ਕੌਮਾਂਤਰੀ
ਅਮਰੀਕਾ: ਕੈਲੀਫੋਰਨੀਆ ਦੇ ਬਾਰ ਵਿਚ ਹੋਈ ਗੋਲੀਬਾਰੀ, 5 ਲੋਕਾਂ ਦੀ ਹੋਈ ਮੌਤ
ਜਦਕਿ 6 ਲੋਕ ਹੋਏ ਜ਼ਖ਼ਮੀ
ਪਾਕਿਸਤਾਨ ਵਿਚ ਵਾਪਰਿਆ ਭਿਆਨਕ ਸੜਕ ਹਾਦਸਾ, ਟਰੱਕ ਤੇ ਵੈਨ ਦੀ ਹੋਈ ਟੱਕਰ, 7 ਲੋਕਾਂ ਦੀ ਮੌਤ
8 ਲੋਕ ਹੋਏ ਗੰਭੀਰ ਜ਼ਖ਼ਮੀ
ਅਮਰੀਕਾ ਤੋਂ ਦੁਖਦਾਈ ਖਬਰ, ਪੰਜਾਬਣ ਦਾ ਗੋਲੀਆਂ ਮਾਰ ਕੇ ਕੀਤਾ ਕਤਲ
ਚੰਗੇ ਭਵਿੱਖ ਲਈ ਕੁਝ ਸਮਾਂ ਪਹਿਲਾਂ ਹੀ ਮਲੇਸ਼ੀਆ ਤੋਂ ਅਮਰੀਕਾ ਗਈ ਸੀ ਨਵਸਰਨ ਕੌਰ
ਰੂਸ ’ਚ ਜਹਾਜ਼ ਹਾਦਸਾਗ੍ਰਸਤ ਹੋਣ ਕਾਰਨ ਪੁਤਿਨ ਵਿਰੁਧ ਬਗਾਵਤ ਕਰਨ ਵਾਲੇ ਵੈਗਨਰ ਚੀਫ ਦੀ ਮੌਤ
ਜਹਾਜ਼ ਹਾਦਸੇ 'ਚ 10 ਲੋਕਾਂ ਦੀ ਮੌਤ ਦੀ ਖ਼ਬਰ
ਡੌਂਕੀ ਲਾ ਕੇ ਅਮਰੀਕਾ ਗਏ ਨੌਜਵਾਨ ਦੀ ਗੋਲੀ ਲੱਗਣ ਨਾਲ ਹੋਈ ਮੌਤ
ਹਰਿਆਣਾ ਦੇ ਕਰਨਾਲ ਦਾ ਰਹਿਣ ਵਾਲਾ ਸੀ ਮ੍ਰਿਤਕ ਨੌਜਵਾਨ
ਚੋਣ ਨਤੀਜਿਆਂ ਨੂੰ ਪਲਟਣ ਦੀ ਕੋਸ਼ਿਸ਼ ਦਾ ਮਾਮਲਾ: ਭਲਕੇ ਜਾਰਜੀਆ ’ਚ ਆਤਮ ਸਮਰਪਣ ਕਰਨਗੇ ਡੋਨਾਲਡ ਟਰੰਪ
ਟਰੰਪ ਦੀ ਇਸ ਘੋਸ਼ਣਾ ਤੋਂ ਪਹਿਲਾਂ ਉਨ੍ਹਾਂ ਦੇ ਵਕੀਲਾਂ ਨੇ ਅਟਲਾਂਟਾ ਵਿਚ ਸਰਕਾਰੀ ਵਕੀਲਾਂ ਨਾਲ ਮੁਲਾਕਾਤ ਕੀਤੀ
ਪਾਕਿਸਤਾਨ: 900 ਫੁੱਟ ਉੱਚੀ ਕੇਬਲ ਕਾਰ ’ਚ ਫਸੇ 8 ਲੋਕਾਂ ਨੂੰ ਸੁਰੱਖਿਅਤ ਬਚਾਇਆ ਗਿਆ
ਫ਼ੌਜ ਵਲੋਂ 14 ਘੰਟਿਆਂ ਤਕ ਚਲਾਈ ਗਈ ਬਚਾਅ ਮੁਹਿੰਮ
ਅਗਲੇ ਮਹੀਨੇ ਭਾਰਤ ਆਉਣਗੇ ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ
7-10 ਸਤੰਬਰ ਤਕ G-20 ਬੈਠਕ 'ਚ ਲੈਣਗੇ ਹਿੱਸਾ
ਅਮਰੀਕੀ ਅਦਾਲਤ ਨੇ ਤਹੱਵੁਰ ਰਾਣਾ ਦੀ ਸਪੁਰਦਗੀ ’ਤੇ ਫਿਲਹਾਲ ਰੋਕ ਲਾਈ
ਮੁੰਬਈ ਹਮਲਿਆਂ ’ਚ ਅਪਣੀ ਭੂਮਿਕਾ ਨੂੰ ਲੈ ਕੇ ਦੋਸ਼ਾਂ ਦਾ ਸਾਹਮਣਾ ਕਰ ਰਿਹੈ ਤਹੱਵੁਰ ਰਾਣਾ
ਪਾਕਿਸਤਾਨ ਰੇਂਜਰਾਂ ਨੇ ਚੜ੍ਹਦੇ ਪੰਜਾਬ ’ਚੋਂ ਆਏ ‘ਤਸਕਰਾਂ’ ਨੂੰ ਕੀਤਾ ਕਾਬੂ
ਚਾਰ ਫਿਰੋਜ਼ਪੁਰ ਦੇ ਵਸਨੀਕ, ਇਕ-ਇਕ ਜਲੰਧਰ ਅਤੇ ਲੁਧਿਆਣਾ ਦੇ ਵਾਸੀ