ਕੌਮਾਂਤਰੀ
ਅਮਰੀਕਾ: ਧੋਖਾਧੜੀ ਦੇ ਮਾਮਲੇ ਵਿਚ ਭਾਰਤੀ ਮੂਲ ਦਾ ਵਿਅਕਤੀ ਦੋਸ਼ੀ ਕਰਾਰ
ਕੇਸ ਦੀ ਸੁਣਵਾਈ ਕਰਨ ਵਾਲੀ ਜਿਊਰੀ ਨੇ 13 ਦਸੰਬਰ ਨੂੰ ਵਰਮਾ ਵਿਰੁੱਧ ਆਪਣਾ ਫੈਸਲਾ ਸੁਣਾਇਆ।
ਪਾਕਿਸਤਾਨ 'ਚ 40 ਸਾਲਾ ਹਿੰਦੂ ਔਰਤ ਦਾ ਬੇਰਹਿਮੀ ਨਾਲ ਕਤਲ, ਸਿਰ ਕਲਮ ਕਰ ਦਿੱਤਾ ਗਿਆ
40 ਸਾਲਾ ਹਿੰਦੂ ਔਰਤ ਦੀ ਕਥਿਤ ਤੌਰ 'ਤੇ ਹੱਤਿਆ ਕਰ ਦਿੱਤੀ ਗਈ ਸੀ। ਪਾਕਿ ਦੀ ਹਿੰਦੂ ਭਾਈਚਾਰੇ ਦੀ ਮਹਿਲਾ ਸੈਨੇਟਰ ਕ੍ਰਿਸ਼ਨਾ ਕੁਮਾਰੀ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ
ਰੂਸ ਨੇ ਯੂਕਰੇਨ 'ਤੇ ਦਾਗੀਆਂ 120 ਮਿਜ਼ਾਇਲਾਂ: ਸਮੁੰਦਰ ਅਤੇ ਆਸਮਾਨ ਤੋਂ ਕਈ ਸ਼ਹਿਰਾਂ 'ਤੇ ਕੀਤਾ ਹਮਲਾ
ਖਾਰਕੀਵ, ਓਡੇਸਾ ਅਤੇ ਜ਼ਾਇਟੋਮਾਇਰ ਸ਼ਹਿਰਾਂ ਵਿਚ ਵੀ ਧਮਾਕਿਆਂ ਦੀ ਆਵਾਜ਼ ਸੁਣੀ ਗਈ
ਜੰਮੀ ਝੀਲ 'ਚ ਡਿੱਗ ਕੇ ਮਰੇ ਭਾਰਤੀ-ਅਮਰੀਕੀ ਜੋੜੇ ਦੀਆਂ ਧੀਆਂ ਬਾਲ ਸੁਰੱਖਿਆ ਵਿਭਾਗ ਦੀ ਨਿਗਰਾਨੀ 'ਚ
26 ਦਸੰਬਰ ਨੂੰ ਝੀਲ 'ਤੇ ਤਸਵੀਰਾਂ ਲੈਣ ਦੌਰਾਨ ਵਾਪਰਿਆ ਸੀ ਹਾਦਸਾ
ਸਪੇਨ ’ਚ ਪਾਇਲਟਾਂ ਦੀ ਹੜਤਾਲ, 300 ਦੇ ਕਰੀਬ ਉਡਾਣਾਂ ਰੱਦ
ਜਿਨ੍ਹਾਂ ਯਾਤਰੀਆਂ ਨੇ ਪਹਿਲਾਂ ਹੀ ਉਡਾਣਾਂ ਲਈ ਟਿਕਟਾਂ ਖ਼ਰੀਦੀਆਂ ਹਨ, ਉਹ ਸੀਟਾਂ ਦੀ ਉਪਲਬਧਤਾ ਅਧੀਨ, ਉਸੇ ਕਲਾਸ ਵਿਚ ਪੂਰੀ ਰਿਫ਼ੰਡ ਜਾਂ ਮੁਫ਼ਤ ਟਿਕਟ ਦੀ ਮੰਗ ਕਰ ਸਕਦੇ ਹਨ
ਚੀਨ ਦੇ ਪੁਲ ’ਤੇ 200 ਤੋਂ ਵੱਧ ਵਾਹਨ ਆਪਸ 'ਚ ਟਕਰਾਏ
ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਭੇਜਿਆ ਗਿਆ।
ਨਿਊਜ਼ੀਲੈਂਡ ’ਚ ਕੋਰੋਨਾ ਦੇ 32 ਹਜ਼ਾਰ ਤੋਂ ਵਧੇਰੇ ਨਵੇਂ ਕੇਸ ਦਰਜ, 78 ਮੌਤਾਂ
413 ਸੰਕਰਮਿਤ ਮਰੀਜ਼ਾਂ ਦਾ ਹਸਪਤਾਲਾਂ ਵਿਚ ਇਲਾਜ ਕੀਤਾ ਜਾ ਰਿਹਾ
ਸਕਾਟਲੈਂਡ 'ਚ ਬਣਾਇਆ ਜਾਵੇਗਾ ਨਵਾਂ ਬ੍ਰਿਟਿਸ਼ ਭਾਰਤੀ ਸੈਨਿਕ ਸਮਾਰਕ
ਬ੍ਰਿਟਿਸ਼ ਭਾਰਤੀ ਫ਼ੌਜ ਦੇ 40 ਲੱਖ ਤੋਂ ਵੱਧ ਸੈਨਿਕਾਂ ਦੀ ਸੇਵਾ ਅਤੇ ਕੁਰਬਾਨੀ ਨੂੰ ਦਿੱਤੀ ਜਾਵੇਗੀ ਮਾਨਤਾ
ਬਰਫੀਲੇ ਤੁਫਾਨ ਦੀ ਚਪੇਟ ਵਿਚ ਬਫੇਲੋ ਸ਼ਹਿਰ: ਕਈ ਮੌਤਾਂ, ਡਰਾਈਵਿੰਗ 'ਤੇ ਪਾਬੰਦੀ
ਦੱਸਿਆ ਜਾ ਰਿਹਾ ਹੈ ਕਿ ਬਫੇਲੋ ਦੀਆਂ ਸੜਕਾਂ 'ਤੇ 6 ਫੁੱਟ ਤੱਕ ਬਰਫ ਪਈ ਹੈ, ਜਿਸ ਕਾਰਨ ਆਵਾਜਾਈ ਪੂਰੀ ਤਰ੍ਹਾਂ ਠੱਪ ਹੋ ਗਈ ਹੈ।
ਪੋਸਟਮਾਰਟਮ ਰਿਪੋਰਟ ਅਨੁਸਾਰ ਰੂਸੀ ਸੰਸਦ ਮੈਂਬਰ ਦੀ ਮੌਤ ਡਿੱਗਣ ਕਾਰਨ ਲੱਗੀਆਂ ਅੰਦਰੂਨੀ ਸੱਟਾਂ ਕਾਰਨ ਹੋਈ - ਪੁਲਿਸ
ਬਿਦੇਨੋਵ ਦੀ ਪੋਸਟਮਾਰਟਮ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਉਸ ਦੀ ਮੌਤ 'ਦਿਲ ਦਾ ਦੌਰਾ ਪੈਣ ਨਾਲ ਹੋਈ'