ਕੌਮਾਂਤਰੀ
American ਏਅਰਲਾਈਨਜ਼ ਨੇ ਭਾਰਤੀ ਵਿਦਿਆਰਥੀ 'ਤੇ ਲਗਾਈ ਯਾਤਰਾ ਪਾਬੰਦੀ
ਫਲਾਈਟ 'ਚ ਸਾਥੀ ਯਾਤਰੀ 'ਤੇ ਪਿਸ਼ਾਬ ਕਰਨ ਦੇ ਲੱਗੇ ਇਲਜ਼ਾਮ
ਬਿਲ ਗੇਟਸ ਬਣੇ ਨਾਨਾ, ਧੀ ਜੈਨੀਫਰ ਨੇ ਦਿੱਤਾ ਬੱਚੇ ਨੂੰ ਜਨਮ
ਬੱਚੇ ਦੇ ਚਿਹਰੇ ਜਾਂ ਲਿੰਗ ਦਾ ਖੁਲਾਸਾ ਨਹੀਂ ਕੀਤਾ
ਪਾਕਿਸਤਾਨ 'ਚ ਸਿੱਖ ਅਤੇ ਈਸਾਈ ਧਰਮ ਬਾਰੇ ਪਾਠ ਪੁਸਤਕਾਂ ਪ੍ਰਕਾਸ਼ਿਤ ਕਰਨ ਨੂੰ ਮਿਲੀ ਮਨਜ਼ੂਰੀ
ਨਵੇਂ ਸੈਸ਼ਨ ਤੋਂ ਵਿਦਿਆਰਥੀ ਲੈ ਸਕਣਗੇ ਆਪਣੇ ਧਰਮ ਬਾਰੇ ਗਿਆਨ
ਲਾਹੌਰ ਵਿਖੇ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਨਹੀਂ ਮਿਲੀ ਰੈਲੀ ਦੀ ਇਜਾਜ਼ਤ
ਪ੍ਰਸ਼ਾਸਨ ਵਲੋਂ ਲਗਾਈ ਰੋਕ ਨੂੰ ਮਹਿਲਾਵਾਂ ਨੇ ਦੱਸਿਆ ਅਧਿਕਾਰਾਂ ਦੀ ਉਲੰਘਣਾ, ਕੀਤਾ ਜਾ ਰਿਹਾ ਵਿਰੋਧ
ਪਾਕਿਸਤਾਨ ਵਿੱਚ ਸਿੱਖਾਂ, ਹਿੰਦੂਆਂ ਅਤੇ ਈਸਾਈਆਂ 'ਤੇ ਅਕਸਰ ਹਮਲੇ ਹੁੰਦੇ ਹਨ : ਸੰਯੁਕਤ ਰਾਸ਼ਟਰ ਮੰਚ 'ਤੇ ਭਾਰਤ ਦਾ ਬਿਆਨ
ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਪ੍ਰੀਸ਼ਦ ਵਿੱਚ ਪਾਕਿਸਤਾਨ ਦੁਆਰਾ ਦਿੱਤੇ ਗਏ ਇੱਕ ਬਿਆਨ ਦੇ ਜਵਾਬ ਭਾਰਤ ਨੇ ਦਿਤੀ ਪ੍ਰਤੀਕਿਰਿਆ
ਫ਼ਰਾਂਸ : ਬੱਚਿਆਂ ਨੂੰ ਲਿਜਾ ਰਹੀ ਸਕੂਲ ਬੱਸ ਹੋਈ ਹਾਦਸੇ ਦਾ ਸ਼ਿਕਾਰ
21 ਬੱਚੇ ਜ਼ਖ਼ਮੀ ਜਦਕਿ ਡਰਾਈਵਰ ਤੇ ਉਸ ਦਾ ਸਾਥੀ ਗੰਭੀਰ ਜ਼ਖ਼ਮੀ
5 ਬੱਚਿਆਂ ਨੂੰ ਮਾਰਨ ਵਾਲੀ ਮਾਂ ਨੂੰ ਮਿਲੀ ਇੱਛਾ ਅਨੁਸਾਰ ਮੌਤ, ਆਪਣੀ ਮੌਤ ਲਈ ਚੁਣੀ ਬੱਚਿਆਂ ਦੇ ਕਤਲ ਵਾਲੀ ਤਾਰੀਕ
16 ਸਾਲ ਪਹਿਲਾਂ ਜਿਨੀਵੀਵ ਹਰਮਿਟ ਨੇ ਇਕ ਪੁੱਤ ਅਤੇ 4 ਧੀਆਂ ਦਾ ਕੀਤਾ ਸੀ ਕਤਲ
ਮਿਆਂਮਾਰ ਦੇ ਹਾਈਵੇਅ 'ਤੇ ਪਲਟੀ ਬੱਸ, 5 ਲੋਕਾਂ ਦੀ ਮੌਤ
30 ਲੋਕ ਗੰਭੀਰ ਜਖਮੀ
'47 ਦੀ ਵੰਡ ਵੇਲੇ ਵਿਛੜੇ ਦੋ ਸਿੱਖ ਪਰਿਵਾਰਾਂ ਦਾ ਹੋਇਆ ਮਿਲਾਪ, ਭੈਣ-ਭਰਾਵਾਂ ਨੇ ਭਾਵੁਕ ਹੁੰਦਿਆਂ ਕੀਤਾ ਵਾਹਿਗੁਰੂ ਦਾ ਸ਼ੁਕਰਾਨਾ
ਜਿਉਂਦੇ ਜੀਅ ਨਾ ਮਿਲ ਸਕੇ ਵਿਛੜੇ ਸਕੇ ਭਰਾਵਾਂ ਦੇ ਪਰਿਵਾਰਾਂ ਦਾ ਹੋਇਆ 75 ਸਾਲ ਬਾਅਦ ਮੇਲ
ਨਿਊਜ਼ੀਲੈਂਡ 'ਚ ਦੋ ਸਿੱਖ ਟਰੱਕ ਡਰਾਈਵਰਾਂ ਨਾਲ ਨਸਲੀ ਸ਼ੋਸ਼ਣ, ਮਨੁੱਖੀ ਅਧਿਕਾਰ ਕਮਿਸ਼ਨ ਕੋਲ ਪਹੁੰਚਿਆ ਮਾਮਲਾ
ਸਿੱਖ ਭਾਈਚਾਰੇ ਵਿਰੁੱਧ ਕੀਤੀ ਗਈ ਸੀ ਇਤਰਾਜ਼ਯੋਗ ਟਿੱਪਣੀ