ਕੌਮਾਂਤਰੀ
ਮਰੀਜ਼ ਨੂੰ ਲੈ ਕੇ ਜਾ ਰਹੀ ਇੱਕ ਐਂਬੂਲੈਂਸ ਦੀ ਟਰੱਕ ਨਾਲ ਹੋਈ ਟੱਕਰ, 6 ਮੌਤਾਂ
ਟੱਕਰ ਇੰਨੀ ਜ਼ਬਰਦਸਤ ਸੀ ਕਿ ਐਂਬੂਲੈਂਸ ਵੀ ਹੋਈ ਚਕਨਾਚੂਰ
ਯੂਕਰੇਨ ਦੇ ਫੌਜੀ ਦੀ ਪਤਨੀ 36 ਘੰਟਿਆਂ ਬਾਅਦ ਮਲਬੇ ’ਚੋਂ ਜ਼ਿੰਦਾ ਕੱਢੀ ਬਾਹਰ
ਇੱਕ ਹੋਰ ਸੇਵਾ ਕਰ ਰਹੇ ਸਿਪਾਹੀ ਦੀ ਮਾਂ ਨੌਵੀਂ ਮੰਜ਼ਿਲ 'ਤੇ ਰਸੋਈ ਦੇ ਮਲਬੇ ਵਿੱਚੋਂ ਚਮਤਕਾਰੀ ਢੰਗ ਨਾਲ ਜ਼ਿੰਦਾ ਮਿਲੀ।
ਹੈਦਰਾਬਾਦ ਦੇ 'ਨਿਜ਼ਾਮ ਯੁੱਗ' ਦਾ ਅੰਤ, ਆਖਰੀ ਨਿਜ਼ਾਮ ਮੁਕੱਰਮ ਜਾਹ ਦੀ ਮੌਤ
ਕਈ ਸਾਲਾਂ ਤੋਂ ਤੁਰਕੀ 'ਚ ਰਹਿ ਰਹੇ ਸੀ ਜਾਹ, ਉੱਥੇ ਹੀ ਹੋਈ ਮੌਤ
ਇਟਲੀ ਦਾ 30 ਸਾਲ ਤੋਂ ਫ਼ਰਾਰ ਮਾਫ਼ੀਆ ਬੌਸ ਮੈਟਿਓ ਮੇਸੀਨਾ ਡੇਨਾਰੋ ਗ੍ਰਿਫ਼ਤਾਰ
ਦਹਾਕਿਆਂ ਤਕ ਪੁਲਿਸ ਤੋਂ ਬਚਿਆ ਰਿਹਾ ਮੇਸੀਨਾ ਡੇਨਾਰੋ ਲੰਬੇ ਸਮੇਂ ਤੋਂ ਚੋਟੀ ਦੇ ਤਿੰਨ ਭਗੌੜਿਆਂ ਵਿਚੋਂ ਆਖ਼ਰੀ ਸੀ...
ਸਿੱਖ ਹੋਣ ਕਾਰਨ ਕੁਝ ਰਿਪਬਲਿਕਨ ਮੈਨੂੰ ਨਿਸ਼ਾਨਾ ਬਣਾ ਰਹੇ ਹਨ - ਭਾਰਤੀ-ਅਮਰੀਕੀ ਹਰਮੀਤ ਢਿੱਲੋਂ
ਰਿਪਬਲਿਕਨ ਨੈਸ਼ਨਲ ਕਮੇਟੀ (ਆਰ.ਐਨ.ਸੀ.) ਦੇ ਚੇਅਰਮੈਨ ਦੇ ਅਹੁਦੇ ਲਈ ਚੋਣ ਲੜ ਰਹੀ ਹੈ ਢਿੱਲੋਂ
ਆਰਥਿਕ ਸੰਕਟ ਵਿਚਾਲੇ ਪਾਕਿ PM ਦਾ ਬਿਆਨ, ‘ਅਸੀਂ ਭਾਰਤ ਨਾਲ ਤਿੰਨ ਯੁੱਧ ਲੜੇ, ਪਾਕਿਸਤਾਨ ਨੇ ਆਪਣਾ ਸਬਕ ਸਿੱਖਿਆ’
