ਕੌਮਾਂਤਰੀ
UK 'ਚ ਸਿੱਖ ਮਹਿਲਾ ਨਾਲ ਜਬਰ-ਜਨਾਹ ਦਾ ਮਾਮਲਾ ਆਇਆ ਸਾਹਮਣੇ
ਬਰਤਾਨੀਆ ਪੁਲਿਸ ਨੇ ਸ਼ੱਕੀ ਦੀ ਭਾਲ ਲਈ ਲੋਕਾਂ ਤੋਂ ਮੰਗੀ ਸਹਾਇਤਾ
Russia Earthquake News: ਰੂਸ ਵਿਚ ਆਇਆ 7.7 ਤੀਬਰਤਾ ਦਾ ਭੂਚਾਲ,ਸੁਨਾਮੀ ਦੀ ਚੇਤਾਵਨੀ ਜਾਰੀ
Russia Earthquake News: ਜੁਲਾਈ 'ਚ ਵੀ ਇਸੇ ਥਾਂ 'ਤੇ ਆਇਆ ਸੀ 8.8 ਤੀਬਰਤਾ ਦਾ ਭੂਚਾਲ
United Nations 'ਚ ਪਾਕਿਸਤਾਨ ਨੂੰ ਇਕ ਵਾਰ ਫਿਰ ਕਰਨਾ ਪਿਆ ਸ਼ਰਮਿੰਦਗੀ ਦਾ ਸਾਹਮਣਾ
ਯੂਐਨ ਵਾਚ ਪ੍ਰਤੀਨਿਧਾਂ ਨੇ ਪਾਕਿਸਤਾਨ ਨੂੰ ਅੱਤਵਾਦ ਨੂੰ ਉਤਸ਼ਾਹਤ ਕਰਨ ਵਾਲਾ ਦੇਸ਼ ਦੱਸਿਆ
Donald Trump News: 'ਫ਼ੈਸਲਾ ਔਖਾ ਸੀ, ਸਬੰਧਾਂ ਵਿੱਚ ਦਰਾਰ ਆਈ', ਭਾਰਤ 'ਤੇ ਟੈਰਿਫ਼ ਲਗਾਉਣ ਬਾਰੇ ਬੋਲੇ ਡੋਨਾਲਡ ਟਰੰਪ
Donald Trump News: ਰੂਸ ਤੋਂ ਕੱਚਾ ਤੇਲ ਖਰੀਦਣ ਲਈ ਭਾਰਤ 'ਤੇ ਵਾਧੂ ਟੈਰਿਫ਼ ਲਗਾਉਣਾ ਕੋਈ ਆਸਾਨ ਕੰਮ ਨਹੀਂ ਸੀ- ਟਰੰਪ
Sushila Karki News: ਜਹਾਜ਼ ਨੂੰ ਅਗ਼ਵਾ ਕਰਨ 'ਚ ਸ਼ਾਮਲ ਸੀ ਨੇਪਾਲ ਦੀ ਪ੍ਰਧਾਨ ਮੰਤਰੀ ਸੁਸ਼ੀਲਾ ਕਾਰਕੀ ਦਾ ਪਤੀ
Sushila Karki News: 1973 'ਚ ਅਗ਼ਵਾ ਕੀਤੇ ਜਹਾਜ਼ ਉਤੇ ਬਾਲੀਵੁੱਡ ਅਦਾਕਾਰਾ ਮਾਲਾ ਸਿਨਹਾ ਵੀ ਸੀ ਸਵਾਰ
Pakistan News: ਪਾਕਿਸਤਾਨ ਵਿਚ ਤਿੰਨ ਕਿਸ਼ਤੀਆਂ ਪਲਟਣ ਕਾਰਨ 10 ਹੜ੍ਹ ਪੀੜਤਾਂ ਦੀ ਮੌਤ
23 ਅਗੱਸਤ ਤੋਂ ਸੂਬੇ ਵਿਚ ਹੜ੍ਹ ਨਾਲ ਸਬੰਧਤ ਘਟਨਾਵਾਂ ਵਿਚ 78 ਲੋਕਾਂ ਦੀ ਮੌਤ ਹੋ ਗਈ ਹੈ
ਡੋਨਾਲਡ ਟਰੰਪ ਦੇ ਸਹਿਯੋਗੀ ਚਾਰਲੀ ਕਿਰਕ ਨੂੰ ਕਤਲ ਕਰਨ ਵਾਲਾ ਗ੍ਰਿਫ਼ਤਾਰ
22 ਸਾਲਾਂ ਟਾਈਲਰ ਰੌਬਿਨਸਨ ਨੇ ਆਪਣਾ ਗੁਨਾਹ ਕੀਤਾ ਸਵੀਕਾਰ
Nepal News: ਸੁਸ਼ੀਲਾ ਕਾਰਕੀ ਬਣੀ ਨੇਪਾਲ ਦੀ ਅੰਤਰਿਮ ਪ੍ਰਧਾਨ ਮੰਤਰੀ
ਸੁਪਰੀਮ ਕੋਰਟ ਦੀ ਸਾਬਕਾ ਚੀਫ਼ ਜਸਟਿਸ ਹੈ ਸੁਸ਼ੀਲਾ ਕਾਰਕੀ
ਨੇਪਾਲ 'ਚ ਅਸ਼ਾਂਤੀ ਦੌਰਾਨ ਕਾਠਮੰਡੂ ਨੇੜੇ ਭਾਰਤੀਆਂ ਨੂੰ ਲੈ ਜਾ ਰਹੀ ਬੱਸ 'ਤੇ ਪ੍ਰਦਰਸ਼ਨਕਾਰੀਆਂ ਨੇ ਕੀਤਾ ਹਮਲਾ
ਔਰਤਾਂ ਅਤੇ ਬਜ਼ੁਰਗਾਂ ਸਣੇ ਕਈ ਯਾਤਰੀ ਹੋਏ ਜ਼ਖਮੀ
ਸੰਵਿਧਾਨ ਨਾਲ ਛੇੜਛਾੜ ਮਾਮਲੇ ਵਿੱਚ ਬ੍ਰਾਜ਼ੀਲ ਦੇ ਸਾਬਕਾ ਰਾਸ਼ਟਰਪਤੀ ਨੂੰ 27 ਸਾਲ ਦੀ ਸਜ਼ਾ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੀਤੀ ਨਿਖੇਧੀ