ਕੌਮਾਂਤਰੀ
Indian student attacked: ਸ਼ਿਕਾਗੋ ਵਿਚ ਭਾਰਤੀ ਵਿਦਿਆਰਥੀ ਦੀ ਬੇਰਹਿਮੀ ਨਾਲ ਕੁੱਟਮਾਰ; ਪਤਨੀ ਨੇ ਵਿਦੇਸ਼ ਮੰਤਰਾਲੇ ਤੋਂ ਮੰਗੀ ਮਦਦ
ਸ਼ਿਕਾਗੋ ਵਿਚ ਭਾਰਤੀ ਕੌਂਸਲੇਟ ਨੇ ਸਥਾਨਕ ਅਧਿਕਾਰੀਆਂ ਨਾਲ ਸੰਪਰਕ ਕੀਤਾ ਜੋ ਮਾਮਲੇ ਦੀ ਜਾਂਚ ਕਰ ਰਹੇ ਹਨ।
ਪੱਤਰਕਾਰਾਂ ਨੂੰ ਨਿਸ਼ਾਨਾ ਬਣਾਉਣ ਲਈ ਜਾਸੂਸੀ ਕਰਨ ਵਾਲਿਆਂ ’ਤੇ ਵੀਜ਼ਾ ਪਾਬੰਦੀਆਂ ਲਗਾਏਗਾ ਅਮਰੀਕਾ
ਕਿਹਾ, ਕਮਰਸ਼ੀਅਲ ਸਪਾਈਵੇਅਰ ਦੀ ਦੁਰਵਰਤੋਂ ਗੁਪਤਤਾ ਅਤੇ ਪ੍ਰਗਟਾਵੇ ਦੀ ਆਜ਼ਾਦੀ, ਸ਼ਾਂਤੀਪੂਰਨ ਇਕੱਠ ਅਤੇ ਇਕੱਠੇ ਹੋਣ ਦੀ ਆਜ਼ਾਦੀ ਲਈ ਖਤਰਾ ਹੈ
Iran Visa: ਭਾਰਤੀ ਨਾਗਰਿਕ ਹੁਣ 15 ਦਿਨਾਂ ਲਈ ਬਿਨਾਂ ਵੀਜ਼ੇ ਦੇ ਕਰ ਸਕਣਗੇ ਈਰਾਨ ਦੀ ਯਾਤਰਾ
ਈਰਾਨ ਨੇ ਐਲਾਨ ਕੀਤਾ ਹੈ ਕਿ ਭਾਰਤ ਦੇ ਨਾਗਰਿਕਾਂ ਲਈ ਵੀਜ਼ਾ ਲੋੜਾਂ ਨੂੰ 4 ਫਰਵਰੀ 2024 ਤੋਂ ਹੇਠਾਂ ਦਿੱਤੀਆਂ ਸ਼ਰਤਾਂ ਦੇ ਅਧੀਨ ਖਤਮ ਕਰ ਦਿੱਤਾ ਜਾਵੇਗਾ।
King Charles has cancer: ਬ੍ਰਿਟੇਨ ਦੇ ਕਿੰਗ ਚਾਰਲਸ ਨੂੰ ਹੋਇਆ ਕੈਂਸਰ; ਸਾਰੀਆਂ ਜਨਤਕ ਮੀਟਿੰਗਾਂ ਕੁੱਝ ਸਮੇਂ ਲਈ ਮੁਲਤਵੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲਦ ਸਿਹਤਯਾਬੀ ਦੀ ਕੀਤੀ ਕਾਮਨਾ
ਭਾਰਤ ਨੂੰ ਪਛਾੜ ਕੇ ਚੀਨ ਬਣਿਆ ਮਾਲਦੀਵ ਦਾ ਦੁਨੀਆਂ ਦਾ ਸੱਭ ਤੋਂ ਵੱਡਾ ਸੈਰ-ਸਪਾਟਾ ਸਥਾਨ
