ਕੌਮਾਂਤਰੀ
ਸਿੰਗਾਪੁਰ: ਪਾਲਤੂ ਜਾਨਵਰਾਂ ਦੀ ਤਸਕਰੀ ਦੇ ਦੋਸ਼ ’ਚ ਭਾਰਤੀ ਮੂਲ ਦੇ ਵਿਅਕਤੀ ਨੂੰ ਜੇਲ੍ਹ
26 ਕਤੂਰੇ ਅਤੇ ਇਕ ਬਿੱਲੀ ਦੀ ਕੀਤੀ ਸੀ ਤਸਕਰੀ
ਕਿੰਗ ਚਾਰਲਸ III ਦੇ ਤਾਜਪੋਸ਼ੀ ਸਮਾਰੋਹ ਵਿਚ ਸਿੱਖ ਕੌਮ ਦੀ ਨੁਮਾਇੰਦਗੀ ਕਰਨਗੇ 90 ਸਾਲਾ ਲਾਰਡ ਇੰਦਰਜੀਤ ਸਿੰਘ
ਤਾਜਪੋਸ਼ੀ ਸਮਾਰੋਹ ਵਿਚ ਪਹਿਲੀ ਵਾਰ ਸ਼ਾਮਲ ਹੋਣਗੇ ਵੱਖ-ਵੱਖ ਧਰਮਾਂ ਨਾਲ ਸਬੰਧਿਤ ਭਾਰਤੀ ਮੂਲ ਦੇ ਪ੍ਰਸਿੱਧ ਲੋਕ
ਪਾਕਿਸਤਾਨੀ ਫ਼ੌਜ ਨਹੀਂ ਕਰ ਸਕਦੀ ਭਾਰਤੀ ਫ਼ੌਜ ਦਾ ਮੁਕਾਬਲਾ : ਜਨਰਲ ਕਮਰ ਜਾਵੇਦ ਬਾਜਵਾ
ਇੱਕ ਇੰਟਰਵਿਊ ਦੌਰਾਨ ਕੀਤਾ ਸੀ ਖ਼ੁਲਾਸਾ - ਪਾਕਿਸਤਾਨੀ ਫ਼ੌਜ ਕੋਲ ਭਾਰਤ ਨਾਲ ਲੜਨ ਲਈ ਗੋਲਾ ਬਾਰੂਦ ਅਤੇ ਆਰਥਿਕ ਸ਼ਕਤੀ ਦੀ ਘਾਟ ਹੈ
ਅੰਧਵਿਸ਼ਵਾਸ ਦਾ ਬੋਲਬਾਲਾ! ਰੱਬ ਨੂੰ ਮਿਲਣ ਦੇ ਚੱਕਰ 'ਚ ਰੱਖੇ ਵਰਤ ਨੇ ਲਈ ਦਰਜਨਾਂ ਦੀ ਜਾਨ
ਰਾਸ਼ਰਪਤੀ ਨੇ ਅਤਵਾਦੀ ਗਤੀਵਿਧੀਆਂ ਨਾਲ ਕੀਤੀ ਘਟਨਾ ਦੀ ਤੁਲਨਾ
ਪਾਕਿਸਤਾਨ : ਖ਼ੈਬਰ ਪਖ਼ਤੁਨਖ਼ਵਾ ਥਾਣੇ 'ਤੇ ਆਤਮਘਾਤੀ ਹਮਲਾ
ਪੁਲਿਸ ਮੁਲਾਜ਼ਮਾਂ ਸਮੇਤ ਕਰੀਬ 20 ਦੀ ਮੌਤ ਤੇ 28 ਜ਼ਖ਼ਮੀ
ਅਮਰੀਕਾ: ਭਾਰਤੀ ਮੂਲ ਦੇ ਉਦੈ ਤਾਂਬਰ ਬਣੇ ਨਸਲੀ ਸਲਾਹਕਾਰ ਬੋਰਡ ਦੇ ਮੈਂਬਰ
ਅਧਿਕਾਰੀ ਅਨੁਸਾਰ ਬੋਰਡ ਇਹ ਯਕੀਨੀ ਬਣਾਏਗਾ ਕਿ ਨਿਊਯਾਰਕ ਸਿਟੀ ਨਸਲੀ ਸਮਾਨਤਾ ਵਿਚ ਦੇਸ਼ ਦੀ ਅਗਵਾਈ ਕਰੇ।
ਭਾਰਤ ਨੇ ਸੂਡਾਨ ਵਿਚ ਫਸੇ ਨਾਗਰਿਕਾਂ ਨੂੰ ਕੱਢਣ ਲਈ ਸ਼ੁਰੂ ਕੀਤਾ Operation Kaveri
ਜਲਦ ਭਾਰਤ ਪਹੁੰਣਚਗੇ ਕਰੀਬ 500 ਭਾਰਤੀ ਨਾਗਰਿਕ
UAE 'ਚ ਵੱਖ-ਵੱਖ ਹਾਦਸਿਆਂ 'ਚ ਦੋ ਭਾਰਤੀ ਪ੍ਰਵਾਸੀਆਂ ਦੀ ਮੌਤ
ਇਸ ਸਾਲ ਦੇ ਅਖੀਰ 'ਚ ਹੋਣਾ ਸੀ ਸੁਬੀਸ਼ ਦਾ ਵਿਆਹ
ਸੂਡਾਨ ਸੰਘਰਸ਼: ਫਰਾਂਸ ਨੇ ਭਾਰਤੀ ਨਾਗਰਿਕਾਂ ਸਣੇ ਹੋਰ ਦੇਸ਼ਾਂ ਦੇ ਨਾਗਰਿਕਾਂ ਨੂੰ ਕੱਢਿਆ ਬਾਹਰ
ਫਰਾਂਸੀਸੀ ਦੂਤਾਵਾਸ ਨੇ ਕਿਹਾ ਕਿ ਭਾਰਤ ਸਮੇਤ 28 ਦੇਸ਼ਾਂ ਦੇ 388 ਲੋਕਾਂ ਨੂੰ ਬਾਹਰ ਕੱਢਿਆ ਗਿਆ ਹੈ
ਪੰਛੀ ਨਾਲ ਟਕਰਾਉਣ ਤੋਂ ਬਾਅਦ ਜਹਾਜ਼ ਨੂੰ ਲੱਗੀ ਅੱਗ, ਮਚ ਗਈ ਹਫੜਾ-ਤਫੜੀ
ਜਹਾਜ਼ ਨੂੰ ਸੁਰੱਖਿਅਤ ਉਤਾਰਿਆਂ ਹੇਠਾਂ