ਕੌਮਾਂਤਰੀ
ਬਰਫੀਲੇ ਤੁਫਾਨ ਦੀ ਚਪੇਟ ਵਿਚ ਬਫੇਲੋ ਸ਼ਹਿਰ: ਕਈ ਮੌਤਾਂ, ਡਰਾਈਵਿੰਗ 'ਤੇ ਪਾਬੰਦੀ
ਦੱਸਿਆ ਜਾ ਰਿਹਾ ਹੈ ਕਿ ਬਫੇਲੋ ਦੀਆਂ ਸੜਕਾਂ 'ਤੇ 6 ਫੁੱਟ ਤੱਕ ਬਰਫ ਪਈ ਹੈ, ਜਿਸ ਕਾਰਨ ਆਵਾਜਾਈ ਪੂਰੀ ਤਰ੍ਹਾਂ ਠੱਪ ਹੋ ਗਈ ਹੈ।
ਪੋਸਟਮਾਰਟਮ ਰਿਪੋਰਟ ਅਨੁਸਾਰ ਰੂਸੀ ਸੰਸਦ ਮੈਂਬਰ ਦੀ ਮੌਤ ਡਿੱਗਣ ਕਾਰਨ ਲੱਗੀਆਂ ਅੰਦਰੂਨੀ ਸੱਟਾਂ ਕਾਰਨ ਹੋਈ - ਪੁਲਿਸ
ਬਿਦੇਨੋਵ ਦੀ ਪੋਸਟਮਾਰਟਮ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਉਸ ਦੀ ਮੌਤ 'ਦਿਲ ਦਾ ਦੌਰਾ ਪੈਣ ਨਾਲ ਹੋਈ'
ਦੋ ਰੂਸੀ ਨਾਗਰਿਕਾਂ ਦੀ 'ਗ਼ੈਰ-ਕੁਦਰਤੀ' ਮੌਤ ਦੀ ਜਾਂਚ ਸੀ.ਆਈ.ਡੀ. ਹਵਾਲੇ
ਓਡੀਸ਼ਾ ਪੁਲਿਸ ਨੇ ਅਧਿਕਾਰਤ ਟਵਿਟਰ ਹੈਂਡਲ 'ਤੇ ਸਾਂਝੀ ਕੀਤੀ ਜਾਣਕਾਰੀ
ਆਸਟ੍ਰੇਲੀਆ ਦੀ ਆਰਥਿਕਤਾ ਅਤੇ ਖੁਸ਼ਹਾਲੀ ਵਿੱਚ ਸਿੱਖ ਭਾਈਚਾਰੇ ਦਾ ਵੱਡਾ ਯੋਗਦਾਨ : ਆਸਟ੍ਰੇਲੀਅਨ MP
ਕਿਹਾ- ਕੋਰੋਨਾਕਾਲ ਦੌਰਾਨ ਸਿੱਖਾਂ ਵੱਲੋਂ ਕੀਤੀ ਨਿਰਸਵਾਰਥ ਸੇਵਾ ਲਈ ਧੰਨਵਾਦੀ ਹਾਂ
ਪਾਕਿਸਤਾਨ ਦੇ ਪੰਜ ਤਾਰਾ ਹੋਟਲ ਵਿਚ ਅਮਰੀਕੀਆਂ ਦੇ ਜਾਣ 'ਤੇ ਲਗਾਈ ਗਈ ਪਾਬੰਦੀ, ਜਾਣੋ ਕਾਰਨ
ਅੱਤਵਾਦੀ ਹਮਲੇ ਦਾ ਖ਼ਦਸ਼ਾ ਜਾਹਰ ਕਰਦੇ ਹੋਏ ਚੌਕਸ ਰਹਿਣ ਲਈ ਕਿਹਾ
ਮੰਦਭਾਗੀ ਖ਼ਬਰ: ਨਿਊਜ਼ੀਲੈਂਡ ’ਚ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ਵਿਚ ਮੌਤ
ਨਿਊ ਪਲਾਈਮੱਥ ਤੋਂ ਵਾਪਸ ਪਰਤਦਿਆਂ ਵਾਪਰੀ ਘਟਨਾ
ਦੇਸ਼ ਵਾਸਤੇ ਸਿੱਖ ਭਾਈਚਾਰੇ ਵੱਲੋਂ ਪਾਏ ਯੋਗਦਾਨ ਦੀ ਸਿੰਗਾਪੁਰ ਦੇ ਮੰਤਰੀ ਵੱਲੋਂ ਸ਼ਲਾਘਾ
ਮੰਤਰੀ ਨੇ ਵੱਡੇ ਕੀਰਤਨ ਦਰਬਾਰ 'ਚ ਕੀਤੀ ਸ਼ਿਰਕਤ, ਸਮਾਗਮ 'ਚ ਹੋਇਆ 40 ਹਜ਼ਾਰ ਲੋਕਾਂ ਦਾ ਇਕੱਠ
ਨਵੇਂ ਸਾਲ ਤੋਂ ਬ੍ਰਿਟੇਨ ਵਿੱਚ ਨਿਯਮਤ ਤੌਰ 'ਤੇ ਨਹੀਂ ਛਪਣਗੇ ਕੋਵਿਡ-19 ਨਾਲ ਜੁੜੇ ਅੰਕੜੇ
ਕਿਹਾ ਗਿਆ ਹੈ ਕਿ 'ਲੋਕ ਵਾਇਰਸ ਨਾਲ ਜਿਉਣ ਦੇ ਪੜਾਅ 'ਤੇ ਪਹੁੰਚ ਗਏ ਹਨ'
ਆਸਟ੍ਰੀਆ 'ਚ ਆਇਆ ਬਰਫੀਲਾ ਤੂਫਾਨ, 10 ਲੋਕ ਲਾਪਤਾ, ਕੁੱਤਿਆਂ ਦੀ ਮਦਦ ਨਾਲ ਕੀਤੀ ਜਾ ਰਹੀ ਲੋਕਾਂ ਦੀ ਤਲਾਸ਼
200 ਦੇ ਕਰੀਬ ਬਚਾਅ ਕਰਤਾ ਬਰਫ਼ ਹੇਠ ਦੱਬੇ ਲੋਕਾਂ ਦੀ ਭਾਲ ਕਰ ਰਹੇ