ਕੌਮਾਂਤਰੀ
UAE 'ਚ ਵੱਖ-ਵੱਖ ਹਾਦਸਿਆਂ 'ਚ ਦੋ ਭਾਰਤੀ ਪ੍ਰਵਾਸੀਆਂ ਦੀ ਮੌਤ
ਇਸ ਸਾਲ ਦੇ ਅਖੀਰ 'ਚ ਹੋਣਾ ਸੀ ਸੁਬੀਸ਼ ਦਾ ਵਿਆਹ
ਸੂਡਾਨ ਸੰਘਰਸ਼: ਫਰਾਂਸ ਨੇ ਭਾਰਤੀ ਨਾਗਰਿਕਾਂ ਸਣੇ ਹੋਰ ਦੇਸ਼ਾਂ ਦੇ ਨਾਗਰਿਕਾਂ ਨੂੰ ਕੱਢਿਆ ਬਾਹਰ
ਫਰਾਂਸੀਸੀ ਦੂਤਾਵਾਸ ਨੇ ਕਿਹਾ ਕਿ ਭਾਰਤ ਸਮੇਤ 28 ਦੇਸ਼ਾਂ ਦੇ 388 ਲੋਕਾਂ ਨੂੰ ਬਾਹਰ ਕੱਢਿਆ ਗਿਆ ਹੈ
ਪੰਛੀ ਨਾਲ ਟਕਰਾਉਣ ਤੋਂ ਬਾਅਦ ਜਹਾਜ਼ ਨੂੰ ਲੱਗੀ ਅੱਗ, ਮਚ ਗਈ ਹਫੜਾ-ਤਫੜੀ
ਜਹਾਜ਼ ਨੂੰ ਸੁਰੱਖਿਅਤ ਉਤਾਰਿਆਂ ਹੇਠਾਂ
ਖੇਤ 'ਚ ਕੰਮ ਕਰ ਰਹੇ ਕਿਸਾਨਾਂ 'ਤੇ ਡਿੱਗੀ ਅਸਮਾਨੀ ਬਿਜਲੀ, 9 ਕਿਸਾਨਾਂ ਦੀ ਮੌਤ
ਸਥਾਨਕ ਸਮੇਂ ਅਨੁਸਾਰ ਸਵੇਰੇ 10 ਵਜੇ ਤੋਂ 11 ਵਜੇ ਦਰਮਿਆਨ ਭਾਰੀ ਮੀਂਹ ਦੌਰਾਨ ਮੌਤਾਂ ਦੀ ਸੂਚਨਾ ਮਿਲੀ
ਅਮਰੀਕਾ ਦੀ ਇਸ ਝੀਲ 'ਚੋਂ ਇਕ ਹਫਤੇ ਬਾਅਦ ਮਿਲੀਆਂ ਦੋ ਭਾਰਤੀ ਵਿਦਿਆਰਥੀਆਂ ਦੀਆਂ ਲਾਸ਼ਾਂ, ਇਸ ਤਰ੍ਹਾਂ ਹੋਏ ਸਨ ਲਾਪਤਾ
ਭਾਰਤੀ ਵਿਦਿਆਰਥੀਆਂ ਦੀ ਪਛਾਣ ਸਿਧਾਂਤ ਸ਼ਾਹ (19 ਸਾਲ) ਅਤੇ ਆਰੀਅਨ ਵੈਦਿਆ (20 ਸਾਲ) ਵਜੋਂ ਹੋਈ
ਪਾਕਿਸਤਾਨ : ਮੁਸਲਿਮ ਭਾਈਚਾਰੇ ਨੇ ਗੁਰਦੁਆਰੇ ਸਾਹਿਬ ਦਾ ਕਰਵਾਇਆ ਨਵੀਨੀਕਰਨ
ਬਾਬਾ ਦਿੱਤਾ ਮੱਲ ਨੇ ਗੁਰੂ ਜੀ ਵੱਲੋਂ ਅੰਮ੍ਰਿਤਸਰ ਵਿਚ ਲੜੀ ਪਹਿਲੀ ਲੜਾਈ ਵਿਚ ਸ਼ਹੀਦੀ ਦਾ ਜਾਮ ਪੀਤਾ ਸੀ
ਰਾਜਾ ਚਾਰਲਸ ਦੀ ਤਾਜਪੋਸ਼ੀ 'ਚ ਸ਼ਾਮਲ ਨਹੀਂ ਹੋਵੇਗਾ ਕੋਹਿਨੂਰ ਹੀਰਾ, ਸ਼ਾਹੀ ਪਰਿਵਾਰ ਕਿਉਂ ਰੱਖ ਰਿਹਾ ਹੈ ਦੂਰੀ?
ਬ੍ਰਿਟਿਸ਼ ਸ਼ਾਹੀ ਪਰਿਵਾਰ ਨਾਲ ਜੁੜੇ ਮਾਮਲਿਆਂ ਦੇ ਮਾਹਿਰ ਨੇ ਇਹ ਜਾਣਕਾਰੀ ਦਿੱਤੀ।
ਭੂਚਾਲ ਦੇ ਝਟਕਿਆਂ ਨਾਲ ਦਹਿਲਿਆ ਨਿਊਜ਼ੀਲੈਂਡ
ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 7.2 ਮਾਪੀ ਗਈ
ਟਵਿੱਟਰ ਨੇ ਮਸ਼ਹੂਰ ਹਸਤੀਆਂ ਦੇ ਖਾਤਿਆਂ 'ਤੇ ਬਲੂ ਟਿੱਕ ਨੂੰ ਕੀਤਾ ਬਹਾਲ
ਹਾਲਾਂਕਿ ਬਲੂ ਟਿੱਕ ਦੀ ਬਹਾਲੀ ਨੂੰ ਲੈ ਕੇ ਟਵਿਟਰ ਤੋਂ ਕੋਈ ਬਿਆਨ ਨਹੀਂ ਆਇਆ ਹੈ।
ਅਮਰੀਕਾ ਦੀ ਝੀਲ 'ਚੋਂ ਦੋ ਲਾਪਤਾ ਭਾਰਤੀ ਵਿਦਿਆਰਥੀਆਂ ਦੀਆਂ ਮਿਲੀਆਂ ਲਾਸ਼ਾਂ
15 ਅਪ੍ਰੈਲ ਨੂੰ ਦੋਵੋਂ ਹੋਏ ਸਨ ਲਾਪਤਾ