ਕੌਮਾਂਤਰੀ
ਲੁਧਿਆਣਾ ਦੇ ਪੰਜਾਬੀ ਨੇ ਯੂਕੇ 'ਚ ਵਧਾਇਆ ਮਾਣ: ਆਪਣੀ ਮਿਹਨਤ ਸਦਕਾ ਬਣਾਈ 600 ਕਰੋੜ ਰੁਪਏ ਦੀ ਰੀਅਲ ਅਸਟੇਟ ਕੰਪਨੀ
2002 ਵਿੱਚ ਤੇਜਿੰਦਰ ਸਿੰਘ ਸੇਖੋਂ, 22 ਸਾਲ ਦੀ ਉਮਰ ਵਿੱਚ, ਉਸ ਸਮੇਂ ਦੇ ਹੋਰ ਬਹੁਤ ਸਾਰੇ ਪੰਜਾਬੀ ਨੌਜਵਾਨਾਂ ਵਾਂਗ ਲੰਡਨ ਆਇਆ
ਅਮਰੀਕੀ ਏਅਰਲਾਈਨ 'ਚ ਕੈਂਸਰ ਦੇ ਮਰੀਜ਼ ਨਾਲ ਦੁਰਵਿਵਹਾਰ ਦਾ ਮਾਮਲਾ
ਬੈਗ ਚੁੱਕਣ ਲਈ ਕੈਬਿਨ ਕਰੂ ਤੋਂ ਮੰਗੀ ਮਦਦ
ਚੀਨ ਨੇ ਕਲੋਨਿੰਗ ਜ਼ਰੀਏ ਬਣਾਈਆਂ ਤਿੰਨ ਸੁਪਰ ਗਾਂਵਾਂ, ਇਕ ਸਾਲ 'ਚ 18 ਟਨ ਦੁੱਧ ਦੇਣ ਦੀ ਸਮਰੱਥਾ ਰੱਖਦੀ ਹੈ ਇੱਕ ਗਾਂ
ਆਮ ਅਮਰੀਕਨ ਗਾਂ ਨਾਲੋਂ ਦੇਵੇਗੀ 1.7 ਗੁਣਾ ਜ਼ਿਆਦਾ ਦੁੱਧ
ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ ਦਾ ਦਿਹਾਂਤ
ਲੰਮੇ ਸਮੇਂ ਤੋਂ ਸਨ ਬੀਮਾਰ
ਤੋਤੇ ਨੇ ਕੀਤਾ ਅਜਿਹਾ ਕੰਮ, ਮਾਲਿਕ ਨੂੰ ਹੋਈ ਜੇਲ੍ਹ ਤੇ 74 ਲੱਖ ਰੁਪਏ ਜੁਰਮਾਨਾ
ਤੋਤੇ ਕਾਰਨ ਇਕ ਡਾਕਟਰ ਫਿਸਲ ਕੇ ਡਿੱਗ ਪਿਆ ਸੀ ਅਤੇ ਉਸ ਦੀ ਹੱਡੀ ਟੁੱਟ ਗਈ ਸੀ
ਐਲੋਨ ਮਸਕ ਨੇ ਕੀਤਾ ਇਹ ਵੱਡਾ ਐਲਾਨ, ਟਵਿਟਰ ਯੂਜ਼ਰਸ ਹੁਣ ਘਰ ਬੈਠੇ ਕਰ ਸਕਦੇ ਨੇ ਮੋਟੀ ਕਮਾਈ!
ਹਾਲਾਂਕਿ ਇਹ ਸੁਵਿਧਾ ਫਿਲਹਾਲ ਭਾਰਤ ਵਿੱਚ ਉਪਲਬਧ ਨਹੀਂ ਹੈ।
ਭਾਰਤ ਵਿਚ ਬਣਨ ਵਾਲੀ ਇਸ 'ਆਈ ਡਰਾਪ' ਬਾਰੇ ਅਮਰੀਕੀ ਸੰਸਥਾ ਨੇ ਦਿੱਤੀ ਚਿਤਾਵਨੀ
ਕਿਹਾ- ਇਸ ਦੀ ਵਰਤੋਂ ਨਾਲ ਇਨਫੈਕਸ਼ਨ, ਅੰਨ੍ਹੇਪਣ ਅਤੇ ਮੌਤ ਦਾ ਵੀ ਖਤਰਾ
ਪਾਕਿਸਤਾਨ ਨੇ ਵਿਕੀਪੀਡੀਆ ਨੂੰ ਕੀਤਾ 'ਬਲਾਕ', ਈਸ਼ਨਿੰਦਾ ਸਮੱਗਰੀ ਨਾ ਹਟਾਉਣ ਤੋਂ ਇਨਕਾਰ ਕਰਨ 'ਤੇ ਕੀਤੀ ਕਾਰਵਾਈ
ਫੋਰਮ ਨੇ ਨਾ ਤਾਂ ਈਸ਼ਨਿੰਦਾ ਸਮੱਗਰੀ ਨੂੰ ਹਟਾਉਣ ਦੇ ਨਿਰਦੇਸ਼ ਦੀ ਪਾਲਣਾ ਕੀਤੀ ਅਤੇ ਨਾ ਹੀ ਅਥਾਰਟੀ ਦੇ ਸਾਹਮਣੇ ਪੇਸ਼ ਹੋਇਆ।"
Bobi, the Oldest dog ever: ਪੁਰਤਗਾਲ 'ਚ ਮਿਲਿਆ ਦੁਨੀਆ ਦਾ ਸਭ ਤੋਂ ਉਮਰਦਰਾਜ਼ ਕੁੱਤਾ, ਗਿਨੀਜ਼ ਵਰਲਡ ਰਿਕਾਰਡ 'ਚ ਦਰਜ ਹੋਇਆ 'ਬੌਬੀ' ਦਾ ਨਾਮ
1 ਫਰਵਰੀ ਨੂੰ 'ਬੌਬੀ' ਨੇ ਪੂਰੇ ਕੀਤੇ ਉਮਰ ਦੇ 30 ਸਾਲ 266 ਦਿਨ
ਹੀਟਵੇਵ ਨਾਲ ਚਿਲੀ ਦੇ ਜੰਗਲਾਂ ’ਚ ਲੱਗੀ ਭਿਆਨਕ ਅੱਗ, 13 ਲੋਕਾਂ ਦੀ ਮੌਤ
ਕਰੀਬ 14 ਹਜ਼ਾਰ ਹੈਕਟੇਅਰ (35 ਹਜ਼ਾਰ ਏਕੜ) ਦਾ ਰਕਬਾ ਸੜ ਗਿਆ।