ਕੌਮਾਂਤਰੀ
ਭਾਰਤੀ ਮੂਲ ਦੀ ਬੱਚੀ ਨਾਲ ਦੱਖਣੀ ਅਫ਼ਰੀਕਾ 'ਚ ਵਾਪਰਿਆ ਵੱਡਾ ਹਾਦਸਾ, ICU 'ਚ ਦਾਖ਼ਲ
ਸਪੋਰਟਸ ਕਾਰ 'ਚ ਫਸੇ ਵਾਲ, ਬੁਰੀ ਤਰ੍ਹਾਂ ਨੁਕਸਾਨੀ ਗਈ ਰੀੜ੍ਹ ਦੀ ਹੱਡੀ
ਸ਼ਤਰੰਜ ਖਿਡਾਰਨ ਨੂੰ ਬਿਨਾਂ ਹਿਜਾਬ ਤੋਂ ਮੁਕਾਬਲੇ ’ਚ ਹਿੱਸਾ ਲੈਣਾ ਪਿਆ ਮਹਿੰਗਾ, ਮਿਲੀ ਧਮਕੀ
ਫ਼ੋਨ ਕਾਲ ਕਾਰਨ ਅਯੋਜਕਾਂ ਨੇ ਕਜਾਖਸਤਾਨ ਪੁਲਿਸ ਦੀ ਮਦਦ ਤੋਂ ਸੁਰੱਖਿਆ ਪ੍ਰਦਾਨ ਕਰਨ ਦਾ ਫ਼ੈਸਲਾ ਲਿਆ।
ਐਮਾਜ਼ਾਨ ਨੇ 18,000 ਤੋਂ ਵੱਧ ਕਰਮਚਾਰੀਆਂ ਦੀ ਛਾਂਟੀ ਕਰਨ ਦਾ ਕੀਤਾ ਐਲਾਨ
ਆਉਣ ਵਾਲੇ 18 ਜਨਵਰੀ ਤੋਂ ਪ੍ਰਭਾਵਿਤ ਕਰਮਚਾਰੀਆਂ ਦੀ ਜਾਣਕਾਰੀ ਮਿਲਣੀ ਸ਼ੁਰੂ ਹੋ ਜਾਵੇਗੀ
ਕੈਨੇਡਾ ਵਿੱਚ ਸਭ ਤੋਂ ਵੱਧ ਭਾਰਤੀ ਰਹਿੰਦੇ ਹਨ: 4.31 ਲੱਖ ਪ੍ਰਵਾਸੀ ਸਥਾਈ ਨਿਵਾਸੀ ਘੋਸ਼ਿਤ
ਕੈਨੇਡੀਅਨ ਇਤਿਹਾਸ ਵਿੱਚ ਸਭ ਤੋਂ ਵੱਧ ਸਾਲਾਨਾ ਵਾਧਾ
ਬਰਤਾਨਵੀ-ਭਾਰਤੀ ਨੂੰ ਜਵਾਈ 'ਤੇ ਹਮਲਾ ਕਰਨ ਦੇ ਦੋਸ਼ 'ਚ ਜੇਲ੍ਹ
ਸ਼ਰਾਬ ਦੀ ਹਾਲਤ ਵਿਚ ਦਿੱਤਾ ਸੀ ਵਾਰਦਾਤ ਨੂੰ ਅੰਜਾਮ
ਸਿੰਗਾਪੁਰ ਵਿੱਚ ਨੌਕਰਾਣੀ ਨੂੰ ਤਸੀਹੇ ਦੇਣ ਦੇ ਮਾਮਲੇ 'ਚ ਭਾਰਤੀ ਮੂਲ ਦੀ ਔਰਤ ਦੋਸ਼ੀ ਕਰਾਰ
ਅਦਾਲਤ 6 ਫਰਵਰੀ ਨੂੰ ਸੁਣਾਵੇਗੀ ਫ਼ੈਸਲਾ
ਸੋਮਾਲੀਆ: ਫੌਜੀ ਖੇਤਰ ਨੂੰ ਨਿਸ਼ਾਨਾ ਬਣਾ ਕੇ ਆਤਮਘਾਤੀ ਧਮਾਕਾ, 10 ਦੀ ਮੌਤ
ਇਹ ਹਮਲਾ ਸਵੇਰ ਦੀ ਨਮਾਜ਼ ਤੋਂ ਬਾਅਦ ਹੋਇਆ
ਮਾਣ ਵਾਲੀ ਗੱਲ: UK ਪ੍ਰੀਮੀਅਰ ਲੀਗ ’ਚ ਭੁਪਿੰਦਰ ਸਿੰਘ ਗਿੱਲ ਹੋਣਗੇ ਪੰਜਾਬੀ ਮੂਲ ਦੇ ਪਹਿਲੇ ਸਿੱਖ ਰੈਫ਼ਰੀ
37 ਸਾਲਾ ਭੁਪਿੰਦਰ ਸਿੰਘ ਗਿੱਲ ਬੁੱਧਵਾਰ ਸ਼ਾਮ ਨੂੰ ਸਾਊਥੈਂਪਟਨ ਅਤੇ ਨੌਟਿੰਘਮ ਫੋਰੈਸਟ ਵਿਚਾਲੇ ਫੁੱਟਬਾਲ ਮੈਚ ਦੀ ਅੰਪਾਇਰਿੰਗ ਕਰਦੇ ਹੋਏ ਇਤਿਹਾਸ ਰਚੇਗਾ...
ਸ਼ੇਅਰ ਬਾਜ਼ਾਰ 'ਚ ਵੱਡੀ ਗਿਰਾਵਟ, ਸੈਂਸੈਕਸ 650 ਅੰਕ ਡਿੱਗਿਆ, ਨਿਵੇਸ਼ਕਾਂ ਨੂੰ 2.7 ਲੱਖ ਕਰੋੜ ਦਾ ਝਟਕਾ
ਘਰੇਲੂ ਬਾਜ਼ਾਰਾਂ ਵਿੱਚ ਅਜਿਹੀ ਗਿਰਾਵਟ ਆਈ ਕਿ ਬੀਐਸਈ ਦੇ 2 ਲੱਖ ਕਰੋੜ ਰੁਪਏ ਤੋਂ ਵੱਧ ਦੀ ਮਾਰਕੀਟ ਪੂੰਜੀਕਰਣ ਦਾ ਸਫਾਇਆ ਹੋ ਗਿਆ...
PR ਦੇ ਮਾਮਲੇ 'ਚ ਕੈਨੇਡਾ ਨੇ ਖ਼ੁਸ਼ ਕੀਤੇ ਪ੍ਰਵਾਸੀ: 2022 ’ਚ 431,645 ਨਵੇਂ ਪ੍ਰਵਾਸੀਆਂ ਨੂੰ ਪੱਕੇ ਕਰਨ ਦਾ ਟੀਚਾ ਕੀਤਾ ਪੂਰਾ
ਇਮੀਗ੍ਰੇਸ਼ਨ ਮੰਤਰੀ ਵੱਲੋਂ ਹੁਣ 2023 ਵਿੱਚ ਇੱਕ ਹੋਰ ਇਤਿਹਾਸਕ ਸਾਲ ਦੀ ਉਡੀਕ