ਸ਼ਰੀਫ ਦਾ ਇਹ ਬਿਆਨ ਅਜਿਹੇ ਸਮੇਂ 'ਚ ਆਇਆ ਹੈ ਜਦੋਂ ਉਹਨਾਂ ਦਾ ਦੇਸ਼ ਗੰਭੀਰ ਆਰਥਿਕ ਸੰਕਟ 'ਚੋਂ ਗੁਜ਼ਰ ਰਿਹਾ ਹੈ।
Sikkim: CM ਬੋਲੇ- ਜਾਤੀ ਭਾਈਚਾਰਿਆਂ ਦੀ ਆਬਾਦੀ ਘੱਟ ਰਹੀ ਹੈ, ਵੱਧ ਬੱਚੇ ਪੈਦਾ ਕਰੋ ਅਤੇ ਤਨਖ਼ਾਹ ਵਿਚ ਵਾਧਾ ਪਾਓ
ਸਰਕਾਰ ਨੇ ਪਹਿਲਾਂ ਹੀ ਸੇਵਾ ’ਚ 365 ਦਿਨਾਂ ਦੀ ਜਣੇਪਾ ਛੁੱਟੀ ਅਤੇ ਪੁਰਸ਼ ਕਰਮਚਾਰੀਆਂ ਨੂੰ 30 ਦਿਨਾਂ ਦੀ ਪੇਟਰਨਿਟੀ ਲੀਵ ਦਿੱਤੀ ਜਾ ਚੁੱਕੀ ਹੈ।
Viral: ਬਿਨਾਂ ਕਿਸੇ ਜੁਰਮ ਦੇ 44 ਸਾਲ ਤੱਕ ਜੇਲ੍ਹ ’ਚ ਰਿਹਾ ਵਿਅਕਤੀ, ਸਰਕਾਰ ਨੇ 149 ਕਰੋੜ ਰੁਪਏ ਦੇ ਕੇ ਕੀਤਾ ਮਾਲਾਮਾਲ
ਸਿਟੀ ਮੈਨੇਜਰ ਨੇ ਕਿਹਾ - 44 ਸਾਲਾਂ ’ਚ ਜੋ ਝੱਲਿਆ ਹੈ, ਉਸ ਦੀ ਭਰਪਾਈ ਕਿਸੇ ਵੀ ਕੀਮਤ ’ਤੇ ਨਹੀਂ ਕੀਤੀ ਜਾ ਸਕਦੀ ਹੈ ਪਰ ਇਹ ਇਕ ਛੋਟੀ ਜਿਹੀ ਕੋਸ਼ਿਸ਼ ਹੈ
ਤਾਲਿਬਾਨ ਦਾ ਨਵਾਂ ਫ਼ਰਮਾਨ: ਕਾਬੁਲ 'ਚ ਕੱਪੜੇ ਦੀਆਂ ਦੁਕਾਨਾਂ ਵਿਚ ਡੰਮੀਆਂ ਦੇ ਮੂੰਹ ਢਕੇ
ਰਾਜਧਾਨੀ ਕਾਬੁਲ ਵਿਚ ਔਰਤਾਂ ਦੇ ਕੱਪੜਿਆਂ ਦੀਆਂ ਦੁਕਾਨਾਂ ਵਿਚ ਵੀ ਪੁਤਲਿਆਂ ਦੇ ਚਿਹਰੇ ਢੱਕੇ ਹੋਏ ਹਨ।
ਅਮਰੀਕਾ ਦੇ ਕੈਲੀਫੋਰਨੀਆ 'ਚ ਗੋਲੀਬਾਰੀ, ਛੇ ਮਹੀਨੇ ਦੇ ਬੱਚੇ ਅਤੇ ਮਾਂ ਸਮੇਤ ਛੇ ਦੀ ਮੌਤ ਹੋ ਗਈ
ਉਨ੍ਹਾਂ ਕਿਹਾ ਕਿ ਮਰਨ ਵਾਲਿਆਂ ਵਿਚ ਇੱਕ 17 ਸਾਲਾ ਮਾਂ ਅਤੇ ਉਸ ਦਾ ਛੇ ਮਹੀਨੇ ਦਾ ਬੱਚਾ ਵੀ ਸ਼ਾਮਲ ਹੈ।