵਿਸ਼ੇਸ਼ ਇਜਾਜ਼ਤ
ISRO : ਆਦਿਤਿਆ-L1 ਨੇ ਸੂਰਜ-ਧਰਤੀ L1 ਬਿੰਦੂ ਦੇ ਆਲੇ-ਦੁਆਲੇ ਆਪਣਾ ਪਹਿਲਾ ਚੱਕਰ ਕੀਤਾ ਪੂਰਾ
ISRO : ਭਾਰਤ ਦੇ ਪਹਿਲੇ ਸੂਰਜ ਮਿਸ਼ਨ ਨੇ 178 ਦਿਨਾਂ ’ਚ ਮਾਪਿਆ ਹਾਲੋ ਆਰਬਿਟ
Scotland News : ਯੂ.ਕੇ. ਸੰਸਦੀ ਚੋਣਾਂ 'ਚ ਸਕਾਟਲੈਂਡ ਤੋਂ ਪਹਿਲੀ ਵਾਰ ਭਾਰਤੀ ਮੂਲ ਦੇ ਉਮੀਦਵਾਰ ਮੈਦਾਨ ’ਚ ਖੜੇ
Scotland News : ਸਕਾਟਲੈਂਡ 'ਚ 57 ਸੀਟਾਂ 'ਚੋਂ 3 ਸੀਟਾਂ 'ਤੇ ਸੰਦੇਸ਼ ਗੁਲਹਾਨੇ, ਡਾ ਸਤਬੀਰ ਕੌਰ ਗਿੱਲ ਅਤੇ ਕ੍ਰਿਸਟੀਨਾ ਸੰਧੂ ਨੂੰ ਮਿਲੀ ਟਿਕਟ
ਇਟਲੀ ’ਚ ਤੀਜ ਮੇਲੇ ਮੌਕੇ ਮੁਟਿਆਰਾਂ ਦੁਆਰਾ ਨੱਚ ਨੱਚ ਪਾਈ ਧਮਾਲ
ਮੁਟਿਆਰਾਂ ਵਲੋਂ ਪਹਿਨੇ ਰੰਗ-ਬਰੰਗੇ ਪੰਜਾਬੀ ਸੂਟ ਇਸ ਤਿਉਹਾਰ ਦੀ ਸ਼ਾਨ ਨੂੰ ਚਾਰ ਚੰਨ ਲਗਾ ਕੇ ਰੌਣਕ ਨੂੰ ਵਧਾ ਰਹੇ ਸਨ