ਕੌਮਾਂਤਰੀ
ਗ੍ਰੀਸ ਵਿਚ ਦੋ ਰੇਲਗੱਡੀਆਂ ਦੀ ਟੱਕਰ: 26 ਲੋਕਾਂ ਦੀ ਮੌਤ ਅਤੇ ਕਰੀਬ 100 ਜ਼ਖਮੀ
ਯਾਤਰੀ ਟਰੇਨ 'ਚ 350 ਤੋਂ ਜ਼ਿਆਦਾ ਲੋਕ ਸਵਾਰ ਸਨ
ਅਫ਼ਗ਼ਾਨਿਸਤਾਨ 'ਚ ਲੱਗੇ ਭੂਚਾਲ ਦੇ ਝਟਕੇ, ਰਿਕਟਰ ਪੈਮਾਨੇ 'ਤੇ 4.0 ਰਹੀ ਤੀਬਰਤਾ
ਫੈਜ਼ਾਬਾਦ ਦੱਸਿਆ ਜਾ ਰਿਹਾ ਭੂਚਾਲ ਦਾ ਕੇਂਦਰ
ਐਲੋਨ ਮਸਕ ਫਿਰ ਬਣੇ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ, ਅੰਬਾਨੀ 10ਵੇਂ ਅਤੇ ਅਡਾਨੀ 32ਵੇਂ ਨੰਬਰ ’ਤੇ
ਮੁਕੇਸ਼ ਅੰਬਾਨੀ ਭਾਰਤ ਦੇ ਸਭ ਤੋਂ ਅਮੀਰ ਵਿਅਕਤੀ ਬਣ ਗਏ ਹਨ
ਅਮਰੀਕਾ 'ਚ ਵਾਪਰਿਆ ਭਿਆਨਕ ਸੜਕ ਹਾਦਸਾ, ਦੋ ਕਾਰਾਂ ਦੀ ਆਹਮੋ-ਸਾਹਮਣੀ ਟੱਕਰ 'ਚ ਪੰਜਾਬਣ ਦੀ ਮੌਤ
ਜਲੰਧਰ ਦੇ ਪਿੰਡ ਘੁੱਗ ਨਾਲ ਸਬੰਧਤ ਸੀ ਗੁਰਜੋਤ ਕੌਰ
5 ਸਾਲਾਂ 'ਚ 159 ਭਾਰਤੀਆਂ ਨੇ ਲਈ ਪਾਕਿਸਤਾਨ ਦੀ ਨਾਗਰਿਕਤਾ
ਸੂਚੀ ਵਿਚ ਸ਼ਾਮਲ 14 ਹੋਰ ਭਾਰਤੀ ਨਾਗਰਿਕਾਂ ਦੀ ਪਛਾਣ ਅਜੇ ਤੱਕ ਨਹੀਂ ਕੀਤੀ ਜਨਤਕ
ਕੈਨੇਡਾ ਨੇ ਵੀਡੀਓ ਸ਼ੇਅਰਿੰਗ ਐਪ TikTok 'ਤੇ ਲਗਾਈ ਪਾਬੰਦੀ, ਜਾਣੋ ਕਾਰਨ
ਕੈਨੇਡਾ ਸਰਕਾਰ ਨੇ ਸਾਈਬਰ ਸੁਰੱਖਿਆ ਦੇ ਮੱਦੇਨਜ਼ਰ ਇਹ ਫੈਸਲਾ ਲਿਆ ਹੈ।
ਤੁਰਕੀ 'ਚ ਫਿਰ ਆਇਆ ਜ਼ਬਰਦਸਤ ਭੂਚਾਲ, ਰਿਕਟਰ ਪੈਮਾਨੇ 'ਤੇ 5.6 ਰਹੀ ਤੀਬਰਤਾ
ਢਹਿ-ਢੇਰੀ ਹੋਈਆਂ ਕਈ ਇਮਾਰਤਾਂ
ਦੱਖਣੀ-ਪੱਛਮੀ ਚੀਨ 'ਚ ਖਾਨ ਦੀ ਡਿੱਗੀ ਛੱਤ, 5 ਮਜ਼ਦੂਰਾਂ ਦੀ ਮੌਤ
ਕਈ ਮਜ਼ਦੂਰ ਹਜੇ ਵੀ ਸਮਬੇ ਹੇਠ ਦੱਬੇ
ਇਟਲੀ 'ਚ ਚਟਾਨ ਨਾਲ ਟਕਰਾਉਣ ਤੋਂ ਬਾਅਦ ਸਮੁੰਦਰ 'ਚ ਡੁੱਬਿਆ ਜਹਾਜ਼, 43 ਤੋਂ ਵੱਧ ਪ੍ਰਵਾਸੀਆਂ ਦੀ ਮੌਤ
80 ਨੂੰ ਵੱਧ ਲੋਕਾਂ ਨੂੰ ਬਚਾਇਆ
ਪਾਕਿਸਤਾਨ : ਬਲੋਚਿਸਤਾਨ ਦੇ ਭਰੇ ਬਾਜ਼ਾਰ 'ਚ ਹੋਇਆ ਬੰਬ ਧਮਾਕਾ
ਕਰੀਬ 6 ਦੀ ਮੌਤ ਤੇ ਦਰਜਨ ਤੋਂ ਵੱਧ ਲੋਕ ਜ਼ਖ਼ਮੀ