ਕੌਮਾਂਤਰੀ
ਅਮਰੀਕੀ ਅਦਾਲਤ ਨੇ ਤਹੱਵੁਰ ਰਾਣਾ ਦੀ ਸਪੁਰਦਗੀ ’ਤੇ ਫਿਲਹਾਲ ਰੋਕ ਲਾਈ
ਮੁੰਬਈ ਹਮਲਿਆਂ ’ਚ ਅਪਣੀ ਭੂਮਿਕਾ ਨੂੰ ਲੈ ਕੇ ਦੋਸ਼ਾਂ ਦਾ ਸਾਹਮਣਾ ਕਰ ਰਿਹੈ ਤਹੱਵੁਰ ਰਾਣਾ
ਪਾਕਿਸਤਾਨ ਰੇਂਜਰਾਂ ਨੇ ਚੜ੍ਹਦੇ ਪੰਜਾਬ ’ਚੋਂ ਆਏ ‘ਤਸਕਰਾਂ’ ਨੂੰ ਕੀਤਾ ਕਾਬੂ
ਚਾਰ ਫਿਰੋਜ਼ਪੁਰ ਦੇ ਵਸਨੀਕ, ਇਕ-ਇਕ ਜਲੰਧਰ ਅਤੇ ਲੁਧਿਆਣਾ ਦੇ ਵਾਸੀ
ਹੁਣ 4 ਤੋਂ 17 ਸਾਲਾ ਬੱਚੇ ਵੀ ਪੜ੍ਹਨਗੇ ਕੈਨੇਡਾ, ਸਰਕਾਰ ਵਲੋਂ ਸ਼ੁਰੂ ਕੀਤਾ ਗਿਆ ਮਾਈਨਰ ਸਟੱਡੀ ਵੀਜ਼ਾ
ਜੇਕਰ ਤੁਸੀਂ ਵੀ ਕੈਨੇਡਾ ਜਾ ਕੇ ਅਪਣਾ ਅਤੇ ਅਪਣੇ ਬੱਚੇ ਦਾ ਭਵਿੱਖ ਖੁਸ਼ਹਾਲ ਬਣਾਉਣਾ ਚਾਹੁੰਦੇ ਹੋ ਤਾਂ ਬਿਨਾਂ ਦੇਰ ਕੀਤੇ 99141-79990 ’ਤੇ ਸੰਪਰਕ ਕਰੋ
ਆਜ਼ਾਦੀ ਅੰਦੋਲਨ ਨਾਲ ਜੁੜਿਆ ਲੰਡਨ ਦਾ ਇਤਿਹਾਸਕ ‘ਇੰਡੀਆ ਕਲੱਬ’ ਬੰਦ ਹੋਵੇਗਾ
ਰੇਸਤਰਾਂ ਨੂੰ ਢਾਹੁਣ ਵਿਰੁਧ ਲੜਾਈ ਜਿੱਤਿਆ ਸੀ ਕਲੱਬ, ਇਮਾਰਤ ਦੇ ਮਾਲਕਾਂ ਨੇ ਥਾਂ ਨੂੰ ਲਗਜ਼ਰੀ ਹੋਟਲ ਬਣਾਉਣ ਲਈ ਨੋਟਿਸ ਜਾਰੀ ਕੀਤੇ
ਗੁਰਦੁਆਰਾ ਸਿੰਘ ਸਭਾ ਪੁਨਤੀਨੀਆ (ਪੁਰਾਣੀ ਇਮਾਰਤ) ਵਿਖੇ ਬੱਚਿਆਂ ਦਾ ਗੁਰਮਤਿ ਸਿਖਲਾਈ ਕੈਂਪ ਸਮਾਪਤ
ਇਹ ਗੁਰਮਤਿ ਕੈਂਪ ਪਿਛਲੇ 21 ਦਿਨਾਂ ਤੋਂ ਗੁਰਦੁਆਰਾ ਸਾਹਿਬ ਵਿਖੇ ਚੱਲ ਰਿਹਾ ਸੀ
ਮੈਕਸੀਕੋ ’ਚ ਗੋਲੀਬਾਰੀ : ਭਾਰਤੀ ਨਾਗਰਿਕ ਦੀ ਮੌਤ, ਇਕ ਹੋਰ ਜ਼ਖ਼ਮੀ
ਭਾਰਤੀ ਨਾਗਰਿਕਾਂ ਤੋਂ 10 ਹਜ਼ਾਰ ਅਮਰੀਕੀ ਡਾਲਰ ਲੁੱਟ ਕੇ ਲੈ ਗਏ ਲੁਟੇਰੇ
ਕੈਨੇਡਾ ਵਿਚ ਵਰਕ ਪਰਮਿਟ ਲੈਣਾ ਹੋਇਆ ਅਸਾਨ, ਬਿਨਾਂ IELTS ਕਰੋ ਅਪਲਾਈ
ਕੈਨੇਡਾ ਦਾ ਵਰਕ ਪਰਮਿਟ ਅਪਲਾਈ ਕਰਨ ਲਈ 86994-43211’ਤੇ ਸੰਪਰਕ ਕਰੋ।
ਜੀਵਨ ਭਰ ਜੇਲ ਵਿਚ ਰਹੇਗੀ 7 ਬੱਚਿਆਂ ਦੀ ਕਾਤਲ ਨਰਸ; UK ਦੀ ਅਦਾਲਤ ਨੇ ਠਹਿਰਾਇਆ ਦੋਸ਼ੀ
ਬੱਚਿਆਂ ਦੇ ਕਤਲ ’ਤੇ ਪਰਦਾ ਪਾਉਣ ਲਈ ਸਾਥੀਆਂ ਨੂੰ ਵੀ ਕੀਤਾ ਸੀ ‘ਬਲੈਕਮੇਲ’
ਡਰਬੀ ਕਬੱਡੀ ਟੂਰਨਾਮੈਂਟ ਦੌਰਾਨ ਚੱਲੀ ਗੋਲੀ; ਦੋ ਧੜਿਆਂ ਦੀ ਲੜਾਈ ਵਿਚ ਤਿੰਨ ਵਿਅਕਤੀ ਗੰਭੀਰ ਜ਼ਖ਼ਮੀ
ਜ਼ਖ਼ਮੀਆਂ ਨੂੰ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਤੁਰੰਤ ਹਵਾਈ ਐਂਬੂਲੈਂਸ ਰਾਹੀਂ ਹਸਪਤਾਲ ਪਹੁੰਚਾਇਆ ਗਿਆ।
ਅਮਰੀਕਾ 'ਚ ਭਾਰਤੀ ਜੋੜਾ ਤੇ 6 ਸਾਲਾ ਮਾਸੂਮ ਦੀ ਮੌਤ
ਯੋਗੇਸ਼ ਐੱਚ. ਨਾਗਰਾਜੱਪਾ (37), ਪ੍ਰਤਿਭਾ ਵਾਈ. ਅਮਰਨਾਥ (37) ਅਤੇ ਯਸ਼ ਹੋਨਾਲ (6) ਵਜੋਂ ਹੋਈ ਮ੍ਰਿਤਕਾਂ ਦੀ ਪਹਿਚਾਣ