ਕੌਮਾਂਤਰੀ
ਸਿੰਗਾਪੁਰ ਦੀ ਫ਼ੈਕਟਰੀ ’ਚ ਅੱਗ ਲੱਗਣ ਕਾਰਨ ਭਾਰਤੀ ਨਾਗਰਿਕ ਦੀ ਮੌਤ
ਗੈਸ ਲੀਕ ਹੋਣ ਕਾਰਨ ਵਾਪਰਿਆ ਹਾਦਸਾ
ਸਾਬਕਾ ਪੋਪ ਐਮਰੀਟਸ ਬੇਨੇਡਿਕਟ 16ਵੇਂ ਦਾ ਦਿਹਾਂਤ
95 ਸਾਲ ਦੀ ਉਮਰ ’ਚ ਲਏ ਆਖਰੀ ਸਾਹ
ਮੈਕਸੀਕੋ 'ਚ ਬੱਸ ਪਲਟੀ, 15 ਲੋਕਾਂ ਦੀ ਮੌਤ
ਦਰਜਨ ਤੋਂ ਵੱਧ ਲੋਕਾਂ ਦੇ ਜ਼ਖ਼ਮੀ ਹੋਣ ਦੀ ਸੂਚਨਾ
ਅਮਰੀਕਾ 'ਚ ਵਾਪਰਿਆ ਭਿਆਨਕ ਕਾਰ ਹਾਦਸਾ, ਭਾਰਤੀ ਮੂਲ ਦੇ ਬੱਚੇ ਦੀ ਮੌਤ
ਸਿਰ ਵਿਚ ਸੱਟ ਲੱਗਣ ਕਾਰਨ ਗਈ 2 ਸਾਲ ਮਾਸੂਮ ਦੀ ਜਾਨ
ਸਾਬਕਾ ਬ੍ਰਿਟਿਸ਼ ਭਾਰਤੀ ਮੰਤਰੀ ਆਲੋਕ ਸ਼ਰਮਾ ਦਾ ਨਵੇਂ ਸਾਲ 'ਤੇ 'ਨਾਈਟਹੁੱਡ' ਦੇ ਖ਼ਿਤਾਬ ਨਾਲ ਸਨਮਾਨ
ਆਗਰਾ ਵਿੱਚ ਜਨਮ ਹੋਇਆ ਸੀ ਆਲੋਕ ਸ਼ਰਮਾ ਦਾ
ਭਾਰਤੀ ਮੂਲ ਦੇ ਫਾਰਮਾਸਿਸਟ ਨੂੰ ਬ੍ਰਿਟੇਨ 'ਚ 18 ਮਹੀਨਿਆਂ ਦੀ ਜੇਲ੍ਹ, ਜਾਣੋ ਕਾਰਨ
ਬਿਨ੍ਹਾਂ ਪਰਚੀ ਤੋਂ ਮਰੀਜ਼ ਨੂੰ ਦਿੱਤੀ ਸੀ ਦਵਾਈ
ਕ੍ਰੀਮੀਆ 'ਚ ਵਾਪਰਿਆ ਸੜਕ ਹਾਦਸਾ, ਚਾਰ ਭਾਰਤੀ ਵਿਦਿਆਰਥੀਆਂ ਦੀ ਮੌਤ
ਮੈਡੀਕਲ ਦੀ ਪੜ੍ਹਾਈ ਕਰਦੇ ਸਨ ਚਾਰੇ ਵਿਦਿਆਰਥੀ
ਟਵਿਟਰ ਸੀ.ਈ.ਓ. ਦੇ ਅਹੁਦੇ ਲਈ ਭਾਰਤੀ-ਅਮਰੀਕੀ ਨੇ ਕੀਤਾ 'ਅਪਲਾਈ'
ਅਹੁਦੇਦਾਰ ਦਾ ਦਾਅਵਾ ਹੈ ਕਿ ਉਸ ਨੇ 'ਈਮੇਲ ਦੀ ਕਾਢ' ਕੱਢੀ
ਗ਼ਲਤੀ ਨਾਲ ਟਰਾਂਸਫਰ ਹੋਏ 1.28 ਕਰੋੜ ਰੁਪਏ ਵਾਪਸ ਕਰਨ ਤੋਂ ਇਨਕਾਰ ਕਰਨ 'ਤੇ ਭਾਰਤੀ ਨੂੰ ਦੁਬਈ 'ਚ ਜੇਲ੍ਹ
ਖਾਤੇ ਵਿੱਚ ਟਰਾਂਸਫ਼ਰ ਹੋਏ ਸੀ 5.70 ਲੱਖ ਦਿਰਹਾਮ ਜੋ ਬਣਦੇ ਹਨ ਕਰੀਬ 1.28 ਕਰੋੜ ਭਾਰਤੀ ਰੁਪਏ
ਕਤਰ 'ਚ ਹਿਰਾਸਤ 'ਚ ਲਏ ਅੱਠ ਸਾਬਕਾ ਨੇਵੀ ਕਰਮਚਾਰੀਆਂ ਨਾਲ ਭਾਰਤੀ ਦੂਤਾਵਾਸ ਅਧਿਕਾਰੀਆਂ ਵੱਲੋਂ ਮੁਲਾਕਾਤ
ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਪ੍ਰੈੱਸ ਕਾਨਫ਼ਰੰਸ 'ਚ ਦਿੱਤੀ ਜਾਣਕਾਰੀ