ਕੌਮਾਂਤਰੀ
ਅਮਰੀਕਾ, ਕੈਨੇਡਾ 'ਚ ਬਰਫ਼ੀਲੇ ਤੂਫ਼ਾਨ ਦਾ ਕਹਿਰ: 38 ਲੋਕਾਂ ਦੀ ਮੌਤ
-45 ਡਿਗਰੀ ਸੈਲਸੀਅਸ ਤੱਕ ਪੁੱਜਾ ਤਾਪਮਾਨ
ਸਪੇਨ ਵਿੱਚ ਵੱਡਾ ਹਾਦਸਾ, ਨਦੀ 'ਚ ਡਿੱਗੀ ਬੱਸ, 6 ਲੋਕਾਂ ਦੀ ਮੌਤ
ਹਾਦਸੇ ਵਿੱਚ ਜ਼ਖ਼ਮੀ ਹੋਏ ਦੋਵਾਂ ਵਿਅਕਤੀਆਂ ਨੂੰ ਰੱਸੀ ਦੀ ਮਦਦ ਨਾਲ ਨਦੀ ਵਿੱਚੋਂ ਬਾਹਰ ਕੱਢਿਆ ਗਿਆ ਹੈ।
ਕਿੰਗ ਚਾਰਲਸ ਨੇ ਭਰਾ ਪ੍ਰਿੰਸ ਐਂਡਰਿਊ ਨੂੰ ਬਕਿੰਘਮ ਪੈਲੇਸ ਦੇ ਸ਼ਾਹੀ ਪਰਿਵਾਰ ਤੋਂ ਬਾਹਰ ਕੱਢਣ ਦਾ ਦਿੱਤਾ ਹੁਕਮ
ਪ੍ਰਿੰਸ ਐਂਡਰਿਊ ਨੂੰ ਸੈਕਸ ਸਕੈਂਡਲ ਕਾਰਨ ਸ਼ਾਹੀ ਪਰਿਵਾਰ ਤੋਂ ਬਾਹਰ ਕਰ ਦਿੱਤਾ ਗਿਆ
ਪੈਰਿਸ 'ਚ ਪ੍ਰਦਰਸ਼ਨਕਾਰੀਆਂ ਨਾਲ ਝੜਪ 'ਚ 12 ਪੁਲਿਸ ਅਧਿਕਾਰੀ ਜ਼ਖਮੀ, ਜਾਣੋ ਪੂਰਾ ਮਾਮਲਾ
ਗੋਲੀਬਾਰੀ ਤੋਂ ਬਾਅਦ ਮੁਲਜ਼ਮ ਨੇ ਕਬੂਲ ਕੀਤਾ ਕਿ ਉਸ ਨੇ ਨਸਲੀ ਨਫ਼ਰਤ ਕਾਰਨ ਗੋਲੀ ਚਲਾਈ ਸੀ...
ਬਰਫੀਲੇ ਤੂਫ਼ਾਨ ਦਾ ਅਮਰੀਕਾ ’ਚ ਕਹਿਰ: ਹੁਣ ਤੱਕ ਘੱਟੋ-ਘੱਟ 18 ਲੋਕਾਂ ਦੀ ਮੌਤ
ਬੁਫੇਲੋ ਖੇਤਰ ਵਿਚ ਘੱਟੋ-ਘੱਟ ਤਿੰਨ ਲੋਕਾਂ ਦੀ ਮੌਤ ਹੋ ਗਈ
ਚੀਨ ਵਿਚ 24 ਘੰਟਿਆਂ ’ਚ 3.7 ਕਰੋੜ ਲੋਕ ਮਿਲੇ ਕੋਰੋਨਾ ਪਾਜ਼ੇਟਿਵ
ਸਾਰੇ ਵੱਡੇ ਸ਼ਹਿਰ ਕੋਰੋਨਾ ਦੀ ਲਪੇਟ ’ਚ ਹਨ ਅਤੇ ਲੋਕ ਹਸਪਤਾਲ ’ਚ ਬੈੱਡਾਂ ਨੂੰ ਤਰਸ ਰਹੇ ਹਨ।
ਅਮਰੀਕਾ ਵਿੱਚ ਬਰਫੀਲੇ ਤੂਫਾਨ ਨੇ ਮਚਾਈ ਤਬਾਹੀ, ਕਈ ਰਾਜਾਂ ਵਿੱਚ ਡਿੱਗਿਆ ਪਾਰਾ
ਨਿਊਯਾਰਕ ਵਿੱਚ ਐਮਰਜੈਂਸੀ ਦਾ ਐਲਾਨ
ਰੂਸ ਦੇ ਗੈਰ ਕਾਨੂੰਨੀ ਨਰਸਿੰਗ ਹੋਮ ਨੂੰ ਲੱਗੀ ਅੱਗ, 20 ਲੋਕਾਂ ਦੀ ਮੌਤ
ਦੋ ਲੋਕਾਂ ਦੀ ਹਾਲਤ ਨਾਜ਼ੁਕ
ਤਿੰਨ ਸਿੱਖ ਨੌਜਵਾਨਾਂ ਨੇ ਅਮਰੀਕਾ 'ਚ ਜਿੱਤਿਆ ਧਾਰਮਿਕ ਚਿੰਨ੍ਹਾਂ ਦੀ ਅਜ਼ਾਦੀ ਦਾ ਮੁਕੱਦਮਾ
ਅਦਾਲਤ ਵੱਲੋਂ ਯੂ.ਐਸ. ਮਰੀਨ ਕੋਰਪਸ ਨੂੰ ਦਾੜ੍ਹੀ ਅਤੇ ਦਸਤਾਰ ਸਮੇਤ ਭਰਤੀ ਕਰਨ ਦੇ ਹੁਕਮ