ਕੌਮਾਂਤਰੀ
ਅਮਰੀਕੀ ਜ਼ਿਲ੍ਹਾ ਅਦਾਲਤ ਦੀ ਪਹਿਲੀ ਜੱਜ ਬਣੀ ਭਾਰਤੀ ਮੂਲ ਦੀ ਤੇਜਲ ਮਹਿਤਾ
ਮੈਸਾਚਿਉਸੇਟਸ ਸੂਬੇ ਦੀ ਆਇਰ ਜ਼ਿਲ੍ਹਾ ਅਦਾਲਤ ਦੀ ਜੱਜ ਵਜੋਂ ਚੁੱਕੀ ਸਹੁੰ
NDP ਆਗੂ ਜਗਮੀਤ ਸਿੰਘ ਨੇ ਕੈਨੇਡੀਅਨ ਚੋਣਾਂ 'ਚ ਚੀਨੀ ਦਖਲਅੰਦਾਜ਼ੀ ਦੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਿਆ
ਕੈਨੇਡੀਅਨ ਚੋਣਾਂ 'ਚ ਚੀਨੀ ਦਖਲਅੰਦਾਜ਼ੀ ਦੇ ਲੱਗੇ ਸੀ ਇਲਜ਼ਾਮ
ਜਾਰਜੀਆ ’ਚ ਹਾਊਸ ਪਾਰਟੀ ਦੌਰਾਨ ਚੱਲੀਆਂ ਗੋਲੀਆਂ, 2 ਬੱਚਿਆਂ ਦੀ ਮੌਤ, 6 ਜ਼ਖ਼ਮੀ
ਪਾਰਟੀ ਵਿਚ 100 ਤੋਂ ਵੱਧ ਦੋਸਤ ਹੋਏ ਸਨ ਇਕੱਠੇ
ਇਮਰਾਨ ਨੂੰ ਆਪਣੇ ਕਤਲ ਦਾ ਡਰ: ਪਾਕਿਸਤਾਨ ਦੇ ਚੀਫ਼ ਜਸਟਿਸ ਨੂੰ ਲਿਖੀ ਚਿੱਠੀ, ਕਿਹਾ- ਪੇਸ਼ੀ ਦੌਰਾਨ ਸੁਰੱਖਿਆ ਦੇ ਕੀਤੇ ਜਾਣ ਪੁਖਤਾ ਇੰਤਜ਼ਾਮ
ਮੈਨੂੰ ਲਗਾਤਾਰ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ
ਪਾਕਿਸਤਾਨ : ਪੁਲਿਸ ਵੈਨ 'ਚ ਧਮਾਕਾ, 9 ਪੁਲਿਸ ਮੁਲਾਜ਼ਮਾਂ ਦੀ ਮੌਤ
ਪੁਲਿਸ ਨੇ ਇਸ ਨੂੰ ਫਿਦਾਇਨ ਹਮਲਾ ਦੱਸਿਆ ਹੈ।
ਕੈਨੇਡਾ ’ਚ 23 ਸਾਲਾ ਪੰਜਾਬੀ ਨੌਜਵਾਨ ਲਾਪਤਾ
ਆਖ਼ਰੀ ਵਾਰ 23 ਫਰਵਰੀ ਨੂੰ ਬਰੈਂਪਟਨ ’ਚ ਮੇਨ ਸਟਰੀਟ ਨਾਰਥ ਨੇੜੇ ਦੇਖਿਆ ਗਿਆ ਸੀ ਪਾਰਸ ਜੋਸ਼ੀ
ਗੈਰ-ਕਾਨੂੰਨੀ ਪ੍ਰਵਾਸ 'ਤੇ ਸ਼ਿਕੰਜਾ ਕੱਸਣ ਦੀ ਤਿਆਰੀ ’ਚ ਯੂਕੇ ਸਰਕਾਰ, ਅਗਲੇ ਹਫ਼ਤੇ ਪੇਸ਼ ਹੋ ਸਕਦਾ ਹੈ ਬਿੱਲ
ਜੇਕਰ ਤੁਸੀਂ ਗੈਰ-ਕਾਨੂੰਨੀ ਤੌਰ 'ਤੇ ਇੱਥੇ ਆਉਂਦੇ ਹੋ ਤਾਂ ਤੁਸੀਂ ਇੱਥੇ ਨਹੀਂ ਰਹਿ ਸਕਦੇ- ਰਿਸ਼ੀ ਸੁਨਕ
ਬੰਗਲਾਦੇਸ਼ 'ਚ ਸ਼ਰਨਾਰਥੀ ਕੈਂਪ 'ਚ ਲੱਗੀ ਅੱਗ, 12 ਹਜ਼ਾਰ ਤੋਂ ਵੱਧ ਸ਼ਰਨਾਰਥੀ ਹੋਏ ਬੇਘਰ
ਫਾਇਰ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਅੱਗ ਬੁਝਾਉਣ 'ਚ ਸਾਢੇ ਤਿੰਨ ਘੰਟੇ ਦਾ ਸਮਾਂ ਲੱਗਾ
ਯੂਕਰੇਨ ਯੁੱਧ ਤੋਂ ਉਤਸ਼ਾਹਿਤ ਹੋ ਕੇ ਚੀਨ ਭਾਰਤ 'ਤੇ ਹਮਲਾ ਕਰ ਸਕਦਾ ਹੈ, US ਦੇ ਸਾਬਕਾ ਰੱਖਿਆ ਮੰਤਰੀ ਦਾ ਦਾਅਵਾ
ਅਮਰੀਕਾ ਰੂਸ ਦੇ ਖਿਲਾਫ਼ ਯੂਕਰੇਨ ਦੀ ਮਦਦ ਕਰਨਾ ਜਾਰੀ ਰੱਖੇਗਾ
ਬ੍ਰਿਟਿਸ਼ ਸਿੱਖ ਸੰਸਦ ਮੈਂਬਰ ਨੂੰ ਮਿਲੀ ਧਮਕੀ ਭਰੀ ਈਮੇਲ, ਵਧਾਈ ਗਈ ਸੁਰੱਖਿਆ
ਸੰਦੇਸ਼ ਵਿਚ ਲਿਖਿਆ ਸੀ: Watch Your Back