ਕੌਮਾਂਤਰੀ
ਗਾਜ਼ਾ 'ਚ ਭੋਜਨ ਦੀ ਭਾਲ ਦੌਰਾਨ ਕਈ ਹੋਰ ਲੋਕਾਂ ਦੀ ਮੌਤ, ਨੇਤਨਯਾਹੂ ਨੇ ਗਾਜ਼ਾ 'ਚ ਅਪਣੇ ਯੋਜਨਾਬੱਧ ਫੌਜੀ ਹਮਲੇ ਦਾ ਬਚਾਅ ਕੀਤਾ
ਜੰਗ ਦੇ ਵਿਸਥਾਰ ਦੀਆਂ ਯੋਜਨਾਵਾਂ ਨੂੰ ਲੈ ਕੇ ਨੇਤਨਯਾਹੂ ਨੂੰ ਕਰਨਾ ਪੈ ਰਿਹੈ ਆਲੋਚਨਾ ਦਾ ਸਾਹਮਣਾ
ਪਾਕਿ ਫੌਜ ਮੁਖੀ ਮੁਨੀਰ ਜੂਨ ਮਗਰੋਂ ਦੂਜੀ ਵਾਰੀ ਅਮਰੀਕਾ ਦੀ ਯਾਤਰਾ ਉਤੇ ਗਏ
ਸਿਆਸੀ ਅਤੇ ਫੌਜੀ ਨੇਤਾਵਾਂ ਨਾਲ ਕੀਤੀ ਮੁਲਾਕਾਤ
ਅਮਰੀਕਾ ਵਿਚ ਬਜ਼ੁਰਗ ਸਿੱਖ ਉਤੇ ਭਿਆਨਕ ਹਮਲਾ, ਹਾਲਤ ਗੰਭੀਰ, ਮੁਲਜ਼ਮ ਫ਼ਰਾਰ
ਬੇਹੋਸ਼ੀ ਦੀ ਹਾਲਤ ਵਿਚ ਹਰਪਾਲ ਸਿੰਘ, ਤਿੰਨ ਸਰਜਰੀ ਹੋਈਆਂ
ਜਾਪਾਨ ਦੇ ਦੋ ਮੁੱਕੇਬਾਜ਼ਾਂ ਦੇ ਸਿਰ 'ਚ ਲੱਗੀ ਸੱਟ ਹੋਈ ਜਾਨ ਲੇਵਾ ਸਾਬਤ
ਵਿਸ਼ਵ ਮੁੱਕੇਬਾਜ਼ੀ ਸੰਗਠਨ ਨੇ ਮੁੱਕੇਬਾਜ਼ਾਂ ਦੀ ਮੌਤ 'ਤੇ ਪ੍ਰਗਟਾਇਆ ਦੁੱਖ
ਕਮੇਡੀਅਨ ਕਪਿਲ ਸ਼ਰਮਾ ਕੇ ਕੈਫ਼ੇ 'ਤੇ ਹੋਏ ਹਮਲੇ ਤੋਂ ਬਾਅਦ ਸਖਤ ਹੋਈ ਕੈਨੇਡਾ ਸਰਕਾਰ
ਲਾਰੈਂਸ ਬਿਸ਼ਨੋਈ ਗੈਂਗ ਨੂੰ ਅੱਤਵਾਦੀ ਸੰਗਠਨ ਐਲਾਨਣ 'ਤੇ ਕੀਤਾ ਜਾ ਰਿਹਾ ਹੈ ਵਿਚਾਰ
ਫਾਰਚੂਨ ਮੈਗਜ਼ੀਨ ਨੇ 100 ਸੱਭ ਤੋਂ ਵੱਧ ਸ਼ਕਤੀਸ਼ਾਲੀ ਕਾਰੋਬਾਰੀਆਂ ਦੀ ਸੂਚੀ ਕੀਤੀ ਜਾਰੀ
ਭਾਰਤੀ ਮੂਲ ਦੀ ਰੇਸ਼ਮਾ ਕੇਵਲਰਮਾਨੀ ਦਾ ਨਾਂ 100 ਸ਼ਕਤੀਸ਼ਾਲੀ ਕਾਰੋਬਾਰੀਆਂ 'ਚ ਸ਼ਾਮਿਲ
ਅਮਰੀਕਾ ਵਿਚ ਸਿੱਖਾਂ ਵਿਰੁਧ ਨਫ਼ਰਤੀ ਅਪਰਾਧਾਂ 'ਚ ਆਈ ਕਮੀ
ਪਰ ਅਜੇ ਵੀ ਤੀਜਾ ਸਭ ਤੋਂ ਵੱਡਾ ਨਿਸ਼ਾਨਾ
2020 ਤੋਂ 2024 ਵਿਚਕਾਰ ਕੈਨੇਡਾ ਵਿਚ 1200 ਤੋਂ ਵੱਧ ਭਾਰਤੀਆਂ ਦੀ ਮੌਤ ਹੋਈ : Government
ਜ਼ਿਆਦਾਤਰ ਮੌਤਾਂ ਬੁਢਾਪੇ ਜਾਂ ਬਿਮਾਰੀਆਂ ਵਰਗੇ ਕੁਦਰਤੀ ਕਾਰਨਾਂ ਕਰ ਕੇ ਹੋਈਆਂ
ਆਲਮੀ ਸੂਚੀ 'ਚ ਸਿੰਗਾਪੁਰ ਦਾ ਪਾਸਪੋਰਟ ਪਹਿਲੇ ਨੰਬਰ 'ਤੇ
ਭਾਰਤ 77 ਵੇਂ ਤੇ ਪਾਕਿਸਤਾਨ 96 ਵੇਂ ਨੰਬਰ 'ਤੇ, ਸੰਸਥਾ ਹੈਨਲੀ ਪਾਸਪੋਰਟ ਇੰਡੈਕਸ ਨੇ ਜਾਰੀ ਕੀਤੀ ਨਵੀਂ ਰੈਂਕਿੰਗ
Hamilton Shooting Case : ਭਾਰਤੀ ਵਿਦਿਆਰਥਣ ਹਰਸਿਮਰਤ ਦੀ ਮੌਤ ਮਾਮਲੇ 'ਚ ਇਕ ਗ੍ਰਿਫ਼ਤਾਰ
17 ਅਪ੍ਰੈਲ ਨੂੰ ਬੱਸ ਸਟਾਪ 'ਤੇ ਗੋਲੀ ਚੱਲਣ ਕਾਰਨ ਹੋਈ ਸੀ ਮੌਤ