ਕੌਮਾਂਤਰੀ
England 'ਚ 76 ਸਾਲਾ ਮਾਂ ਮਹਿੰਦਰ ਕੌਰ ਦੇ ਕਤਲ ਦੇ ਦੋਸ਼ 'ਚ ਪੰਜਾਬੀ ਸੁਰਜੀਤ ਸਿੰਘ ਨੂੰ ਹੋਈ ਉਮਰ ਕੈਦ
ਟੈਲੀਵਿਜ਼ਨ ਦੇ ਰਿਮੋਟ ਨੂੰ ਲੈ ਕੇ ਮਾਂ-ਪੁੱਤ 'ਚ ਹੋਇਆ ਸੀ ਝਗੜਾ
Chinese Foreign Minister ਵਾਂਗ ਯੀ ਨੇ Trump ਦੀਆਂ Tariff ਪਾਬੰਦੀਆਂ ਦਾ ਦਿਤਾ ਜਵਾਬ
ਕਿਹਾ, ਜੰਗ ਸਮੱਸਿਆਵਾਂ ਦਾ ਹੱਲ ਨਹੀਂ ਕਰ ਸਕਦੀ, ਟੈਰਿਫ਼ ਜੰਗ ਵਧਾਉਂਦੇ ਹਨ
ਡੋਨਾਲਡ ਟਰੰਪ ਨੇ ਜੀ-7 ਦੇਸ਼ ਨੂੰ ਰੂਸ ਤੋਂ ਤੇਲ ਖਰੀਦਣ ਵਾਲੇ ਦੇਸ਼ਾਂ 'ਤੇ ਟੈਰਿਫ਼ ਲਗਾਉਣ ਦੀ ਕੀਤੀ ਅਪੀਲ
ਅਮਰੀਕੀ ਵਿੱਤ ਮੰਤਰੀ ਨੇ ਜੀ-7 ਵਿੱਤ ਮੰਤਰੀਆਂ ਨਾਲ ਗੱਲਬਾਤ ਦੌਰਾਨ ਟਰੰਪ ਦੀ ਅਪੀਲ ਸਬੰਧੀ ਦਿੱਤੀ ਜਾਣਕਾਰੀ
ਵਿਗਿਆਨ : ਵੇਖਦੇ-ਵੇਖਦੇ ਵਾਪਰੇਗਾ ਵਰਤਾਰਾ
ਏ.ਆਈ. ਆ ਰਿਹਾ ਹੈ, ਇਨਸਾਨੀ ਕੰਮ ਜਾ ਰਿਹੈ, ਮਸ਼ੀਨਾਂ ਹੱਥੋਂ ਹੋਣਗੇ ਫ਼ੈਸਲੇ, ਮਨੁੱਖੀ ਸਲਾਹ ਲੈਣਗੇ ਵਿਰਲੇ
Pakistan Army Attack News: ਪਾਕਿਸਤਾਨ ਵਿਚ ਫ਼ੌਜ ਦੇ ਕਾਫ਼ਲੇ ਉਤੇ ਵੱਡਾ ਹਮਲਾ, 12 ਫ਼ੌਜੀਆਂ ਦੀ ਮੌਤ
Pakistan Army Attack News: ਚਾਰ ਹੋਰ ਜ਼ਖ਼ਮੀ
ਤੁਰਕੀ ਵਿਚ ਦੇਸ਼ ਦੀ ਮੁੱਖ ਵਿਰੋਧੀ ਪਾਰਟੀ ਉਤੇ ਵਿਆਪਕ ਕਾਰਵਾਈ
ਇਸਤਾਂਬੁਲ ਜ਼ਿਲ੍ਹੇ ਦੇ ਮੇਅਰ ਅਤੇ 47 ਅਧਿਕਾਰੀ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿਚ ਗ੍ਰਿਫ਼ਤਾਰ
ਉੱਤਰ-ਪਛਮੀ ਕਾਂਗੋ 'ਚ 2 ਕਿਸ਼ਤੀ ਹਾਦਸੇ, 193 ਮੁਸਾਫ਼ਰਾਂ ਦੀ ਮੌਤ
ਇਹ ਹਾਦਸੇ ਬੁਧਵਾਰ ਅਤੇ ਵੀਰਵਾਰ ਨੂੰ ਭੂਮੱਧ ਪ੍ਰਾਂਤ ਵਿਚ ਲਗਭਗ 150 ਕਿਲੋਮੀਟਰ ਦੀ ਦੂਰੀ ਉਤੇ ਵਾਪਰੇ
Hamas Israel War : ਇਜ਼ਰਾਈਲ ਨੇ ਗਾਜ਼ਾ ਸ਼ਹਿਰ ਉਤੇ ਹਮਲੇ ਵਧਾਏ, ਹਸਪਤਾਲ ਅਨੁਸਾਰ ਘੱਟੋ-ਘੱਟ 32 ਲੋਕਾਂ ਦੀ ਮੌਤ
Hamas Israel War : ਸ਼ਿਫਾ ਹਸਪਤਾਲ ਦੇ ਮੁਰਦਾਘਰ ਮੁਤਾਬਕ ਮ੍ਰਿਤਕਾਂ 'ਚ 12 ਬੱਚੇ ਵੀ ਸ਼ਾਮਲ
ਨੇਪਾਲ 'ਚ ਕੌਮੀ ਚੋਣਾਂ ਦੀ ਤਰੀਕ ਦਾ ਐਲਾਨ
5 ਮਾਰਚ, 2026 ਨੂੰ ਹੋਣਗੀਆਂ ਚੋਣਾਂ
ਪਾਕਿਸਤਾਨ ਇਸ ਗੱਲ ਤੋਂ ਇਨਕਾਰ ਨਹੀਂ ਕਰ ਸਕਦਾ ਕਿ ਲਾਦੇਨ ਉਸਦੀ ਧਰਤੀ 'ਤੇ ਮਾਰਿਆ ਗਿਆ ਸੀ: ਇਜ਼ਰਾਈਲ
ਇੱਕ ਅੱਤਵਾਦੀ ਨੂੰ ਵਿਦੇਸ਼ੀ ਧਰਤੀ 'ਤੇ ਕਿਉਂ ਨਿਸ਼ਾਨਾ ਬਣਾਇਆ ਗਿਆ?