2023 ’ਚ ਚੀਨ ਤੀਜੇ ਸਥਾਨ ’ਤੇ ਸੀ
ਐਚ-1ਬੀ ਵੀਜ਼ਾ ਧਾਰਕਾਂ ਦੇ ਜੀਵਨ ਸਾਥੀਆਂ ਅਤੇ ਬੱਚਿਆਂ ਨੂੰ ਵਰਕ ਕਲੀਅਰੈਂਸ ਦੇਣ ਲਈ ਦੋ-ਪੱਖੀ ਸਮਝੌਤਾ ਪੇਸ਼
ਗ੍ਰੀਨ ਕਾਰਡ ਨੂੰ ਅਧਿਕਾਰਤ ਤੌਰ ’ਤੇ ਪੱਕੀ ਨਾਗਰਿਕਤਾ ਦੇ ਕਾਰਡ ਵਜੋਂ ਜਾਣਿਆ ਜਾਂਦਾ ਹੈ
Pakistan Attack News: ਪਾਕਿਸਤਾਨ 'ਚ ਚੋਣਾਂ ਤੋਂ 3 ਦਿਨ ਪਹਿਲਾਂ ਪੁਲਿਸ ਸਟੇਸ਼ਨ 'ਤੇ ਅਤਿਵਾਦੀ ਹਮਲਾ; 10 ਸਿਪਾਹੀਆਂ ਦੀ ਮੌਤ
ਪੁਲਿਸ ਮੁਤਾਬਕ ਦਰਬਨ ਤਹਿਸੀਲ 'ਚ ਤੜਕੇ ਕਰੀਬ 3 ਵਜੇ ਕੁੱਝ ਅਤਿਵਾਦੀਆਂ ਨੇ ਭਾਰੀ ਹਥਿਆਰਾਂ ਨਾਲ ਥਾਣੇ 'ਤੇ ਹਮਲਾ ਕੀਤਾ।
Canada News: ਕੈਨੇਡਾ 'ਚ ਵਿਦੇਸ਼ੀਆਂ ਦੀਆਂ ਵਧੀਆਂ ਮੁਸ਼ਕਿਲਾਂ, ਟਰੂਡੋ ਸਰਕਾਰ ਨੇ ਕੀਤਾ ਨਵਾਂ ਐਲਾਨ
Canada News: ਘਰ ਖਰੀਦਣ 'ਤੇ ਪਾਬੰਦੀ ਨੂੰ ਦੋ ਸਾਲ ਲਈ ਵਧਾਇਆ
ਰੂਸ ਦੇ ਕੰਟਰੋਲ ਵਾਲੇ ਯੂਕਰੇਨ ਦੇ ਹਿੱਸੇ 'ਚ ਹੋਏ ਹਮਲੇ 'ਚ 28 ਲੋਕਾਂ ਦੀ ਮੌਤ
ਕੀਵ ਵਿਚ ਯੂਕਰੇਨ ਦੇ ਅਧਿਕਾਰੀਆਂ ਨੇ ਇਸ ਘਟਨਾ 'ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ।
‘ਮੇਰੀਆਂ ਫਿਲਮਾਂ ’ਚ ਹਰ ਕਿਸੇ ਨੂੰ ਮਰਨਾ ਹੀ ਪੈਂਦੈਂ’, ਟਰੱਕ ’ਚੋਂ ਚੋਰੀ ਦੇ ਮੈਮੋਰੀ ਕਾਰਡ ਨੇ ਖੋਲ੍ਹਿਆ ਦੋਹਰੇ ਕਤਲ ਦਾ ਭੇਤ
ਬੇਘਰ ਔਰਤਾਂ ਦੇ ਕਾਤਲ ਵਿਰੁਧ ਚਾਰ ਸਾਲ ਬਾਅਦ ਮੁਕੱਦਮਾ ਸ਼ੁਰੂ